Aam Aadmi Party - Shri Muktsar Sahib

Aam Aadmi Party - Shri Muktsar Sahib Aam Aadmi Party - Muktsar, Punjab This page provides a platform for the public to engage on topical issues and stay up to date with the AAP TEAM.

We provide a variety of content and commentary on Facebook to encourage participation with the AAM AADMI PARTY. It is expected that this will be done in a respectful manner and will not indulge in personal attacks.

06/04/2026
06/04/2026
26/03/2026
ਮੈਂ ਧੰਨਵਾਦ ਕਰਦਾਂ ਹਾਂ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ , ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਤ...
23/03/2026

ਮੈਂ ਧੰਨਵਾਦ ਕਰਦਾਂ ਹਾਂ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ , ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਤੇ ਸ੍ਰੀ ਦੀਪਕ ਬਾਲੀ ਜੀ ਸਲਾਹਕਾਰ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਪੰਜਾਬ, ਜਿੰਨ੍ਹਾਂ ਨੇ ਮੇਰੀ ਛੋਟੀ ਜੀ ਮੰਗ ਨੂੰ ਪੂਰਾ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਰੀਬ 9 ਕਰੋੜ ਦੀ ਲਾਗਤ ਨਾਲ ਹੈਰੀਟੇਜ਼ ਸਟ੍ਰੀਟ ਬਣਾਉਣ ਦਾ ਪ੍ਰੋਜੈਕਟ ਪਾਸ ਕੀਤਾ। ਇਸ ਸੰਬੰਧੀ ਵੱਖ ਵੱਖ ਵਿਭਾਗ ਦੀਆਂ ਟੀਮਾਂ ਸਮੇਤ ਮੌਕਾ ਦੇਖਿਆ ਗਿਆ ਅਤੇ ਮੈਨੂੰ ਇਹ ਦਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਪ੍ਰੋਜੈਕਟ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ।

📢 *ਜਰੂਰੀ ਸੂਚਨਾ: ਵਰਕਰ ਮੀਟਿੰਗ* 📢ਸਮੂਹ ਵਰਕਰ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅ...
21/03/2026

📢 *ਜਰੂਰੀ ਸੂਚਨਾ: ਵਰਕਰ ਮੀਟਿੰਗ* 📢

ਸਮੂਹ ਵਰਕਰ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅਹਿਮ *ਵਰਕਰ ਮੀਟਿੰਗ* ਉਲੀਕੀ ਗਈ ਹੈ। ਆਪ ਸਭ ਦੀ ਹਾਜ਼ਰੀ ਲਾਜ਼ਮੀ ਹੈ।

🗓 ਮਿਤੀ: *26 ਮਾਰਚ 2026* (ਦਿਨ: ਵੀਰਵਾਰ)
🕙 ਸਮਾਂ: *ਸਵੇਰੇ ਠੀਕ 10:00 ਵਜੇ*
📍 ਸਥਾਨ: *ਚਹਿਲ ਪੈਲੇਸ* , ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ

ਆਪ ਸਭ ਨੂੰ ਸਮੇਂ ਸਿਰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।

ਬੇਨਤੀ ਕਰਤਾ:
*ਵਿਕਰਮ ਕੁਮਾਰ ਵਿੱਕੀ*
(ਮੀਡੀਆ ਕੁਆਰਡੀਨੇਟਰ, ਹਲਕਾ ਸ੍ਰੀ ਮੁਕਤਸਰ ਸਾਹਿਬ)

📢 *ਜ਼ਰੂਰੀ ਸੂਚਨਾ: ਵਿਕਾਸ ਕਾਰਜਾਂ ਦਾ ਉਦਘਾਟਨ* 🚩ਸਤਿਕਾਰਯੋਗ ਹਲਕਾ ਨਿਵਾਸੀਓ, ਆਪ ਜੀ ਨੂੰ ਬੜੀ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ *ਮਾਨਯੋਗ ...
07/03/2026

📢 *ਜ਼ਰੂਰੀ ਸੂਚਨਾ: ਵਿਕਾਸ ਕਾਰਜਾਂ ਦਾ ਉਦਘਾਟਨ* 🚩
ਸਤਿਕਾਰਯੋਗ ਹਲਕਾ ਨਿਵਾਸੀਓ, ਆਪ ਜੀ ਨੂੰ ਬੜੀ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ *ਮਾਨਯੋਗ ਜਗਦੀਪ ਸਿੰਘ 'ਕਾਕਾ ਬਰਾੜ'* ਵਿਧਾਇਕ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ *ਮਿਤੀ 7 ਮਾਰਚ 2026* ਨੂੰ ਹਲਕੇ ਦੇ ਵੱਖ-ਵੱਖ *ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਉਦਘਾਟਨ* ਕੀਤੇ ਜਾਣਗੇ।

📅 *ਪ੍ਰੋਗਰਾਮ ਦਾ ਵੇਰਵਾ:*

🕘 ਸਵੇਰੇ 09:00 ਵਜੇ: ਨਵੀਂ ਟੈਂਕੀ ਦਾ ਉਦਘਾਟਨ (ਵਾਟਰ ਵਰਕਸ, ਕੋਟਕਪੂਰਾ ਰੋਡ) 💧

🕙 ਸਵੇਰੇ 10:00 ਵਜੇ: ਵਾਟਰ ਸਪਲਾਈ ਪਾਈਪ ਦਾ ਉਦਘਾਟਨ (ਅਬੋਹਰ ਰੋਡ ਬਾਈਪਾਸ) 🏗️

🕙 ਸਵੇਰੇ 10:30 ਵਜੇ: ਨਿਕਾਸੀ ਪਾਈਪ ਲਾਈਨ ਦਾ ਉਦਘਾਟਨ (ਪਿੰਡ ਰਹੂੜਿਆਂਵਾਲੀ) 🚜

🕚 ਸਵੇਰੇ 12:00 ਵਜੇ: ਸੀਵਰੇਜ਼ ਦੇ ਕੰਮ ਦੀ ਸ਼ੁਰੂਆਤ (ਨੇੜੇ ਗੁਰਦੁਆਰਾ ਦਾਤਨ ਸਾਹਿਬ) 🛠️

🕔 ਸ਼ਾਮ 05:00 ਵਜੇ: ਪਾਰਟੀ ਮੀਟਿੰਗ (ਪਿੰਡ ਚੱਕ ਬਧਾਈ) 🤝

🕕 ਸ਼ਾਮ 06:00 ਵਜੇ: ਟੂਰਨਾਮੈਂਟ ਵਿੱਚ ਵਿਸ਼ੇਸ਼ ਹਾਜ਼ਰੀ (ਪਿੰਡ ਗੁਲਾਬੇਵਾਲਾ) 🏆

🙏 *ਬੇਨਤੀ:* ਆਪ ਸਭ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਮੇਂ ਸਿਰ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਆਓ ਮਿਲ ਕੇ ਹਲਕੇ ਦੀ ਤਰੱਕੀ ਦਾ ਹਿੱਸਾ ਬਣੀਏ।

ਬੇਨਤੀ ਕਰਤਾ:
*ਵਿਕਰਮ ਕੁਮਾਰ 'ਵਿੱਕੀ'*
ਹਲਕਾ ਮੀਡੀਆ ਕੋਆਰਡੀਨੇਟਰ, ਸ੍ਰੀ ਮੁਕਤਸਰ ਸਾਹਿਬ।

ਪਿੱਛਲੇ ਲੰਬੇ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਉਂਣ ਵਾਲੀ ਚੱਕ ਰਾਮ ਨਗਰ ਬਸਤੀ ਵਿਖੇ ਹਰ ਕੋਈ ਲੀਡਰ ਵੋਟਾਂ ਸਮੇਂ ਵਾਅਦਾ ਕਰਕੇ ਜਾਂਦਾ ਸੀ ਕਿ ਅਸੀਂ ...
22/02/2026

ਪਿੱਛਲੇ ਲੰਬੇ ਸਮੇਂ ਤੋਂ ਨਰਕ ਭਰੀ ਜਿੰਦਗੀ ਜਿਉਂਣ ਵਾਲੀ ਚੱਕ ਰਾਮ ਨਗਰ ਬਸਤੀ ਵਿਖੇ ਹਰ ਕੋਈ ਲੀਡਰ ਵੋਟਾਂ ਸਮੇਂ ਵਾਅਦਾ ਕਰਕੇ ਜਾਂਦਾ ਸੀ ਕਿ ਅਸੀਂ ਤੁਹਾਡਾ ਸ਼ੀਵਰੇਜ਼ ਪਵਾਕੇ ਦੇਵਾਂਗੇ, ਪ੍ਰੰਤੂ ਸਿਰਫ਼ ਲਾਰਿਆਂ ਵਿੱਚ ਹੀ ਰੱਖਿਆ। ਪਰ 2022 ਤੋਂ ਬਾਅਦ ਅਜਿਹਾ ਨਹੀਂ ਰਿਹਾ ਪਹਿਲਾਂ MLA ਹੈ Jagdeep Singh Kaka Brar ਜਿਸ ਨੇ ਵੋਟਾਂ ਵਿੱਚ ਵਾਅਦਾ ਕੀਤਾ ਸੀ ਅਤੇ ਆਪਣਾ ਵਾਅਦਾ ਨਿਭਾਇਆ ਵੀ। ਅੱਜ ਸਮੁੱਚੀ ਚੱਕ ਰਾਮ ਨਗਰ ਬਸਤੀ ਵਿੱਚ ਸ਼ੀਵਰੇਜ਼ ਪੈ ਰਿਹਾ। ਅਸੀਂ ਸਮੁੱਚੀ ਚੱਕ ਰਾਮ ਨਗਰ ਬਸਤੀ ਮਾਨਯੋਗ ਜਗਦੀਪ ਸਿੰਘ ਕਾਕਾ ਬਰਾੜ, MLA ਹਲਕਾ ਸ੍ਰੀ ਮੁਕਤਸਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜੋ ਕਹਾ ਉਹ ਕੀਤਾ।

--:: ਸਮੁੱਚੀ ਚੱਕ ਰਾਮ ਨਗਰ ਬਸਤੀ ::--

ਬਠਿੰਡਾ ਰੋਡ ਬਾਈਪਾਸ, ਸ੍ਰੀ ਮੁਕਤਸਰ ਸਾਹਿਬ

22/02/2026

Jagdeep Singh Kaka Brar

Address

Kotakpura Road
Muktsar
152026

Website

Alerts

Be the first to know and let us send you an email when Aam Aadmi Party - Shri Muktsar Sahib posts news and promotions. Your email address will not be used for any other purpose, and you can unsubscribe at any time.

Contact The Organization

Send a message to Aam Aadmi Party - Shri Muktsar Sahib:

Share