Water supply and sanitation department BRC nangal

Water supply and sanitation department BRC nangal Contact information, map and directions, contact form, opening hours, services, ratings, photos, videos and announcements from Water supply and sanitation department BRC nangal, Government Organization, Nangal Dam.

26/09/2024

24/09/2024
24/09/2024

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਬ ਡਵੀਜ਼ਨ ਨੰਗਲ ਅਧੀਨ ਆਉਂਦੇ ਪਿੰਡਾਂ ਜਿਨਾ ਵਿਚ solid waste ਮੈਨੇਜਮੈਂਟ ਪ੍ਰਾਜੈਕਟ ,liquid waste ਮੈਨੇਜਮੈਂਟ ਪ੍ਰਾਜੈਕਟ ਅਤੇ ਸਾਂਝੇ ਪਖਾਨੇ ਸਰਕਾਰ ਵਲੋ ਬਣਵਾਏ ਗਏ ਹਨ।ਉਨ੍ਹਾਂ ਪਿੰਡਾਂ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜਕਾਰੀ ਇੰਜੀਨੀਅਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਉਪ ਮੰਡਲ ਇੰਜੀਨੀਅਰ ਜੀ ਦੀ ਅਗਵਾਈ ਵਿੱਚ ਇਨਾਂ ਪਿੰਡਾਂ ਵਿਚ ਸਫਾਈ ਕਰਵਾਈ ਗਈ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਵੀ ਇਸ ਤਰ੍ਹਾਂ ਸਫਾਈ ਦਾ ਧਿਆਨ ਰੱਖਣ ਤਾਂ ਜੋ ਆਪਣੇ ਪਿੰਡ ਨੂੰ ਸਾਫ ਸੁਥਰਾ ਬਣਾ ਸਕਣ ।ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਕਿ ਉਹ ਘਰੇਲੂ ਲੈਵਲ ਗਿੱਲਾ ਸੁਕਾ ਕੂੜਾ ਅਲਗ ਅਲਗ ਕਰ ਕੇ ਕੂੜੇ ਦਾਨ ਵਿੱਚ ਪਾਉਣ ਤਾਂ ਜੀ ਗਿੱਲੇ ਕੁੜੇ ਤੋਂ ਖਾਦ ਤਿਆਰ ਕਰਕੇ ਮੁੜ ਵਰਤੋ ਵਿਚ ਲਿਆਂਦਾ ਜਾ ਸਕੇ।ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਰਮਚਾਰੀ ਸਰੋਜ ਕੁਮਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।@

Address

Nangal Dam

Telephone

+917696623385

Website

Alerts

Be the first to know and let us send you an email when Water supply and sanitation department BRC nangal posts news and promotions. Your email address will not be used for any other purpose, and you can unsubscribe at any time.

Share