Nawanshahr The City of Angelzzz

Nawanshahr The City of Angelzzz Contact information, map and directions, contact form, opening hours, services, ratings, photos, videos and announcements from Nawanshahr The City of Angelzzz, Public & Government Service, Nawanshahr.

24/08/2017
ਜਿਹੜੀਆਂ ਕੁੜੀਆਂ ਬੇਗਾਨੇ ਮੁੰਡਿਆਂ ਨਾਲ ਰਿਸ਼ਤੇ ਬਣਾ ਕੇ ਕਹਿੰਦੀਆਂ ਜੀ ਅਸੀਂ ਤਾਂ ਪਿਆਰ ਕਰਦੇ ਆ ਆ.. ਮੇਰੀਆਂ ਇੱਕ ਦੋ ਗੱਲਾਂ ਦਿਮਾਗ਼ ਚ ਬਿਠਾ ਲਉ...
22/06/2017

ਜਿਹੜੀਆਂ ਕੁੜੀਆਂ ਬੇਗਾਨੇ ਮੁੰਡਿਆਂ ਨਾਲ ਰਿਸ਼ਤੇ ਬਣਾ ਕੇ ਕਹਿੰਦੀਆਂ ਜੀ ਅਸੀਂ ਤਾਂ ਪਿਆਰ ਕਰਦੇ ਆ
ਆ.. ਮੇਰੀਆਂ ਇੱਕ ਦੋ ਗੱਲਾਂ ਦਿਮਾਗ਼ ਚ ਬਿਠਾ ਲਉ .
ਜਰਾ ਮਾਰੋ ਝਾਤੀ ਘਰ ਵੱਲ .....
ਪਹਿਲਾਂ ਤਾਂ ਏ ਗਲਤਫਹਿਮੀ ਕੱਢ ਦਿਉ ਕਿ ਤੁਹਾਡੇ ਇਸ ਰਿਸ਼ਤੇ ਦਾ ਕਿਸੇ ਨੂੰ ਨੀ ਪਤਾ .... ਤੁਹਾਡੇ ਪਿਤਾ ਤੇ ਭਰਾ ਨੂੰ ਛੱਡ ਕੇ ਬਾਕੀ ਸਭ ਆਢ ਗੁਆਂਢ , ਦੋਸਤਾਂ ਨੂੰ ਪਤਾ ਹੁੰਦਾ .. ਇਥੋਂ ਤੱਕ ਕਿ ਮਾਂ ਨੂੰ ਵੀ ਪਤਾ ਹੁੰਦਾ , ਉ ਧੀ ਦੇ ਲੱਛਣ ਵੇਖ ਕੇ ਹਿਸਾਬ ਲਾ ਲੈਂਦੀ ਏ , ਹੁਣ ਜਿੰਨੇ ਜੰਮਿਆ ਪਾਲਿਆ ਉਹਨੂੰ ਕਿਹਡ਼ਾ ਚਾਰੇ .
ਜਦੋਂ ਪਿਉ ਕੋਲੋਂ ਲੰਘਦਾ ਮੁੰਡਿਆਂ ਦੇ ਤਾਂ ਸਾਰੇ ਹੀ ਅੰਕਲ ਕਹਿ ਕੇ ਨਮਸਤੇ ਬਲਾਉਂਦੇ ਪਰ ਥੋਡ਼ਾ ਦੂਰ ਜਾਣ ਮਗਰੋਂ ਪਤਾ ਕੀ ਕਹਿੰਦੇ .... ਇਸਦੀ ਕੁੜੀ ਫਲਾਨੇ ਦੇ ਮੁੰਡੇ ਨਾਲ ਫਸੀ ਏ ... ਹੁਣ ਉਸ ਵੇਲੇ ਗਲਤੀ ਨਾਲ ਕਿਤੇ ਉਸ ਬਾਪ ਦੇ ਕੰਨੀ ਅਵਾਜ਼ ਪੈ ਜਾਵੇ ਫਿਰ ਦੱਸੋ ?
ਭਰਾ ਜਦੋਂ ਵਿਆਹਿਆ ਜਾਂਦਾ ਏ ਤਾਂ ਭਾਬੀਆਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਨਣਾਨ ਦੇ ਕਰਨਾਮਿਆਂ ਦਾ ਪਤਾ ਲੱਗ ਜਾਂਦਾ , ਗੁਆਂਢੀ ਔਰਤਾਂ ਦੱਸ ਦਿੰਦੀਆਂ ਨੇ .
ਜਦੋਂ ਕਿਤੇ ਭਰਾ ਭਰਜਾਈ ਦੀ ਆਪਸ ਵਿੱਚ ਨੋਕ ਝੋਕ ਹੁੰਦੀ ਏ ਤਾਂ ਭਰਾ ਨੂੰ ਉਦੋਂ ਭੈਣ ਦੇ ਕਾਰਨਾਮੇ ਦੇ ਮੇਹਣੇ ਵੱਜਦੇ , ਜਿਹਨੂੰ ਪਿਆਰ ਕਹਿੰਦੀਆਂ ਜੇ . ਹੁਣ ਏ ਤਾਂ ਉ ਭਰਾ ਜਾਣੇ ਜਿਹਦੇ ਕਾਲਜੇ ਚ ਚੀਰ ਪੈਦਾ , ਨਾ ਉ ਘਰਵਾਲੀ ਨੂੰ ਕੁਝ ਕਹਿਣ ਜੋਗਾ ਨਾਂ ਭੈਣ ਨੂੰ , ਤੇ ਏ ਜਿਹਡ਼ਾ ਮਿਹਣਾ ਏ ਭੈਣ ਚਾਹੇ ਵਿਆਹੀ ਜਾਵੇ ਬੱਚਿਆਂ ਵਾਲੀ ਹੋ ਜਾਵੇ ਤਾਂ ਵੀ ਭਰਾ ਨੂੰ ਵੱਜਦਾ ਹੀ ਰਹਿੰਦਾ ..

ਕਿਤੇ ਜੇ ਗਲਤੀ ਨਾਲ ਸੱਸ ਨੂੰ ਪਤਾ ਲੱਗ ਗਿਆ ਫਿਰ ਰੱਬ ਈ ਜਾਣੇ ਕੀ ਹੋ ਸਕਦਾ
ਹੁਣ ਜੇ ਕੋਈ ਕਹੇ , ਜੀ ਅਸੀਂ Love Marriage ਕਰਨੀ ਏ ਤਾਂ ਪੱਥਰ ਤੇ ਲਕੀਰ ਏ ਕਿ ਕਈ ਰਿਸ਼ਤੇ ਤੋਡ਼ ਕੇ ਇੱਕ ਰਿਸ਼ਤੇ ਨੂੰ ਜੋੜੋਗੇ ਤਾਂ ਲੰਮਾ ਸਮਾਂ ਨੀ ਚਲੇਗਾ , ਜੇ ਚਲੇਗਾ ਵੀ ਤੇ ਹਾਲਾਤਾਂ ਨਾਲ ਸਮਝੋਤਾ ਕਰਨਾ ਪੈਣਾ.. #ਕਾਪੀ ...

ਬਚੋ ਜਿੰਨਾ ਬੱਚ ਹੁੰਦਾ ਵੈਸੇ ਤਾੜੀ ਇਕ ਹੱਥ ਨੀ ਵੱਜਦੀ

Guru Ghar Nal Mahi De Bitha Dita_,Babule Ne Aake Hathi Palla Vi FadaDita_,.......Dil Udon Ammi Da Si Roya DhahanMaar_,.....
21/06/2017

Guru Ghar Nal Mahi De Bitha Dita_,
Babule Ne Aake Hathi Palla Vi Fada
Dita_,.......
Dil Udon Ammi Da Si Roya Dhahan
Maar_,.......
Jad Turdi Vekhi Lawan Vich Dhee
Apni, Kise Begane jihe De Naal..

15/06/2017
02/06/2017

Must watch & share ✓

ਲੋ ਯਾਰੋ ਪੜੋ ਅਜ ਦੀ ਕਹਾਣੀ  , ਇੱਕ ਨਾ ਜੱਮੀ ਬੱਚੀ ਅਪਣੀ ਮੌਤ ਦੀ ਕਹਾਂਣੀ ਬਿਆਨ ਕਰਦੀ ਏ 😒😒👇👇 ਅਜੇ ਮੇਰੀਆਂ ਅੱਖਾਂ ਨਹੀ ਸੀ ਖੁਲੀਆਂ , ਮੈਂ ਸਾਰ...
11/02/2017

ਲੋ ਯਾਰੋ ਪੜੋ ਅਜ ਦੀ ਕਹਾਣੀ , ਇੱਕ ਨਾ ਜੱਮੀ ਬੱਚੀ ਅਪਣੀ ਮੌਤ ਦੀ ਕਹਾਂਣੀ ਬਿਆਨ ਕਰਦੀ ਏ 😒😒👇👇

ਅਜੇ ਮੇਰੀਆਂ ਅੱਖਾਂ ਨਹੀ ਸੀ ਖੁਲੀਆਂ , ਮੈਂ ਸਾਰਾ ਦਿਨ ਸਾਰੀ ਰਾਤ ਸੁੱਤੀ ਹੀ ਰਹਿੰਦੀ ਸੀ , ਮਾਁ ਨੇ ਏਧਰ ਓਧਰ ਜਾਨਾ ਚਲਦੇ ਕੰਮ ਕਰਨਾ , ਮੈਂ ਸਿਰਫ ਮਾਁ ਦੀ ਕੂੰਖ ਚ ਝੂੰਟੇ ਹੀ ਲੈਂਦੀ ਸੀ , ਕੁੱਝ ਸਮਾਂ ਬੀਤਿਆ ਮੇਰੀਆ ਅੱਖਾਂ ਖੁਲਣ ਲੱਗੀਆ , ਹੋਲੀ-ਹੋਲੀ ਮੇਰੀਆ ਲੱਤਾਂ ਚਲਣ ਲੱਗੀਆ , ਹੱਥਾਂ ਨੂੰ ਘਮਾਉਣਾ, ਲੱਤਾਂ ਮਾਰਣੀਆ , ਐਵੈ ਲੱਗਦਾ ਮਾਁ ਖੁੱਸ਼ ਸੀ ,

ਓਹ ਹਸਦੀ ਤਾਂ ਮੈ ਵੀ ਹੱਸਦੀ, ਓਹ ਦੁੱਖੀ ਹੁੰਦੀ ਤਾਂ ਮੈ ਵੀ ਦੁੱਖੀ ਹੁੰਦੀ ,
ਮੇਰੀ ਪਿਆਰੀ ਮਾਁ ਜੋ ਸੀ , ਮੈਨੂੰ ਲੱਤਾਂ ਮਾਰਣਾ ਬਹੁੱਤ ਵਧੀਆ ਲੱਗਦਾ ਸੀ ,
ਜਦੋ ਮੈਂ ਲੱਤ ਮਾਰਦੀ ਤਾਂ ਮਾਁ ਬਹੁੱਤ ਖੁੱਸ਼ ਹੁੰਦੀ ਸੀ , ਮੇਰਾ ਬੱਚਾ ਕਿਹਕੇ ਬਲਾਉਂਦੀ, ਬਹੁੱਤ ਲਾਡ ਲਡਾਉਂਦੀ ,

ਇੱਕ ਦਿੱਨ ਮਾਁ ਥੋੜੀ ਦੱਖੀ ਲੱਗ ਰਹੀ ਸੀ, ਸ਼ੋਰ ਹੋ ਰਿਹਾ ਸੀ , ਮੈਨੂੰ ਲੱਗਿਆ ਮਾਁ ਕਿਤੇ ਬਾਹਰ ਘੁੰਮਣ ਜਾ ਰਹੀ ਆ , ਪਰ ਜੇ ਘੁੰਮਣ ਜਾ ਰਹੀ ਆ ਤਾਂ ਦੁਖੀ ਕਿਓ ?? ? ....

ਦਿੱਲ ਦੀ ਧੜਕਣ ਤੇਜ਼ ਕਿਓ ??? .. ਕੁੱਛ ਸਮੇਂ ਬਾਅਦ ਮਾਁ ਬੈਠ ਗਈ , ਸ਼ਾਂਤ ਮਹੌਲ ਸੀ ਪਰ ਮਾਁ ਦੇ ਅੰਦਰ ਜਿਵੇਂ ਤੁਫਾਨ ਚੱਲ ਰਿਹਾ ਸੀ ,

ਮਾਁ ਉੱਠੀ ਤੁਰੀ ਤੇ ਫਿਰ ਲੇਟ ਗਈ, ਮੇਰੇ ਉਪਰ ਥੋੜਾ ਦਬਾ ਪੈ ਰਿਹਾ ਸੀ, ਕੁੱਛ ਸਮਾਂ ਏਦਾਂ ਹੋਇਆ ,

ਹੁਣ ਮਾਁ ਹਰ ਰੋਜ਼ ਦੁੱਖੀ ਹੁੰਦੀ ਜਿਵੇਂ ਕੋਈ ਮਾਁ ਨਾਲ ਲੜ ਰਿਹਾ ਹੋਵੇ , ਮੈਂ ਬਹੁੱਤ ਡਰੀ ਹੋਈ ਰਹਿੰਦੀ ਸੀ ,
ਇੱਕ ਦਿੱਨ ਮਾਁ ਨੇ ਮੇਰੇ ਸਿਰ ਤੇ ਹੱਥ ਰੱਖਿਆ, ਮਾਁ ਨੇ ਕੁੱਛ ਕਿਹਾ

"ਕੀ ਹੈ ਤੇਰਾ ਕਸੂਰ ਸੋਹਣੀਏ,
ਹੈ ਤੂੰ ਅਜੇ ਮਾਸੂਮ ਸੋਹਣੀਏ,"

ਮਾਁ ਨੇ ਏਦਾਂ ਕਿਓ ਕਿਹਾ? ਕੀ ਹੋਇਆ ਮਾਁ ??

ਲੱਗਆ ਜਿਵੇ ਮਾਁ ਨੂੰ ਕੋਈ ਹੱਥਾਂ ਤੋਂ ਫੱੜ ਖਿੱਚ ਰਿਹਾ ਹੋਵੇ, ਲਗਦਾ ਮਾਁ ਰੋ ਰਹੀ ਸੀ, ਮਾਁ ਦੱਖੀ ਸੀ , ਮੈਂਨੂੰ ਬਹੁੱਤ ਡਰ ਲੱਗ ਰਿਹਾ ਸੀ , ਲੱਗਦਾ ਕਿਸੇ ਤੇ ਜ਼ੁਰਮ ਹੋ ਰਿਹਾ ਤੇ ਮਾਁ ਉਸਦਾ ਵਿਰੋਧ ਕਰ ਰਹੀ ਆ, ਪਰ ਜ਼ੁਰਮ ਕਿਸ ਤੇ ਹੋ ਰਿਹਾ?

"ਵੱਡਿਆਂ ਨੇ ਕਹਿਰ ਕਮਾਇਆ,
ਸੁੱਤੇ ਹੋਇ ਹੱਸਪਤਾਲ ਲਿਆਇਆ",

ਇੰਜ ਜਾਪ ਰਿਹਾ ਸੀ ਕਿ ਮੇਰੇ ਉੱਪਰ ਕੋਈ ਦਬਾਅ ਪਾ ਰਿਹਾ ਹੋਵੇ, ਕੋਈ ਚੀਜ਼ ਮੇਰੇ ਵੱਲ ਵੱਧੀ ,
ਜਿਵੇ ਕਿ ਇੱਹ ਜ਼ੁਰਮ ਮੇਰੇ ਤੇ ਹੀ ਹੋ ਰਿਹਾ ਹੋਵੇ ,

ਹਾਂ ਇੱਹ ਜ਼ੁਰਮ ਮੇਰੇ ਤੇ ਹੀ ਹੋ ਰਿਹਾ ਸੀ , ਮਾਁ ਫਿਰ ਕੁੱਛ ਬੋਲੀ, ਪਰ ਇੱਸ ਵਾਰ ਮੇਰੇ ਸਿਰ ਤੇ ਹੱਥ ਨਹੀ ਰੱਖਿਆ, ਮਾਁ ਬੇਹੋਛੀ ਦੀ ਹਾਲਤ ਵਿੱਚ ਸੀ, ਮਾਁ ਨੇ ਕਿਹਾ,

"ਬੇਜ਼ੁਬਾਨ ਨਾਲ ਖੇਡਣ ਲੱਗੇ ਆ "
ਸੋਹਣੀਏ ਜ਼ਾਲਮ ਨੇ ਇਹ ਤੈਨੂੰ ਵੱਢਣ ਲੱਗੇ ਆ "

"ਮਾਁ ਇੱਹ ਤੂੰ ਕੀ ਕਿਹ ਰਹੀ ਆ"। ਏਦਾਂ ਕਿਓ ਬੋਲ ਰਹੀ?

ਏਨੇ ਨੂੰ ਇੱਕ ਕੈਂਚੀ ਨੇ ਆਂਨ ਮੇਰੀ ਲੱਤ ਨੂੰ ਵੱਢ ਦਿੱਤੀ , ਮੈਂ ਰੋ ਰਹੀ ਸੀ, ਤੜਫ ਰਹੀ ਸੀ , ਫਿੱਰ ਕੈਂਚੀ ਨੇ ਦੂਸਰੀ ਲੱਤ ਨੂੰ ਵੱਢਿਆ , ਇੱਸੇ ਤਰਾਂ ਕੁੱਛ ਸਮੇਂ ਵਿੱਚ ਮੇਰੀਆਂ ਬਾਹਾਂ ਤੇ ਮੇਰੇ ਸਰੀਰ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ। ਮੇਰੀਆਂ ਚੀਕਾਂ ਦੀ ਅਵਾਜ਼ ਸ਼ਾਇਦ ਓਹਨਾਂ ਜ਼ਾਲਿਮਾਂ ਦੇ ਕੰਨਾਂ ਵਿੱਚ ਨਾ ਪਈ ਤੇ ਮੇਰੇ ਦੁਨੀਆ ਦਾ ਚਾਨਣ ਦੇਖਣ ਤੋਂ ਪਹਿਲਾਂ ਹੀ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਮੈਂ ਉੱਠਣ ਤੋਂ ਪਹਿਲਾਂ ਹੀ ਸੋ ਗਈ।

"ਇੱਹ ਕੀ ਕਹਿਰ ਕਮਾਇਆ ਤੂੰ ਜ਼ਾਲਮਾ,
ਗੂੰਗੀ ਚੀਕ ਨੂੰ ਨਾ ਸੁਣ ਪਾਇਆ ਤੂੰ ਜ਼ਾਲਮਾਂ,,
ਇੱਹ ਕੀ ਕਹਿਰ ਕਮਾਇਆ ,,,,,,

Address

Nawanshahr
144514

Website

Alerts

Be the first to know and let us send you an email when Nawanshahr The City of Angelzzz posts news and promotions. Your email address will not be used for any other purpose, and you can unsubscribe at any time.

Share