31/08/2026
ਦੀਪ ਸਿੱਧੂ ਤੇ ਅਵਤਾਰ ਸਿੰਘ ਖੰਡਾ ਦੀ ਯਾਰੀ ਸਿਰਫ਼ ਦੋ ਦਿਲਾਂ ਦਾ ਰਿਸ਼ਤਾ ਨਹੀਂ ਸੀ, ਇਹ ਪੰਜਾਬ ਤੇ ਪੰਥ ਦੀ ਇੱਕੋ ਸੋਚ ਨਾਲ ਜੁੜਿਆ ਹੋਇਆ ਨਾਤਾ ਸੀ।
ਦੋਵਾਂ ਦੀ ਸੋਚ ਵਿੱਚ ਪੰਜਾਬ ਦੀ ਚੜ੍ਹਦੀ ਕਲਾ, ਪੰਥ ਦੀ ਅਜ਼ਾਦ ਸੋਚ ਅਤੇ ਕੌਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਜਜ਼ਬਾ ਸੀ।
ਸੱਚੀ ਯਾਰੀ ਸਮੇਂ ਨਾਲ ਨਹੀਂ ਮੁੱਕਦੀ, ਉਹ ਇਤਿਹਾਸ ਵਿੱਚ ਆਪਣੀ ਛਾਪ ਛੱਡ ਜਾਂਦੀ ਹੈ।
ਜਗਦੀਪ ਸਿੰਘ ਸਰਪੰਚ