CSC VLE UNITY

CSC VLE UNITY csc vle ਯੂਨਿਟੀ ਸ੍ਰੀ ਮੁਕਤਸਰ ਸਾਹਿਬ ਜਿਲੇ ਅੰਦਰ ਓਪਰਟਰਾਂ ਨੂੰ ਆ ਰਹਿਆ ਮੁਸ਼ਕਲਾਂ ਦੇ ਹੱਲ ਲਈ ਬਣਾਈ ਗਈ ਹੈ ।

sri darbar sahib to live kirtan 14-05-2024
14/05/2024

sri darbar sahib to live kirtan 14-05-2024


This is a radio station that broadcasts from Amritsar Punjab, India. Its programming is a live broadcast done in the Golden Temple and includes programmes in...

ਪ੍ਰਧਾਨ ਮੰਤਰੀ ਸਿਹਤ ਬੀਮਾਂ ਯੋਜਨਾ ਤਹਿਤ ਆਯੂਸ਼ਮਾਨ ਕਾਰਡ ਦੀ ਕੇ ਵਾਈ ਸੀ ਕੀਤੀ ਗਈ ਅਤੇ ਵਿਸ਼ਵਕਰਮਾਂ ਤਹਿਤ ਸਿਲਾਈ ਕਢਾਈ ਅਤੇ ਲੱਕੜ ਕਾਰੀਗਰਾਂ ਦ...
03/03/2024

ਪ੍ਰਧਾਨ ਮੰਤਰੀ ਸਿਹਤ ਬੀਮਾਂ ਯੋਜਨਾ ਤਹਿਤ ਆਯੂਸ਼ਮਾਨ ਕਾਰਡ ਦੀ ਕੇ ਵਾਈ ਸੀ ਕੀਤੀ ਗਈ ਅਤੇ ਵਿਸ਼ਵਕਰਮਾਂ ਤਹਿਤ ਸਿਲਾਈ ਕਢਾਈ ਅਤੇ ਲੱਕੜ ਕਾਰੀਗਰਾਂ ਦੇ ਫਾਰਮ ਡਾ ਸੰਧੂ ਵੜਿੰਗ ਖੇੜਾ ਵਲੋਂ ਆਪਣੇ CSC ਤੇ ਭਰੇ ਗਏ। ਇਸਦੇ ਨਾਲ ਨਾਲ ਲੋਕਾਂ ਨੂੰ ਆਧਾਰ ਕਾਰਡ ਨੂੰ ਅਪਡੇਟ ਕਰਵਾਓਣ ਦੀ ਸਲਾਹ ਦਿੱਤੀ ਗਈ ਤਾਂ ਜੋ ਕੇਂਦਰ ਸਰਕਾਰ ਦੀਆਂ ਸਹੂਲਤਾਂ ਲੋੜਵੰਦ ਲੋਕ ਲੈ ਸਕਨ। 10 ਸਾਰ ਤੋਂ ਪੁਰਾਣੇ ਆਧਾਰ ਕਾਰਡ ਰੱਦ ਹੋਣੇ ਸ਼ੁਰੂ ਹੋ ਗਏ ਹਨ ਸੋਂ ਸਾਰੇ ਵੀ.ਐਲ.ਈ ਸਾਥੀਆਂ ਨੂੰ ਸੂਚਿਤ ਕਰਿਆ ਜਾਂਦਾਂ ਹੈ ਕੇ ਆਪਣੇ ਆਪਣੇ ਪਿੰਡਾਂ ਵਿੱਚ ਇਹ ਜਾਣਕਾਰੀ ਆਮਜਨ ਤੱਕ ਪਹੁੰਚਦੀ ਕੀਤੀ ਜਾਵੇ।
Cscpunjab ਡਾਕਟਰ ਗੁਰਪਿਆਸ ਸੰਧੂ Sankalp Muktsar Avtar Mallan CSC VLE UNITY

CSC VLE UNITY ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਪ੍ਰਧਾਨ ਡਾ ਗੁਰਪਿਆਸ ਸਿੰਘ ਸੰਧੂ ਵਲੋਂ ਲਗਾਤਾਰ 16 ਫਰਵਰੀ ਤੋਂ ਪ੍ਰਧਾਨ ਮੰਤਰੀ ਸਿਹਤ ਬੀਮਾ...
24/02/2024

CSC VLE UNITY ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਪ੍ਰਧਾਨ ਡਾ ਗੁਰਪਿਆਸ ਸਿੰਘ ਸੰਧੂ ਵਲੋਂ ਲਗਾਤਾਰ 16 ਫਰਵਰੀ ਤੋਂ ਪ੍ਰਧਾਨ ਮੰਤਰੀ ਸਿਹਤ ਬੀਮਾਂ ਯੋਜਨਾ ਤਹਿਤ ਆਯੂਸ਼ਮਾਨ ਕਾਰਡ,ਪ੍ਰਧਾਨ ਮੰਤਰੀ ਵਿਸ਼ਵਕਰਮਾਂ ਸਕੀਮ ਅਤੇ ਨਾਲ ਹੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਫਾਰਮ ਭਰੇ ਜਾ ਹਰੇ ਹਨ ਅਤੇ ਨਾਲ ਹੀ ਲੋਕਾਂ ਨੂੰ ਇਹਨਾਂ ਸਾਰੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਗਈ।
Cscpunjab

Khalsa Satwant Singh Sankalp Muktsar ਡਾਕਟਰ ਗੁਰਪਿਆਸ ਸੰਧੂ ਗੁਰਕੀਰਤ ਸਿੰਘ ਮਾਨ Sukhwinder Kumar

Csc vle unity ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਲੰਬੀ ਡਾ ਸੰਧੂ ਵਲੋਂ ਮਿਤੀ 16/02/2024 ਨੂੰ ਆਪਣੇ ਸੈਂਟਰ ਤੇ ਕੈਂਪ ਲਗਾਇਆ ਗਿਆ ਜਿਸ ਤਹ...
17/02/2024

Csc vle unity ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਲੰਬੀ ਡਾ ਸੰਧੂ ਵਲੋਂ ਮਿਤੀ 16/02/2024 ਨੂੰ ਆਪਣੇ ਸੈਂਟਰ ਤੇ ਕੈਂਪ ਲਗਾਇਆ ਗਿਆ ਜਿਸ ਤਹਿਤ ਕੇ ਪ੍ਰਧਾਨ ਮੰਤਰੀ (ਕੇਂਦਰ) ਵਲੋਂ ਚਲਾਈਆਂ ਜਾ ਰਹੀਆਂ ਵੱਖੋ ਵੱਖ ਸਕੀਮਾਂ ਜਿਵੇਂ ਕੇ PM ਕਿਸਾਨ ਸੰਮਾਨਨਿਧੀ, ਈਸ਼ਰਮ ਕਾਰਡ, ਪੰਜ ਲੱਖ ਮੁਫਤ ਇਲਾਜ ਅਧੀਨ ਕਾਰਡ ਅਯੂਸ਼ਮਾਨ ਕਾਰਡ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾਂ ਯੋਜਨਾ ਬਾਰੇ ਦੱਸਿਆ ਗਿਆ ਅਤੇ ਮੌਕੇ ਤੇ ਹਾਜ਼ਰ ਲੋਕਾਂ ਦੀਆਂ ਰਜਿਸਟ੍ਰੇਸ਼ਨ ਕੀਤੀਆਂ ਗਈਆਂ, ਆਯੂਸ਼ਮਾਨ ਕਾਰਡ ਮੌਕੇ ਤੇ ਹੀ ਪ੍ਰਿੰਟ ਕਰਕੇ ਬਿਲਕੁਲ ਮੁਫਤ ਦਿੱਤੇ ਗਏ।
Cscpunjab
CSC VLE UNITY
Sankalp Muktsar
Khalsa Satwant Singh
ਗੁਰਕੀਰਤ ਸਿੰਘ ਮਾਨ
Avtar Mallan

Address

Sri Muktsar Sahib
Muktsar
152026

Alerts

Be the first to know and let us send you an email when CSC VLE UNITY posts news and promotions. Your email address will not be used for any other purpose, and you can unsubscribe at any time.

Share

Category