AAP Youth Wing Dist.Muktsar

AAP Youth Wing Dist.Muktsar CYSS (AAP Student Wing) Chhatra Yuva Sangharsh Samiti

    Jagdeep Singh Kaka Brar
26/04/2026



Jagdeep Singh Kaka Brar

26/04/2026
ਮਾਨ ਸਰਕਾਰ ਦੇ “ਸਿੱਖਿਆ ਪਹਿਲ” ਮਿਸ਼ਨ ਦੇ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ਦੀ ਨੁਹਾਰ ਲਗਾਤਾਰ ਬਦਲੀ ਜਾ ਰਹੀ ਹੈ। ਇਸੇ ...
24/04/2026

ਮਾਨ ਸਰਕਾਰ ਦੇ “ਸਿੱਖਿਆ ਪਹਿਲ” ਮਿਸ਼ਨ ਦੇ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ਦੀ ਨੁਹਾਰ ਲਗਾਤਾਰ ਬਦਲੀ ਜਾ ਰਹੀ ਹੈ। ਇਸੇ ਕੜੀ ਤਹਿਤ ਮਿਤੀ 25/04/2026 ਨੂੰ ਵੱਖ-ਵੱਖ ਸਕੂਲਾਂ ਵਿੱਚ ਨਵੇਂ ਤਿਆਰ ਹੋਏ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਜਾਣਗੇ।

ਉਦਘਾਟਨ ਸਮਾਰੋਹ ਦਾ ਵੇਰਵਾ:

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬੇਵਾਲਾ 9:30am

2 class room 7.51+7.51

1 chemistry lab 11 lac

Total 🟰 2602000

ਸਰਕਾਰੀ ਪ੍ਰਾਇਮਰੀ ਸਕੂਲ ਅਟਾਰੀ 10:30 am

Class room 7.51

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੱਕ ਅਟਾਰੀ ਸਦਰਵਾਲਾ 11:00 am

1 class room 7.51

1 N. S. Q. F. Lab 7.51

Total 🟰 1502000

ਸਰਕਾਰੀ ਮਿਡਲ ਸਕੂਲ

ਚੱਕ ਕਾਲਾ ਸਿੰਘ ਵਾਲਾ 12:00pm

Class room 7.51

ਪੰਜਾਬ ਦੇ ਰੌਸ਼ਨ ਭਵਿੱਖ ਵੱਲ ਇੱਕ ਹੋਰ ਮਜ਼ਬੂਤ ਕਦਮ! 📚 ਪੰਜਾਬ ਬਣੇਗਾ ਦੇਸ਼ ਦਾ ਨੰਬਰ 1 ਸੂਬਾ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਉਦੇਕਰਨ, ਵੜਿੰਗ,  ਖੋਖਰ ਅਤੇ ਡੋਡਾਵਾਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੁਧਾਰ, ਬਣਾ...
24/04/2026

ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਉਦੇਕਰਨ, ਵੜਿੰਗ, ਖੋਖਰ ਅਤੇ ਡੋਡਾਵਾਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੁਧਾਰ, ਬਣਾਏ ਗਏ ਕਲਾਸ ਰੂਮ ਅਤੇ ਲੈਬ ਦਾ ਉਦਘਾਟਨ ਵਿਧਾਇਕ Jagdeep Singh Kaka Brar ਜੀ ਨੇ ਕੀਤਾ।

ਸਿੱਖਿਆ ਕ੍ਰਾਂਤੀ ਵੱਲ ਵਧਦਾ ਇੱਕ ਹੋਰ ਮਜ਼ਬੂਤ ਕਦਮ - ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ! 🏫ਮਾਨ ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਭਵਿੱਖ ਯਾਨੀ ...
23/04/2026

ਸਿੱਖਿਆ ਕ੍ਰਾਂਤੀ ਵੱਲ ਵਧਦਾ ਇੱਕ ਹੋਰ ਮਜ਼ਬੂਤ ਕਦਮ - ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ! 🏫

ਮਾਨ ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਭਵਿੱਖ ਯਾਨੀ ਸਾਡੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਕਲਾਸ ਰੂਮ ਅਤੇ ਵਿਕਾਸ ਪ੍ਰੋਜੈਕਟ ਲੋਕ ਅਰਪਿਤ ਕੀਤੇ ਜਾ ਰਹੇ ਹਨ।

(24/04/2026) ਦੇ ਪ੍ਰੋਗਰਾਮਾਂ ਦਾ ਵੇਰਵਾ:

📍 ਸ.ਪ. ਸਕੂਲ ਬੂੜਾ ਗੁੱਜਰ: ਸਵੇਰੇ 9:00 ਵਜੇ — ਨਵੇਂ ਕਲਾਸ ਰੂਮ (ਲਾਗਤ 9.55 ਲੱਖ)

📍 ਸ.ਪ. ਸਕੂਲ ਸੰਗਰਾਣਾ: ਸਵੇਰੇ 9:30 ਵਜੇ — ਨਵੇਂ ਕਲਾਸ ਰੂਮ (ਲਾਗਤ 7.51 ਲੱਖ)

📍 ਸ. ਹਾਈ ਸਕੂਲ ਸੱਕਾਂਵਾਲੀ: ਸਵੇਰੇ 10:00 ਵਜੇ — ਨਵੇਂ ਕਲਾਸ ਰੂਮ (ਲਾਗਤ 7.51 ਲੱਖ)

📍 ਸ.ਪ. ਸਕੂਲ ਕਾਨਿਆਂ ਵਾਲੀ: ਸਵੇਰੇ 11:00 ਵਜੇ — ਹੋਲਿਸਟਿਕ ਪਲਾਨ (ਲਾਗਤ 40.40 ਲੱਖ)

📍 ਸ. ਮਿਡਲ ਸਕੂਲ ਜਗਤ ਸਿੰਘ ਵਾਲਾ: ਦੁਪਹਿਰ 12:00 ਵਜੇ — ਨਵੇਂ ਕਲਾਸ ਰੂਮ (ਲਾਗਤ 7.51 ਲੱਖ)

📍 ਸ.ਪ. ਸਕੂਲ ਮਾਨ ਸਿੰਘ ਵਾਲਾ: ਦੁਪਹਿਰ 12:30 ਵਜੇ — ਨਵੇਂ ਕਲਾਸ ਰੂਮ (ਲਾਗਤ 7.51 ਲੱਖ)

ਤੁਹਾਡੇ ਸੇਵਾਦਾਰ ਵਜੋਂ ਸਾਡੀ ਵਚਨਬੱਧਤਾ ਹੈ ਕਿ ਹਲਕੇ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਨ, ਤਾਂ ਜੋ ਸਾਡੇ ਬੱਚੇ ਆਧੁਨਿਕ ਮਾਹੌਲ ਵਿੱਚ ਪੜ੍ਹ ਕੇ ਦੇਸ਼-ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ। 📚

ਮੈਂ ਧੰਨਵਾਦ ਕਰਦਾਂ ਹਾਂ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ , ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਤ...
23/03/2026

ਮੈਂ ਧੰਨਵਾਦ ਕਰਦਾਂ ਹਾਂ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ , ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਤੇ ਸ੍ਰੀ ਦੀਪਕ ਬਾਲੀ ਜੀ ਸਲਾਹਕਾਰ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਪੰਜਾਬ, ਜਿੰਨ੍ਹਾਂ ਨੇ ਮੇਰੀ ਛੋਟੀ ਜੀ ਮੰਗ ਨੂੰ ਪੂਰਾ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਰੀਬ 9 ਕਰੋੜ ਦੀ ਲਾਗਤ ਨਾਲ ਹੈਰੀਟੇਜ਼ ਸਟ੍ਰੀਟ ਬਣਾਉਣ ਦਾ ਪ੍ਰੋਜੈਕਟ ਪਾਸ ਕੀਤਾ। ਇਸ ਸੰਬੰਧੀ ਵੱਖ ਵੱਖ ਵਿਭਾਗ ਦੀਆਂ ਟੀਮਾਂ ਸਮੇਤ ਮੌਕਾ ਦੇਖਿਆ ਗਿਆ ਅਤੇ ਮੈਨੂੰ ਇਹ ਦਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਪ੍ਰੋਜੈਕਟ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ।

23/03/2026

ਭਾਰਤ ਦੇ ਮਹਾਨ ਸਪੂਤ, ਕ੍ਰਾਂਤੀਕਾਰੀ ਯੋਧੇ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਥਾਪਰ ਜੀ ਦੇ ਸ਼ਹੀਦੀ ਦਿਵਸ ‘ਤੇ ਕੋਟਿ-ਕੋਟਿ ਪ੍ਰਣਾਮ 🙏

📢 *ਜਰੂਰੀ ਸੂਚਨਾ: ਵਰਕਰ ਮੀਟਿੰਗ* 📢ਸਮੂਹ ਵਰਕਰ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅ...
21/03/2026

📢 *ਜਰੂਰੀ ਸੂਚਨਾ: ਵਰਕਰ ਮੀਟਿੰਗ* 📢

ਸਮੂਹ ਵਰਕਰ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅਹਿਮ *ਵਰਕਰ ਮੀਟਿੰਗ* ਉਲੀਕੀ ਗਈ ਹੈ। ਆਪ ਸਭ ਦੀ ਹਾਜ਼ਰੀ ਲਾਜ਼ਮੀ ਹੈ।

🗓 ਮਿਤੀ: *26 ਮਾਰਚ 2026* (ਦਿਨ: ਵੀਰਵਾਰ)
🕙 ਸਮਾਂ: *ਸਵੇਰੇ ਠੀਕ 10:00 ਵਜੇ*
📍 ਸਥਾਨ: *ਚਹਿਲ ਪੈਲੇਸ* , ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ

ਆਪ ਸਭ ਨੂੰ ਸਮੇਂ ਸਿਰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।

ਬੇਨਤੀ ਕਰਤਾ:
*ਵਿਕਰਮ ਕੁਮਾਰ ਵਿੱਕੀ*
(ਮੀਡੀਆ ਕੁਆਰਡੀਨੇਟਰ, ਹਲਕਾ ਸ੍ਰੀ ਮੁਕਤਸਰ ਸਾਹਿਬ)

Address

Muktsar
152026

Website

Alerts

Be the first to know and let us send you an email when AAP Youth Wing Dist.Muktsar posts news and promotions. Your email address will not be used for any other purpose, and you can unsubscribe at any time.

Share