Welcome to Banga

Welcome to Banga Beutyfull city of Banga

29/01/2022
04/07/2020
Congratulations Dr Sukhjinder Kumar Sukhjinder ji
11/03/2017

Congratulations Dr Sukhjinder Kumar Sukhjinder ji

ਬੰਗਾ ਬਚਾਓ ਬਾਈਪਾਸ ਬਣਾਓ ..
09/03/2017

ਬੰਗਾ ਬਚਾਓ ਬਾਈਪਾਸ ਬਣਾਓ ..

26/07/2016

ਇੱਕ ਆਦਮੀ ਹਰ ਰੋਜ ਆਪਣੀ ਪਤਨੀ ਨਾਲ ਸਬਜੀ ਤੇ ਫਲ ਲੈਣ ਜਾਦਾ ਉਹ ਹਰ ਰੋਜ ਇੱਕ ਬੁਢੀ ਔਰਤ ਤੋ ਕਿਲੋ ਸਤਰੇ ਲੈਂਦਾ ਜਦੋ ਉਹ ਔਰਤ ਸਤਰੇ ਤੋਲ ਕੇ ਉਸ ਨੂੰ ਫੜਾ ਦਿੰਦੀ ਤੇ ਉਹ ਨੂੰ ਥੈਲੇ ਵਿੱਚ ਰੱਖ ਲੈਦਾ ਫੇਰ ਉਹ ਇਂਕ ਸਤਰਾ ਥੈਲੇ ਵਿੱਚੋ ਕੱਢ ਕੇ ਉਸ ਔਰਤ ਨੂੰ ਦੇ ਕੇ ਕਹਿਦਾ ਮਾਤਾ ਖਾ ਕੇ ਦੱਸੀ ਮਿੱਠਾ ਹੈ ਜਾ ਨਹੀ ਤਾ ਉਹਨੇ ਖਾਂ ਕੇ ਕਹਿਣਾ ਮਿੱਠਾ ਹੈ ।ਇਹ ਸਿਲਸਲਾ ਹਰਰੋਜ਼ ਚਲਦਾ ਸੀ ।ਇੱਕ ਦਿਨ ਅੱਕ ਕੇ ਉਸ ਦੀ ਪਤਨੀ ਨੇ ਕਿਹਾ ਤੁਹਾਨੂੰ ਪਤਾ ਹੈ ਕੇ ਸਤਰੇ ਮਿੱਠੇ ਹਨ ਫੇਰ ਰੋਜ਼ ਇਹ ਡਰਾਮਾ ਕਿਉ । ਉਸ ਆਦਮੀ ਨੇ ਬੜੇ ਢਰਮੇ ਨਾਲ ਕਿਹਾ ਉਹ ਵਿਚਾਰੀ ਸਾਰਾ ਦਿਨ ਸਤਰੇ ਵੇਚ ਕੇ ਵੀ ਆਪ ਨਹੀ ਖਾਂਦੀ ਇਹ ਤਾ ਉਸ ਨੂੰ ਸਤਰਾ ਖਿਵਾਉਣ ਦਾ ਇੱਕ ਬਹਾਨਾ ਹੈ।ਅਗਲੇ ਦਿਨ ਫੇਰ ਜਦੋ ਉਹ ਸਤਰੇ ਖਰੀਦ ਕੇ ਵਾਪਿਸ ਚਲੇ ਗਏ ਤਾ ਉਸ ਸਤਰੇ ਵੇਚਣ ਵਾਲੀ ਔਰਤ ਦੇ ਨਾਲ ਵਾਲੀ ਔਰਤ ਜੋ ਸਬਜੀ ਵੇਚਦੀ ਸੀ ਨੇ ਪੁਛੀਆ ਕੇ ਮੈ ਦੇਖਦੀ ਹਾ ਤੂੰ ਹਰਰੋਜ਼ ਤੋਲ ਵਿੱਚ ਇਸ ਆਦਮੀ ਨੂੰ ਦੋ ਸਤਰੇ ਵੱਧ ਪਾ ਦਿੰਦੀ ਹੈ ਕਿਉ । ਉਸ ਔਰਤ ਨੇ ਜਵਾਬ ਦਿੱਤਾ ਕੇ ਉਹ ਇੱਕ ਸਤਰਾ ਤਾ ਰੋਜ ਮੈਨੂੰ ਹੀ ਦੇ ਦਿੰਦਾ ਇਸ ਲਈ ਮੈ ਨਹੀ ਚਾਹੁਦੀ ਕੇ ਉਸ ਦਾ ਤੋਲ ਘੱਟੇ ।ਗਰੀਬ ਆਦਮੀ ਨਾਲ ਕੀਤਾ ਪਿਆਰ ਦੁਗਣਾ ਹੋ ਕੇ ਮਿਲਦਾ ਹੈ ।

14/07/2016

Girl - Mujhe kuch kehna hai!! . Boy - Haan tell me!! . Girl - I dnt understand kaise kahu?? . Boy - Please bolo na!! . Girl - Mein maa banne wali hu!! . Boy - no ways!! Tell me that's it's not true!! How is that possible! We havn't done anything yet! Girl - Shut up you idiot. Listen to what i mean! Mein tumhari maa banne wali hu! . Your dad just proposed me!

06/04/2016

ਜਿਸ ਲਈ ਨਿੱਤ Status ਪਾਉਨੇ ਆ.. . .
ਪਤਾ ਲੱਗਾ ਉਹਦੇ ਫੋਨ ਚ ਤਾਂ ਪੰਜਾਬੀ Show ਈ ਨੀ ਹੁੰਦੀ...

09/09/2015
20/08/2015

ਆ ਲੋਲ (LOL)
ਆਲਾ ਬਾਹਲਾ ਰਵਾਜ
ਜਿਹਾ ਆ ਬਈ ...
ਇੱਕ ਦਿਨ ਮੈਂ ਲਿਖ
ਤਾ HHDH??
ਕਹਿੰਦੇ ਆ ਕੀ
ਮੈਂ ਕਿਹਾ "?.
ਹੱਸ ਹੱਸ ਦੂਹਰੇ ਹੋਣਾ...

20/08/2015

oh ਮੈਨੂੰ ਡਲੀਟ ਕਰਕੇ..........
ਸੋਚਦੀ ਆ..ਕਿ ਮੈ ਉਸਨ ੂੰਲੱਭਦਾ ਫਿਰਦਾ ਫੇਸਬੁਕ ਤੇ ਕਮਲੀ ਨੂੰ ਆਹਨੀ ਪਤਾ
*
*
*
*,
*
ਕਿ ਮੈ ਤਾਂ ਡਿੱਗਿਆਰੁਪਈਆ ਨੀ ਚੁਕਦਾ..Oh ਤੇ ਫਿਰ ਵੀ ਚਵੱਨੀ ਏ.... ਹਾਹਾਹਾਹਾਹਾਹਾਾਾਾਾਾਾਾਾਾਾਾ

Address

Nawanshahr
144505

Website

Alerts

Be the first to know and let us send you an email when Welcome to Banga posts news and promotions. Your email address will not be used for any other purpose, and you can unsubscribe at any time.

Share