I Love Nihal singh wala

I Love Nihal singh wala Contact information, map and directions, contact form, opening hours, services, ratings, photos, videos and announcements from I Love Nihal singh wala, Landmark & historical place, near punjab national bank, Nihal Singhwala.

06/12/2011
21/10/2011

heloo nihal singh wala gug morning .......

10/10/2011

heloo nihal singh walaa good morning

06/10/2011

heloo nihal singh wala happy dusehraa

happy dusehraa friends
06/10/2011

happy dusehraa friends

30/09/2011

heloo nihal singh wala today's headline ''''ਸਾਡੀ ਮਾਂ ਨੂੰ ਪੁੱਤ ਨੀ ਲੱਭਨੇ ਤੈਨੂੰ ਯਾਰ ਬਥੇਰੇ''''

28/09/2011

ਭਗਤ ਸਿੰਘ ਤਾਂ ਚੜ ਗਿਆ ਫਾਂਸੀ ਕਿ ਇਹ ਮੁਲਕ ਅਜ਼ਾਦ ਹੋਉ...
ਪਰ ਕੀ ਪਤਾ ਸੀ ਉਸ ਯੋਦੇ ਨੂੰ ਇਹ ਕੁਛ ਮੇਰੇ ਬਾਅਦ ਹੋਉ...
ਪੜ-ਲਿਖ ਕੇ ਵੀ ਰੁਲਣਗੇ ਲੋਕੀ, ਨਿੱਤ ਡਿਗਰੀਆਂ ਫੁਕਣਗੇ...
ਰਿਸ਼ਵਤਖੋਰੀ ਦੇ ਸੱਪ ਫਨੀਅਰ ਹਰ ਕੁਰਸੀ ਤੇ ਛੁਕਣਗੇ...
ਪਰ ਡੁੱਬਦਾ ਦੇਸ਼ ਬਚਾਉਣ ਲਈ ਕਦੇ ਹਿੰਮਤ ਨਹੀ ਹਾਰੀਦੀ..
ਹਰ ਦਿਲ ਵਿੱਚ ਬਾਰੂਦ ਹੁੰਦਾ ਏ, ਬਸ ਲੋੜ ਹੁੰਦੀ ਏ ਚੰਗਿਆਰੀ

28/09/2011

ਟੁੱਟ ਜਾਵਣ ਓਹ ਕਲਮਾ ਰੱਬਾ
ਜੋ ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ
ਸੜ ਜਾਵਣ ਓਹ ਅੱਖਾਂ ਜਿਹੜੀਆਂ
ਮਾੜੀ ਨਿਗਾਹ ਨਾਲ ਤਕਦਿਆਂ ਨੇ
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ
ਇਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ

28/09/2011

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ.....

Address

Near Punjab National Bank
Nihal Singhwala
142055

Telephone

+919872371823

Website

Alerts

Be the first to know and let us send you an email when I Love Nihal singh wala posts news and promotions. Your email address will not be used for any other purpose, and you can unsubscribe at any time.

Contact The Organization

Send a message to I Love Nihal singh wala:

Share