29/05/2026
ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਚਾਇਤੀ ਜਮੀਨ ਪਟੇ ਤੇ ਦੇਣ ਵਾਸਤੇ ਬੋਲੀ 4 ਜੂਨ ,ਵੀਰਵਾਰ 12 ਵਜੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾਵੇਗੀ। ਬੋਲੀਕਾਰ ਸਮੇਂ ਸਿਰ ਪਹੁੰਚ ਕੇ ਬੋਲੀ ਦੇ ਸਕਦੇ ਹਨ।ਪਟਾਨਾਮਾ ਇੱਕ ਸਾਲ ਦਾ ਹੋਵੇਗਾ,ਪਟੇ ਦੇ ਪੈਸੇ ਨਗਦ ਲਏ ਜਾਣਗੇ,ਵਧੇਰੇ ਜਾਣਕਾਰੀ ਲਈ ਗ੍ਰਾਮ ਪੰਚਾਇਤ ਨਾਲ ਸੰਪਰਕ ਕਰ ਸਕਦੇ ਹੋ ।