Jaswant Singh Randhawa

Jaswant Singh Randhawa Member Zila Parishad Hoshiarpur Social Worker

ਰੰਧਾਵਾ ਪਰਿਵਾਰ ਨੇ ਮੁਕੇਰੀਆਂ ਦੀ ਰਾਜਨੀਤੀ ਵਿੱਚ ਗੱਡੇ ਝੰਡੇ।ਲਗਾਤਾਰ ਤੀਜੀ ਵਾਰੀ ਜ਼ਿਲ੍ਹਾ ਪਰਿਸ਼ਦ ਜੋਨ ਭੰਗਾਲਾ ਤੋਂ ਜਿੱਤ ਪ੍ਰਾਪਤ ਕੀਤੀ ਰੰਧਾ...
18/12/2025

ਰੰਧਾਵਾ ਪਰਿਵਾਰ ਨੇ ਮੁਕੇਰੀਆਂ ਦੀ ਰਾਜਨੀਤੀ ਵਿੱਚ ਗੱਡੇ ਝੰਡੇ।

ਲਗਾਤਾਰ ਤੀਜੀ ਵਾਰੀ ਜ਼ਿਲ੍ਹਾ ਪਰਿਸ਼ਦ ਜੋਨ ਭੰਗਾਲਾ ਤੋਂ ਜਿੱਤ ਪ੍ਰਾਪਤ ਕੀਤੀ ਰੰਧਾਵਾ ਪਰਿਵਾਰ ਨੇ

Jaswant Singh Randhawa ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ,ਭਰਾ ਬੇਅੰਤ ਸਿੰਘਰੰਧਾਵਾ ਜ਼ਿਲ੍ਹਾ ਪਰਿਸ਼ਦ ਮੈਂਬਰ,ਬੇਟਾ ਸਤਵੀਰ ਸਿੰਘ ਰੰਧਾਵਾ ਬਲਾਕ ਸੰਮਤੀ ਮੈਂਬਰ,ਭਰਾ ਸਰਪੰਚ ਦਿਲਬਾਗ ਸਿੰਘ ਰੰਧਾਵਾ, ਭਤੀਜਾ ਸਰਪੰਚ ਗੁਰਮੇਲ ਸਿੰਘ ਰੰਧਾਵਾ

17/12/2025
ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਤੇ ਸਭ ਤੋਂ ਛੋਟੇ ਪੁੱਤਰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਦੇਸ਼...
14/12/2025

ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੌਥੇ ਤੇ ਸਭ ਤੋਂ ਛੋਟੇ ਪੁੱਤਰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ। ਹੱਕ, ਸੱਚ ਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਰਚਿਆ ਅਨੂਠਾ ਇਤਿਹਾਸ ਸਾਰੇ ਸੰਸਾਰ 'ਚ ਅਦੁੱਤੀ ਹੈ। Sukhjinder Randhawa Tript Rajinder Singh Bajwa Indian National Congress - Punjab

ਅੱਜ ਜਿਲ੍ਹਾ ਪ੍ਰੀਸ਼ਦ ਜ਼ੋਨ ਭੰਗਾਲਾ ਦੇ ਪਿੰਡ ਧੋਲਾਖੇੜਾ ਵਿਖੇ ਜਿਲਾ ਪਰਿਸ਼ਦ ਦੇ ਉਮੀਦਵਾਰ ਸਰਦਾਰ ਬੇਅੰਤ ਸਿੰਘ ਜੀ ਰੰਧਾਵਾ ਅਤੇ ਬਲਾਕ ਸੰਮਤੀ ਦੇ ਉ...
11/12/2025

ਅੱਜ ਜਿਲ੍ਹਾ ਪ੍ਰੀਸ਼ਦ ਜ਼ੋਨ ਭੰਗਾਲਾ ਦੇ ਪਿੰਡ ਧੋਲਾਖੇੜਾ ਵਿਖੇ ਜਿਲਾ ਪਰਿਸ਼ਦ ਦੇ ਉਮੀਦਵਾਰ ਸਰਦਾਰ ਬੇਅੰਤ ਸਿੰਘ ਜੀ ਰੰਧਾਵਾ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਸ਼੍ਰੀਮਤੀ ਮੋਨਿਕਾ ਜੀ ਦੇ ਹੱਕ ਵਿੱਚ ਸਾਬਕਾ MLA ਮੈਡਮ Indu Bala ਜੀ ਅਤੇ ਸੀਨੀਅਰ ਕਾਂਗਰਸੀ ਆਗੂ Sarbjot Singh Saabi ਜੀ ਚੋਣ ਪ੍ਰਚਾਰ ਕਰਨ ਸਮੇਂ। ਓਹਨਾ ਨਾਲ ਬਲਾਕ ਪ੍ਰਧਾਨ ਰਵਿੰਦਰ ਸਿੰਘ ਜੀ ਵੀ ਮਜੂਦ ਸਨ
Jaswant Singh Randhawa Sukhjinder Randhawa Tript Rajinder Singh Bajwa Amarinder Singh Raja Warring Charanjit Singh Channi K.C. Venugopal Sangat Singh Gilzian Indian National Congress - Punjab

ਅੱਜ ਪਿੰਡ ਸੰਗੋਕਤਰਾਲਾ ਵਿਖੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਸਰਦਾਰ  #ਬੇਅੰਤ_ਸਿੰਘ_ਰੰਧਾਵਾ  ਅਤੇ ਬਲਾਕ ਸੰਮਤੀ ਦੇ ਉਮੀਦਵਾਰ ਬਹੁਤ ਸਤਿਕਾਰਯੋਗ ਸ੍...
07/12/2025

ਅੱਜ ਪਿੰਡ ਸੰਗੋਕਤਰਾਲਾ ਵਿਖੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਸਰਦਾਰ #ਬੇਅੰਤ_ਸਿੰਘ_ਰੰਧਾਵਾ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਬਹੁਤ ਸਤਿਕਾਰਯੋਗ ਸ੍ਰੀ ਪ੍ਰੇਮ ਚੰਦ ਜੀ ਦੇ ਹੱਕ ਵਿੱਚ ਭਰਵੀਂ ਮੀਟਿੰਗ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ। Daljit Singh Zoria Gilzian Tript Rajinder Singh Bajwa Sarbjot Singh Saabi Sukhjinder Randhawa Amarinder Singh Raja Warring Charanjit Singh Channi Barinder Pahra

14/12/2025 ਵਾਲੇ ਦਿਨ ਬਲਾਕ ਸਮਿਤੀ ਜੋਨ ਫਿਰੋਜ਼ਪੁਰ ਤੋਂ Satvir Randhawa ਨੂੰ ਪੰਜੇ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਕਾਮਯਾਬ ਕਰੋ Sukhjind...
05/12/2025

14/12/2025 ਵਾਲੇ ਦਿਨ ਬਲਾਕ ਸਮਿਤੀ ਜੋਨ ਫਿਰੋਜ਼ਪੁਰ ਤੋਂ Satvir Randhawa ਨੂੰ ਪੰਜੇ ਦੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਕਾਮਯਾਬ ਕਰੋ Sukhjinder Randhawa Amarinder Singh Raja Warring Tript Rajinder Singh Bajwa Sarbjot Singh Saabi

26/11/2025

Address

Mukerian
144211

Telephone

+919872132932

Website

Alerts

Be the first to know and let us send you an email when Jaswant Singh Randhawa posts news and promotions. Your email address will not be used for any other purpose, and you can unsubscribe at any time.

Contact The Organization

Send a message to Jaswant Singh Randhawa:

Share

Category