Babbar Karam Singh Memorial Trust/School Daulatpur

Babbar Karam Singh Memorial Trust/School Daulatpur Your Bright Future Starts Here. Ph. 01823-253566,254566
An English Medium Co-Educational School
Affi

18/06/2026

*"ਤੇਰਾ ਕੀਆ ਮੀਠਾ ਲਾਗੈ ॥*
*ਹਰਿ ਨਾਮੁ ਪਦਾਰਥੁ ਨਾਨਕੁ ਮਾਗੇ ॥"*

*ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ।* 🙏

“ਓਲਡ ਇਜ ਗੋਲਡ ਫਰੈਂਡ ਫਰੈਂਡਸ ਗਰੁਪ ” ਵੱਲੋਂ ਬਾਰਵੀਂ (ਕਾਮਰਸ ਗਰੁੱਪ)  ਦੇ ਅਵੱਲ ਵਿਦਿਆਰਥੀ ਦਾ ਸਨਮਾਨ:- ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀ...
29/05/2026

“ਓਲਡ ਇਜ ਗੋਲਡ ਫਰੈਂਡ ਫਰੈਂਡਸ ਗਰੁਪ ” ਵੱਲੋਂ ਬਾਰਵੀਂ (ਕਾਮਰਸ ਗਰੁੱਪ) ਦੇ ਅਵੱਲ ਵਿਦਿਆਰਥੀ ਦਾ ਸਨਮਾਨ:-

ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੌਲਤਪੁਰ ਵਿਖੇ ਇਸ ਸਾਲ ਦੇ ਬਾਰਵੀਂ ਕਾਮਰਸ ਜਮਾਤ ਵਿੱਚ ਅਵਲ ਰਹਿਣ ਵਾਲੇ ਹੋਣਹਾਰ ਵਿਦਿਆਰਥੀ ਜਸਦੀਪ ਗੰਗੜ ( 469/500= 93.8%) ਨੂੰ “ਓਲਡ ਇਜ ਗੋਲਡ ਫਰੈਂਡਸ ਗਰੁਪ” ਨਵਾਂ ਸ਼ਹਿਰ ਦੀ ਟੀਮ ਵੱਲੋਂ ਮੋਮੈਂਟੋ ਅਤੇ 5100/- ਰੁਪਏ ਕੈਸ਼ ਪ੍ਰਾਈਜ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਸਵੇਰ ਦੀ ਸਭਾ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਮਿਸ ਰਾਜ ਰਾਣੀ ਵੱਲੋਂ ਸਾਰੇ ਵਿਦਿਆਰਥੀਆ ਨੂੰ ਹਰ ਰੋਜ਼ ਮਿਹਨਤ ਕਰਕੇ ਵਧੀਆ ਅੰਕ ਹਾਸਲ ਕਰਕੇ ਆਪਣਾ, ਆਪਣੇ ਮਾਤਾ - ਪਿਤਾ, ਅਧਿਆਪਕਾ, ਸਕੂਲ ਦਾ ਨਾਮ ਰੁਸ਼ਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ।ਇਸ ਮੌਕੇ ਸਕੂਲ ਮੈਨੇਜਮੈਂਟ, ਸਕੂਲ ਡਾਇਰੇਕਟਰ, ਸਕੂਲ ਸਟਾਫ਼ ਵਲੋ ਵਧੀਆ ਅੰਕ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆ ਨੂੰ ਮੁਬਾਰਕਵਾਦ ਦਿੱਤੀ ਅਤੇ “ਓਲਡ ਇਜ ਗੋਲਡ ਫਰੈਂਡ ਫਰੈਂਡਸ ਗਰੁਪ ” ਵਲੋ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ ਗਈ। ਵਿਸ਼ੇਸ਼ ਤੌਰ ਤੇ ਸਰਦਾਰ ਰਘੂਵਿੰਦਰਪਾਲ ਸਿੰਘ ਅਤੇ ਓਹਨਾ ਦੇ ਸਮੂਹ ਗਰੁੱਪ ਵਲੋਂ ਨਿਭਾਈ ਜਾ ਰਹੀ ਇਸ ਨੇਕ ਭੂਮਿਕਾ ਲਈ ਓਹਨਾਂ ਦਾ ਕੋਟਿ ਕੋਟਿ ਧੰਨਵਾਦ ਵੀ ਕੀਤਾ ਗਿਆ।

ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ " ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਨਵਾਂਸਹਿਰ " ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਸਪੋਰਟ ਕਿ...
28/05/2026

ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਵਿਖੇ " ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਨਵਾਂਸਹਿਰ " ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਸਪੋਰਟ ਕਿਟ ਨਾਲ ਸਨਮਾਨਿਤ ਕੀਤਾ ਗਿਆ।

ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ/ਦੌਲਤਪੁਰ ਵਿਖੇ ਹਰ ਸਾਲ ਦੀ ਤਰ੍ਹਾਂ +2 ਸਾਇੰਸ ਵਿੱਚ ਜ਼ਿਲੇ ਅੱਵਲ ਰਹਿਣ ਵਾਲੇ ਜ਼ਿਲੇ ਦੇ ਹੋਣਹਾਰ ਵਿਦਿਆਰਥੀਆਂ ਨੂੰ " ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਨਵਾਂਸ਼ਹਿਰ" ਵਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਜਸਮੀਨ ਕੌਰ ਸਪੁੱਤਰੀ ਸਰਦਾਰ ਪਰਮਿੰਦਰ ਸਿੰਘ ਬਖਸ਼ੀ,ਤਨਵੀ ਸਪੁੱਤਰੀ ਪਾਵਨ ਕੁਮਾਰ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਤਰਨਜੀਤ ਸਿੰਘ ਸਪੁੱਤਰ ਸਰਦਾਰ ਗੁਰਪਾਲ ਸਿੰਘ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਹੀ ਫੁੱਟਬਾਲ ਦੀ ਨੈਸ਼ਨਲ ਲੈਵਲ ਦੀ ਖਿਡਾਰਨ ਹਰਲੀਨ ਕੌਰ ਪੁਤਰੀ ਸਤਵੀਰ ਸਿੰਘ ਜੀਂਦੋਵਾਲ ਨੂੰ ਸਪੋਰਟ ਕਿੱਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਬੱਬਰ ਕਰਮ ਸਿੰਘ ਮੇਮੋਰੀਅਲ ਪਬਲਿਕ ਸਕੂਲ ਦੌਲਤਪੁਰ ਦੀ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ ਆਸਟਰੇਲੀਆਂ ਸਪੁੱਤਰੀ ਰਘੁਵਿੰਦਰਪਾਲ ਸਿੰਘ ਵਲੋ ਸਕੂਲ ਦੇ ਹੈਲਪਿੰਗ ਸਟਾਫ਼ ਮੈਂਬਰ ਨੂੰ ਕੈਸ਼ ਪ੍ਰਾਈਜ਼ ਦੇ ਕੇ ਮਾਣ ਦਿੱਤਾ ਗਿਆ । ਇਸ ਮੌਕੇ " ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਨਵਾਂਸ਼ਹਿਰ" ਦੇ ਮੁੱਖ ਸੀਨੀਅਰ ਮੈਂਬਰ ਸਰਦਾਰ ਪਰਮਿੰਦਰ ਸਿੰਘ, ਸਰਦਾਰ ਰਘੁਵਿੰਦਰ ਪਾਲ ਸਿੰਘ, ਸਰਦਾਰ ਤਰਸੇਮ ਸਿੰਘ , ਸਰਦਾਰ ਦੀਦਾਰ ਸਿੰਘ ਸਾਬਕਾ ਡੀ.ਐਸ.ਪੀ ਨਵਾਂਸਹਿਰ, ਸਰਦਾਰ ਹਰਨੇਕ ਸਿੰਘ ਬੜਵਾ ਸਾਬਕਾ ਸਰਪੰਚ ਅਤੇ ਬੱਚਿਆ ਦੇ ਮਾਪੇ ,ਅਧਿਆਪਕ ਅਤੇ ਸਮੂਹ ਸਟਾਫ਼ ਮਜੂਦ ਸਨ। ਇਸ ਮੌਕੇ ਸਕੂਲ ਡਾਇਰੇਕਟਰ ਸਰਦਾਰ ਕਿਰਪਾਲ ਸਿੰਘ ਖਾਬੜਾ ਵਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਵਲੋਂ ਵੀ ਵਧਾਈਆਂ ਭੇਜੀਆਂ ਗਈਆਂ। ਪ੍ਰੋਗਰਾਮ ਉਪਰੰਤ ਚਾਹ ਪਕੌੜੇ ਛਕਾਏ ਗਏ।

🎉🎉🎉👏👏🥳🥳Congratulations to all the toppers ,their parents and other students for outstanding achievement in Class 12th Ar...
28/05/2026

🎉🎉🎉👏👏🥳🥳Congratulations to all the toppers ,their parents and other students for outstanding achievement in Class 12th Arts PSEB.
🥳🎉👏👏from the Management, Principal and all the staff members of Babbar Karam Singh Memorial Public school Daulatpur.
🥰🙏👏🎉🎉🥳🥳🎉🎉🎉🎉
Heartfelt congratulations to our dedicated & hardworking teachers for guiding students to a 100 % result.🎉🎉




🎉 Excellence is not just a result, it is the reward of dedication, discipline, and dreams.📚 BKS School Daulatpur proudly...
28/05/2026

🎉 Excellence is not just a result, it is the reward of dedication, discipline, and dreams.

📚 BKS School Daulatpur proudly celebrates the 100% PSEB Board Result 2025-26 of Students 12th Science grade.
👏 Congratulations to all our brilliant students, supportive parents, and dedicated teachers for this remarkable achievement.
🌟 Together, we continue to build a future filled with knowledge, values, and success.





ਬੱਬਰ ਕਰਮ ਸਿੰਘ ਟਰੱਸਟ/ਸਕੂਲ ਦੇ ਵਿਦਿਆਰਥੀਆਂ ਨੇ਼ ਬਾਰਵੀਂ ਬੋਰਡ ਦੀਆਂ ਜਮਾਤਾਂ ਵਿੱਚ ਵੀ ਮਾਰੀਆਂ ਮੱਲਾਂ 🎉🎉🥰🥰🙏🙏ਬੱਬਰ ਕਰਮ ਸਿੰਘ ਮੈਮੋਰੀਅਲ ਪਬਲ...
18/05/2026

ਬੱਬਰ ਕਰਮ ਸਿੰਘ ਟਰੱਸਟ/ਸਕੂਲ ਦੇ ਵਿਦਿਆਰਥੀਆਂ ਨੇ਼ ਬਾਰਵੀਂ ਬੋਰਡ ਦੀਆਂ ਜਮਾਤਾਂ ਵਿੱਚ ਵੀ ਮਾਰੀਆਂ ਮੱਲਾਂ 🎉🎉🥰🥰🙏🙏

ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ/ ਟਰੱਸਟ ਦੌਲਤਪੁਰ ਦੇ ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚ ਸਾਰੇ ਵਿਸ਼ਿਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਵਧੀਆ ਅੰਕ ਪ੍ਰਾਪਤ ਕੀਤੇ ਜਿਨਾਂ ਵਿੱਚ ਸਾਇੰਸ ਗਰੁੱਪ ਦੇ
ਤਰਨਜੀਤ ਸਿੰਘ ਨੇ ( 445/500=89%) ਨਾਲ ਪਹਿਲਾ, ਜਸਕਰਨ ਕੌਰ (440/500=88%) ਨਾਲ ਦੂਜਾ ਅਤੇ
ਜਸਮੀਨ ਕੌਰ ਨੇ (429/500=85.8%) ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਮਰਸ ਗਰੁੱਪ ਦੇ ਜਸਦੀਪ ਗੰਗੜ ਨੇ (469/500=93.8%), ਨਾਲ ਪਹਿਲਾ,ਮਨਰਾਜ ਸਿੰਘ ਨੇ (466/500=93.2%), ਨਾਲ ਦੂਜਾ, ਅਤੇ ਮਨਦੀਪ ਕੌਰ ਨੇ (463/500=92.6) ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਆਰਟਸ ਗਰੁੱਪ ਵਿਚੋਂ ਸਿਮਰਤ ਨੇ(435/500=87%) ਨਾਲ ਪਹਿਲਾ ਤੁਸ਼ਾਰ ਕੁਮਾਰ ਨੇ (426/500=85.2%) ਨਾਲ ਦੂਜਾ ਭੁਪਿੰਦਰ ਕੌਰ ਨੇ (425/500=85%) ਨਾਲ ਤੀਜਾ ਸਥਾਨ ਹਾਸਲ ਕੀਤਾ।
ਬੱਚਿਆਂ ਨੂੰ ਇਸ ਵਧੀਆ ਕਾਰਗੁਜ਼ਾਰੀ ਨਾਲ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਣ ਲਈ ਟਰਸਟ ਦੇ ਪ੍ਰਧਾਨ ਸਰਦਾਰ ਕੇਹਰ ਸਿੰਘ ਥਾਂਦੀ , ਮੀਤ ਪ੍ਰਧਾਨ ਸਰਦਾਰ ਤਰਨਜੀਤ ਸਿੰਘ ਥਾਂਦੀ, ਮੈਨੇਜਿੰਗ ਡਾਇਰੈਕਟਰ ਸਰਦਾਰ ਜਸਪਾਲ ਸਿੰਘ ਜਾਡਲੀ ਵਲੋਂ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਡਾਇਰੈਕਟਰ ਸਰਦਾਰ ਕਿਰਪਾਲ ਸਿੰਘ ਖਾਬੜਾ, ਪ੍ਰਿੰਸੀਪਲ ਮੈਡਮ ਮਿਸ ਰਾਜਰਾਣੀ ਅਤੇ ਸਮੂਹ ਅਧਿਆਪਕਾਂ ਵਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਵਧੀਆ ਤੋਂ ਵਧੀਆ ਨੰਬਰ ਹਾਸਲ ਕਰਕੇ ਆਪਣਾ , ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੁਸ਼ਨਾਉਣ ਦੀ ਪ੍ਰੇਰਨਾ ਵੀ ਦਿੱਤੀ ।
# bks school


🎉

On behalf of BKS SCHOOL Heartiest congratulations to all 12th-grade ( Arts, Sci,comm)students on successfully passing th...
18/05/2026

On behalf of BKS SCHOOL Heartiest congratulations to all 12th-grade ( Arts, Sci,comm)students on successfully passing their board examinations,🥳🥳👏👏 celebrating a massive milestone in their academic journeys.🥳🙌🏻 Your hard work, dedication, and perseverance have resulted in excellent accomplishments.👍🥳🥳🙌🏻 Special recognition goes to the staff, teachers, and parents for their unwavering support and guidance🥳🥳🙌🏻👏👏

Positional holders:-
From (12th Commerce) :-
1. Jasdeep Ganagr . 469/500=93.8%
2. Manraj Singh . 466/500=93.2%
3. Mandeep Kaur. 463/500=92.6%

From (12th Science ):-

1. Taranjit Singh. 445/500= 89%
2.Jaskaran kaur. 440/500=88%
3. Jasmeen Kaur. 429/500=85.8%

From (12th Arts ):-

1. Simrat . 435/500=87%
2. Tusahar kumar. 426/500=85.2%
3. Bhupinder Kaur. 425/500=85%



-2026
🎉

18/05/2026

ਬੱਬਰ ਕਰਮ ਸਿੰਘ ਸਕੂਲ ਦਾ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਰਿਹਾ ਸ਼ਾਨਦਾਰ👏🎉🥰🥰🥰🙏🙏🙏

ਬੱਬਰ ਕਰਮ ਸਿੰਘ ਮੈਮੋਰੀਅਲ ਟਰਸਟ/ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਦਾ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਅੱਠਵੀਂ ਜਮਾਤ ਦੇ ਅੰਸ਼ਦੀਪ ਸਿੰਘ (545/600 =90.8%), ਨਵਨੀਤ ਕੌਰ
( 536/600= 89.3),ਆਂਚਲ ਰਾਣਾ ( 520/600= 86.6%) ਨੇ ਪਹਿਲਾਂ ,ਦੂਜਾ ਅਤੇ ਤੀਜਾ ਦਰਜਾ ਪ੍ਰਾਪਤ ਕੀਤਾ । ਇਸੇ ਹੀ ਤਰਾਂ
ਦਸਵੀਂ ਜਮਾਤ ਦੇ ਜਗਜੋਤ ਸਿੰਘ (567/650=87.2%) ਜਪਜੀ ਰੱਕੜ (564/650=86.7%) ਸੁਖਨੀਤ ਕੌਰ (561/650=86.3%) ਨੇਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਇਨਾਂ ਸਾਰੇ ਵਿਦਿਆਰਥੀਆਂ ਨੂੰ ਵਧੀਆ ਕਾਰਗੁਜ਼ਾਰੀ ਕਰਕੇ ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਟਰਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ,ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਪ੍ਰਿੰਸੀਪਲ ਮੈਡਮ ਰਾਜਰਾਣੀ ਅਤੇ ਸਮੁੱਚੇ ਸਟਾਫ ਵਲੋਂ ਜਿੱਥੇ ਵਧਾਈਆਂ ਦਿੱਤੀਆਂ, ਉੱਥੇ ਆਓਣ ਵਾਲੀਆਂ ਜਮਾਤਾਂ ਵਿੱਚ ਵੀ ਹੋਰ ਮਿਹਨਤ ਕਰਕੇ ਆਪਣਾ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਦੀਆਂ ਸ਼ੁੱਭ ਇੱਛਾਵਾਂ ਵੀ ਦਿੱਤੀਆਂ।

💐💐💐💐12th (Commerce) grade PSEB result session 2025-2026🎉🎉👏🙏🎉🎉We’re thrilled to announce the outstanding performance of o...
18/05/2026

💐💐💐💐12th (Commerce) grade PSEB result session 2025-2026🎉🎉👏🙏🎉🎉

We’re thrilled to announce the outstanding performance of our students in the 12th(commerce)grade PSEB board exams!
💐💐💐💐💐💐
Topper Alert:-

*Jasdeep Gangarh- 469/500=93.8%

*ManrajSingh- 466/500=93.2%

*Mandeep Kaur- 463/500=92.6%

*Jasdeep Singh - 462/500=92.4

* Simran Kaur - 457/500=91.4

📚📚📚📚📚📚📚📚📚
This is more than just marks — it’s a victory of hard work, dedication, and dreams coming true!
A huge shoutout to our brilliant students, dedicated teachers, and supportive parents!
# BKS school Daulatpur



result

👏🙏🎉🎉🎉Excellence speaks through results, and our students have made us proud once again. 🌟🎉🎉🎉👏👏👏🥰🎁Heartiest congratulatio...
15/05/2026

👏🙏🎉🎉🎉Excellence speaks through results, and our students have made us proud once again. 🌟🎉🎉🎉👏👏👏🥰🎁

Heartiest congratulations to our Class 10th Board (PSEB ) Achievers 2025–26 for their outstanding performance and dedication. Their success is a reflection of hard work, discipline, consistency, and the guidance of our committed teachers.

At Babbar karam Singh Memorial Public School Daulatpur ,we believe every milestone is the beginning of a greater journey. These stellar results inspire every learner to dream bigger and achieve higher.🥳🎉🎉🎉🎉🎉🎉

We wish all our achievers continued success in the years ahead. 💫

school Daulatpur



, dedication

Address

Daulatpur, Nawanshahr
Nawanshahr Doaba
144516

Alerts

Be the first to know and let us send you an email when Babbar Karam Singh Memorial Trust/School Daulatpur posts news and promotions. Your email address will not be used for any other purpose, and you can unsubscribe at any time.

Contact The Organization

Send a message to Babbar Karam Singh Memorial Trust/School Daulatpur:

Share