Pind Ladhran - ਪਿੰਡ ਲੱਧੜਾਂ

Pind Ladhran - ਪਿੰਡ ਲੱਧੜਾਂ ਪਿੰਡ ਲੱਧੜਾਂ (ਨਕੋਦਰ) ਜਿਲ੍ਹਾ ਜਲੰਧਰ ਦੇ ਪੇਜ ‘ਤੇ ਤੁਹਾਡਾ ਸਵਾਗਤ ਹੈ🙏 This is an open page where anyone can find Pics and information about this Village. Tehsil.

This is an Official & only page of Village Ladhran kindly consider any other page as fake for the same. We are creating this page because last one being used by some wrong persons and they were posting wrong pictures which we strictly don’t allow. Ladhran is a Village in Nakodar Tehsil in Jalandhar District of Punjab State, India. It is located 31 KM towards South from District head quarters Jalan

dhar. 6 KM from Nakodar. 160 KM from State capital Chandigarh

Ladhran Pin code is 144040 and postal head office is Nakoder . Nakodar

Bhodipur ( 2 KM ) , Tut Kalan ( 4 KM ) , Jahangir ( 4 KM ) , Hussainpur ( 5 KM ) , Pandori Khas ( 5 KM ) , Gandhran, Kotla Bhagu, Noorpur Chatha, Fazilpur, Kangna, Raiwal, Gillan, Khanpur, Bal Hukmi (Ballan), Billi Chaharami, Bhodipur, Billa Nawab, Ranghrra, Seehowal, are the nearby Villages to Ladhran. Ladhran is surrounded by Nakodar Tehsil
Nakodar , Jalandhar Cantt. , Jandiala , Jalandhar are the nearby Cities to Ladhran. Demographics of Ladhran

Punjabi is the Local Language here. English, Hindi and Urdu also being used here. HOW TO REACH Ladhran
By Rail

Ghandran Rail Way Station, Nakodar Jn Rail Way Station are the very nearby railway stations to Ladhran. How ever

Jalandhar City Rail Way Station is major railway station 30 KM near to Ladhran

You can also Use a bus either. For any query feel free to contact

Preet Ladhar in india (fb link: https://www.facebook.com/preetladharofficial)

Gopy Ladhar in Canada (fb link: https://www.facebook.com/ladhargopy)

Thanks & Regards
Preet Ladhar (Admin)

ਪਿੰਡ ਲੱਧੜਾਂ ਦੀ ਅਣਦੇਖੀ ਕਿਉਂ?ਨਾਲ ਲੱਗਦੇ ਅਤੇ ਇਲਾਕੇ ਦੇ ਸਾਰੇ ਪਿੰਡਾਂ ਦੇ ਖੇਡ ਮੈਦਾਨਾਂ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ...
21/11/2025

ਪਿੰਡ ਲੱਧੜਾਂ ਦੀ ਅਣਦੇਖੀ ਕਿਉਂ?
ਨਾਲ ਲੱਗਦੇ ਅਤੇ ਇਲਾਕੇ ਦੇ ਸਾਰੇ ਪਿੰਡਾਂ ਦੇ ਖੇਡ ਮੈਦਾਨਾਂ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਫਿਰ ਸਾਡਾ ਪਿੰਡ ਦਿਖਾਈ ਕਿਉਂ ਨਹੀਂ ਦੇ ਰਿਹਾ ਸਰਕਾਰ ਨੂੰ। ਐਮ.ਐੱਲ.ਏ ਸਾਹਿਬਾ ਵੀ ਕਿਰਪਾ ਕਰਕੇ ਦੱਸਣ ਕਿ ਉਹਨਾਂ ਨੂੰ ਪਿੰਡ ਲੱਧੜਾਂ ਬਾਰੇ ਨਹੀਂ ਪਤਾ ਕਿ ਇਹ ਪਿੰਡ ਵੀ ਨਕਸ਼ੇ ਉੱਤੇ ਹੈ?
ਇਸ ਬਾਬਤ ਪਿੰਡ ਦੇ ਸਰਪੰਚ ਸਾਹਿਬ ਦੀ ਵੀ ਜਵਾਬਦੇਹੀ ਬਣਦੀ ਹੈ ਕਿ ਉਹ ਕੀ ਕਰ ਰਹੇ ਹਨ? ਜੇ ਐਮ.ਐੱਲ.ਏ ਸਾਹਿਬਾ ਨੇ ਅਣਦੇਖੀ ਕਰ ਦਿੱਤੀ ਤਾਂ ਤੁਹਾਡਾ ਜਾ ਕੇ ਉਹਨਾਂ ਨੂੰ ਮਿਲਣਾ ਅਤੇ ਇਸ ਗਲਤੀ ਬਾਰੇ ਜਾਣੂੰ ਕਰਵਾਉਣਾ ਨਹੀਂ ਬਣਦਾ?
- ਪ੍ਰੀਤ ਲੱਧੜ

ਇੱਕ ਵਾਰ ਜ਼ਰੂਰ ਮਿਲੋ ਜੀ 🙏💐
08/11/2025

ਇੱਕ ਵਾਰ ਜ਼ਰੂਰ ਮਿਲੋ ਜੀ 🙏💐

Contact us for all your travel solutions.
05/11/2025

Contact us for all your travel solutions.

ਦੋਸਤੋ ਤੁਹਾਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਏ ਕਿ ਬਹੁਤ ਜਲਦੀ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਨਕੋਦਰ ਵਿੱਚ ਆਪਣਾ ਇੰਮੀਗ੍ਰੇਸ਼ਨ ...
26/10/2025

ਦੋਸਤੋ ਤੁਹਾਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਏ ਕਿ ਬਹੁਤ ਜਲਦੀ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਨਕੋਦਰ ਵਿੱਚ ਆਪਣਾ ਇੰਮੀਗ੍ਰੇਸ਼ਨ ਦਾ ਆਫ਼ਿਸ ਖੋਲ੍ਹ ਰਿਹਾਂ। ਜਿਸ ਵਿੱਚ ਤੁਹਾਨੂੰ ਸਾਰੇ ਦੇਸ਼ਾਂ ਦੇ ਹਰ ਤਰ੍ਹਾਂ ਦੇ ਵੀਜ਼ੇ ਬਾਰੇ ਸਹਾਇਤਾ ਦਿੱਤੀ ਜਾਵੇਗੀ। ਚਾਹੇ ਉਹ ਵਰਕ ਵੀਜ਼ਾ ਹੋਵੇ, ਸਟੱਡੀ ਵੀਜ਼ਾ ਹੋਵੇ, ਟੂਰਿਸਟ ਜਾਂ ਵਿਜ਼ੀਟਰ ਵੀਜ਼ਾ ਹੋਵੇ ਜਾਂ ਸਪਾਊਜ਼ ਵੀਜ਼ਾ ਹੋਵੇ। ਹਵਾਈ ਟਿਕਟਾਂ, ਟੂਰ ਪੈਕੈਜ, ਅਪਾਇੰਟਮੈਂਟਾਂ, ਟਰੈਵਲ ਇੰਸ਼ੋਰੈਂਸ ਆਦਿ ਦੀ ਵੀ ਸੇਵਾ ਪ੍ਰਦਾਨ ਕੀਤੀ ਜਾਵੇਗੀ। ਮੈਂ ਦੱਸਣਾ ਚਾਹੁੰਦਾਂ ਕਿ ਇਸ ਖੇਤਰ ਵਿੱਚ ਮੇਰਾ 15 ‘ਕੁ ਸਾਲ ਦਾ ਤਜਰਬਾ ਹੈ ਤੇ ਤੁਹਾਨੂੰ ਤੁਹਾਡੀਆਂ ਵੀਜ਼ਾ ਜ਼ਰੂਰਤਾਂ ਲਈ ਉਪਯੋਗੀ ਸਲਾਹ ਦੇਵਾਂਗੇ। ਤੁਸੀਂ ਕਿਸੇ ਵੀ ਸਹਾਇਤਾ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ।
~ ਪ੍ਰੀਤ ਲੱਧੜ

24/10/2025
“ਕੰਮ ਜੱਟਾਂ ਦੇ” “No need to tell” ਗਿੰਦੂ ਲੱਧੜ ਦਾ ਲਿਖਿਆ✍️ਨਵਾਂ ਗੀਤ ਸੁਣਿਓ ਵੀ ਤੇ ਸ਼ੇਅਰ ਵੀ ਜਰੂਰ ਕਰਿਓ 🙏🏻
23/08/2025

“ਕੰਮ ਜੱਟਾਂ ਦੇ” “No need to tell” ਗਿੰਦੂ ਲੱਧੜ ਦਾ ਲਿਖਿਆ✍️ਨਵਾਂ ਗੀਤ ਸੁਣਿਓ ਵੀ ਤੇ ਸ਼ੇਅਰ ਵੀ ਜਰੂਰ ਕਰਿਓ 🙏🏻

🔥 Presenting No Need To Tell, the latest Punjabi track by Manjit Pappu, with dynamic beats from DJ Jesta and soulful lyrics by Gindu Ladhar. Released under ...

ਅੱਜ ਦੇ ਪੰਜਾਬ 'ਚ ਹਰੇਕ ਪਿੰਡ ਦਾ ਸਿਰਦਰਦ।
23/07/2025

ਅੱਜ ਦੇ ਪੰਜਾਬ 'ਚ ਹਰੇਕ ਪਿੰਡ ਦਾ ਸਿਰਦਰਦ।

 🙏🙏
20/07/2025

🙏🙏

ਰੱਬਾ ਐਡਾ ਕਹਿਰ ਕਰਨ ਲੱਗੇ ਤੂੰ ਜ਼ਰਾ ਵੀ ਨਹੀਂ ਸੋਚਿਆ। ਏਦਾਂ ਨਹੀਂ ਕਰਨੀ ਸੀ। ਲੋਹੜਾ ਏ ਇਹ ਤਾਂ। ਰੂਹ ਤਕ ਰੋ ਪਈ ਕੱਲ੍ਹ ਜਦੋਂ ਸ. ਕੁਲਦੀਪ ਸਿੰਘ...
28/06/2025

ਰੱਬਾ ਐਡਾ ਕਹਿਰ ਕਰਨ ਲੱਗੇ ਤੂੰ ਜ਼ਰਾ ਵੀ ਨਹੀਂ ਸੋਚਿਆ। ਏਦਾਂ ਨਹੀਂ ਕਰਨੀ ਸੀ। ਲੋਹੜਾ ਏ ਇਹ ਤਾਂ। ਰੂਹ ਤਕ ਰੋ ਪਈ ਕੱਲ੍ਹ ਜਦੋਂ ਸ. ਕੁਲਦੀਪ ਸਿੰਘ, ਸਾਬਕਾ ਸਰਪੰਚ ਪਿੰਡ ਲੱਧੜਾਂ ਦਾ ਹੋਣਹਾਰ, ਸਿਆਣਾ, ਸੁਹਿਰਦ, ਗੱਭਰੂ ਸਪੁੱਤਰ ਕਰੰਟ ਲੱਗਣ ਕਾਰਣ ਕੁਲਹਿਣੀ ਮੌਤ ਦੇ ਮੂੰਹ ਵਿੱਚ ਚਲਾ ਗਿਆ। ਦਿਲ ਬਹੁਤ ਉਦਾਸ ਏ। ਕੀ ਹਾਲ ਹੋਵੇਗਾ ਮਾਪਿਆਂ ਦਾ। ਕਿਹੜੇ ਮੂੰਹ ਨਾਲ ਹੌਸਲਾ ਦਈਏ? ਸਚਮੁੱਚ ਜਿਗਰਾ ਨਹੀਂ ਪੈ ਰਿਹਾ। ਜਿਸ ਉੱਤੇ ਬੀਤਦੀ ਉਸ ਨੂੰ ਹੀ ਪਤਾ ਹੁੰਦਾ। ਇਹੀ ਅਰਦਾਸ ਕਰਦੇ ਹਾਂ ਕਿ ਮਾਲਕਾ ਜੇ ਤੂੰ ਪਹਾੜ ਜਿੱਡਾ ਦੁੱਖ ਦੇ ਦਿੱਤਾ ਤਾਂ ਹੁਣ ਜਿਗਰਾ ਵੀ ਦਵੀਂ ਇਸ ਨੂੰ ਸਹਿਣ ਦਾ।
ਮੈਂ ਤੇ ਸਾਰੇ ਪਿੰਡ ਵਾਸੀ ਇਸ ਦੁੱਖ ਦੀ ਘੜੀ ਵਿੱਚ ਸ. ਕੁਲਦੀਪ ਸਿੰਘ ਹੁਰਾਂ ਦੇ ਪਰਿਵਾਰ ਦੇ ਨਾਲ ਹਾਂ। ਵਾਹਿਗੁਰੂ ਉਸ ਪਿਆਰੀ ਤੇ ਨੇਕ ਰੂਹ ਨੂੰ ਆਪਣੇ ਚਰਣਾ ਵਿੱਚ ਥਾਂਹ ਦੇਵੇ🙏🙏
~ਪ੍ਰੀਤ ਲੱਧੜ

Address

Malsian/Shahkot Road Tehsil. Nakodar, Distt. Jalandhar.
Nakodar
144040

Website

Alerts

Be the first to know and let us send you an email when Pind Ladhran - ਪਿੰਡ ਲੱਧੜਾਂ posts news and promotions. Your email address will not be used for any other purpose, and you can unsubscribe at any time.

Contact The Organization

Send a message to Pind Ladhran - ਪਿੰਡ ਲੱਧੜਾਂ:

Share