Nawanshahr Heart of Doaba

Nawanshahr Heart of Doaba Nawanshahr (Punjabi: ਨਵਾਂਸ਼ਹਿਰ) is a city that became a district in 1995; now it is a municipal counc
(482)

26/01/2019

twinkle .. baby

ਮਿਟੀ ਧੁੰਦ ਜੱਗ ਚਾਨਣ ਹੋਆ🙏🏻🙏🏻🙏🏻
04/11/2017

ਮਿਟੀ ਧੁੰਦ ਜੱਗ ਚਾਨਣ ਹੋਆ🙏🏻🙏🏻🙏🏻

03/05/2017

Pata Kise Nu Es Vaare Ki Hoia Ajj..
ASI Rattan Singh

ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 'ਸਾਂਝੀ ਰਸੋਈ' ਦੀ ਸ਼ੁਰੂਆਤਗਰੀਬ ਤੇ ਲੋੜਵੰਦਾਂ ਨੂੰ ਮਿਲੇਗਾ 10 ਰੁਪਏ ਵਿੱਚ ਭਰ ਭੇਟ ਖਾਣਾ-ਡੀ.ਸੀ. ਸੋਨ...
01/05/2017

ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 'ਸਾਂਝੀ ਰਸੋਈ' ਦੀ ਸ਼ੁਰੂਆਤ
ਗਰੀਬ ਤੇ ਲੋੜਵੰਦਾਂ ਨੂੰ ਮਿਲੇਗਾ 10 ਰੁਪਏ ਵਿੱਚ ਭਰ ਭੇਟ ਖਾਣਾ-ਡੀ.ਸੀ. ਸੋਨਾਲੀ ਗਿਰਿ

ਨਿਜੀ ਸਕੂਲਾਂ ਦੀ ਲੁੱਟ ਖਿਲਾਫ ਅੱਜ DC ਅਤੇ ਨਵਾਂਸ਼ਹਿਰ ਦੇ ਸਾਰੇ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ
15/04/2017

ਨਿਜੀ ਸਕੂਲਾਂ ਦੀ ਲੁੱਟ ਖਿਲਾਫ ਅੱਜ DC ਅਤੇ ਨਵਾਂਸ਼ਹਿਰ ਦੇ ਸਾਰੇ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ

ਆਪ ਸਭ ਨੂੰ ਖਾਲਸਾ ਪੰਥ ਦੇ ਸਿਰਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ
13/04/2017

ਆਪ ਸਭ ਨੂੰ ਖਾਲਸਾ ਪੰਥ ਦੇ ਸਿਰਜਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ

05/04/2017

ਜੱਟਾ ਵੇ ਜੂਨ ਬੁਰੀ ਨਾ ਸਰਕਾਰਾਂ ਨੇ ਕਦੇ ਸੁਣੀ ਐ.. ਨਾ ਰੱਬ ਨੇ ..ਬਹੁਤ ਉਮੀਦਾ ਹੁੰਦੀਆ ਨੇ ਇੱਕ ਕਿਸਾਨ ਨੂੰ ਫਸਲ ਤੋਂ... ਰੱਬਾ ਦੋ ਮਹੀਨੇ ਹੋਰ ਠਹਿਰ ਜ਼ਾਦਾ... ਕਈ ਥਾਂਵੀ ਤਾਂ ਬਹੁਤ ਨੁਕਸਾਨ ਹੋਇਐ ਗੜਿਆ ਨਾਲ...ਰੱਬਾ ਨਾ ਪਾ ਮੀਹ ਬੱਸ ਕਰ ਹੁਣ ...ਵਾਹਿਗੁਰੂ ਮਿਹਰ ਕਰੇ....

ਦੋਸਤੋ ਇਹ ਨੇ ਇੰਸਪੈਕਟਰ ਸੁਰਿੰਦਰ ਚਾਂਦ ਐਸ.ਐਚ.ਓ. ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਇਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ।28 ਮਾਰਚ  ਨੂੰ ਪ...
01/04/2017

ਦੋਸਤੋ ਇਹ ਨੇ ਇੰਸਪੈਕਟਰ ਸੁਰਿੰਦਰ ਚਾਂਦ ਐਸ.ਐਚ.ਓ. ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਇਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੋ।

28 ਮਾਰਚ ਨੂੰ ਪਿੰਡ ਖੋਥੜਾਂ ਵਿਖੇ ਲਗਭਗ 60 ਫੁੱਟ ਡੂੰਘੇ ਖੂਹ ਚੋਂ ਜੋ ਨਵਜਨਮੀ ਬੱਚੀ ਮਿਲੀ ਸੀ ਉਸ ਕੇਸ 'ਚ ਇਹਨਾਂ ਨੇ ਦੋ ਤਿੰਨ ਦਿਨਾਂ ਦੀ ਤਫਤੀਸ਼ 'ਚ ਸਾਰਾ ਕੁਝ ਪਤਾ ਲਗਾ ਲਿਆ ਹੈ। ਬੱਚੀ ਦੇ ਇਲਾਜ 'ਚ ਇਹਨਾਂ ਨੇ ਅਹਿਮ ਰੋਲ ਅਦਾ ਕੀਤਾ ਜਿਸ ਕਾਰਨ ਉਹ ਤੰਦਰੁਸਤ ਹੋ ਰਹੀ ਹੈ ਤੇ ਇਹਨਾਂ ਉਸਦਾ ਨਾਂ 'ਖੁਸ਼ੀ' ਰੱਖਿਆ ਹੈ ।

ਕੁਝ ਕਨੂੰਨੀ ਕਾਰਨਾਂ ਕਰਕੇ ਕੇਸ ਦੀ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਲੇਕਿਨ ਕੇਸ ਬੜਾ ਗੁੰਝਲਦਾਰ ਸੀ। ਕੁਝ ਸਾਲ ਪਹਿਲਾਂ ਵੀ ਕੰਨਿਆ ਭਰੂਣ ਹੱਤਿਆ ਦੇ ਇਕ ਕੇਸ 'ਚ ਇਹਨਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ ਸੀ।

ਸ਼ਾਬਾਸ਼ ! ਇੰਸਪੈਕਟਰ ਸੁਰਿੰਦਰ ਚਾਂਦ ਜੀ।

----------------- ਹਾਲ ਗੇਟ,  #ਅੰਮ੍ਰਿਤਸਰ: ਸਿੱਖ ਰਾਜ ਦਾ ਸੂਰਜ ਡੁੱਬਣ ਪਿਛੋਂ ਗੋਰੇ ਅਫ਼ਸਰ ਦੇ ਨਾਮ 'ਤੇ ਸ਼ਹਿਰ ਵਿੱਚ ਪਹਿਲਾ ਦਰਵਾਜ਼ਾ 1873-74...
26/03/2017

-----------------
ਹਾਲ ਗੇਟ, #ਅੰਮ੍ਰਿਤਸਰ: ਸਿੱਖ ਰਾਜ ਦਾ ਸੂਰਜ ਡੁੱਬਣ ਪਿਛੋਂ ਗੋਰੇ ਅਫ਼ਸਰ ਦੇ ਨਾਮ 'ਤੇ ਸ਼ਹਿਰ ਵਿੱਚ ਪਹਿਲਾ ਦਰਵਾਜ਼ਾ 1873-74 'ਚ ਬਣਿਅਾ ਸੀ, ਜੋ ੳੁਸ ਸਮੇਂ ਦੇ ਅੰਮ੍ਰਿਤਸਰ 'ਚ ਡਿਪਟੀ ਕਮਿਸ਼ਨਰ ਰਹੇ ਕਰਨਲ ਸੀ. ਅੈਚ. ਹਾਲ ਦੇ ਨਾਮ 'ਤੇ ਹੈ ।

ਸੋਨਾਲੀ ਗਿਰੀ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
18/03/2017

ਸੋਨਾਲੀ ਗਿਰੀ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਭੈਣ ਮਰਾਵੇ ਖੜਕੇ ਦੁਨੀਆ ਦਾਰੀ ਯਾਰਾਂ ਦੀ ਲੈਡਿੰਗ ਸੇਫ ਹੋ ਗਈ...ਮੰਗਲ ਗ੍ਰਹਿ ਵਾਸੀਆਂ ਨੂੰ ਅਪੀਲ ਐ ਤਿਆਰ ਹੋਜੋ ਤਰਪਾਲ ਚੋਰੀ ਦੇ ਪਰਚੇ ਪਵਾਉਣ ਲਈ...
13/03/2017

ਭੈਣ ਮਰਾਵੇ ਖੜਕੇ ਦੁਨੀਆ ਦਾਰੀ ਯਾਰਾਂ ਦੀ ਲੈਡਿੰਗ ਸੇਫ ਹੋ ਗਈ...ਮੰਗਲ ਗ੍ਰਹਿ ਵਾਸੀਆਂ ਨੂੰ ਅਪੀਲ ਐ ਤਿਆਰ ਹੋਜੋ ਤਰਪਾਲ ਚੋਰੀ ਦੇ ਪਰਚੇ ਪਵਾਉਣ ਲਈ😂😂😂

09/03/2017

Address

Nawanshahr Doaba
144514

Website

Alerts

Be the first to know and let us send you an email when Nawanshahr Heart of Doaba posts news and promotions. Your email address will not be used for any other purpose, and you can unsubscribe at any time.

Share