Jasvir Singh Kudni

Jasvir Singh Kudni Official page Of Sh Jasvir Singh Kudni Chairman Punjab State Industrial Development Corp Ltd

06/09/2026

14,000 ਕਿਲੋਮੀਟਰ ਤੋਂ ਵੱਧ ਬਣੀਆਂ ਅਤੇ ਨਵੀਨੀਕਰਨ ਹੋਈਆਂ ਸੜਕਾਂ ਸੂਬੇ ਦੀ ਤਰੱਕੀ ਨੂੰ ਨਵੇਂ ਸਿਖ਼ਰਾਂ ਵੱਲ ਲੈ ਕੇ ਜਾ ਰਹੀਆਂ ਹਨ। ਹਰ ਘਰ ਦੀ ਰਸੋਈ ਤੱਕ ਸ਼ੁੱਧ ਤੇ ਪੌਸ਼ਟਿਕ ਰਾਸ਼ਨ ਪਹੁੰਚਾ ਕੇ ਅਸੀਂ ਆਮ ਪਰਿਵਾਰਾਂ ਦਾ ਆਰਥਿਕ ਬੋਝ ਘਟਾਇਆ ਹੈ।

ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਪਿੰਡ ਰਾਏਧਰਾਨਾ (ਲਹਿਰਾ) ਵੱਲੋਂ ਗੁੱਗਾ ਨੌਵੀਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।...
05/09/2026

ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਪਿੰਡ ਰਾਏਧਰਾਨਾ (ਲਹਿਰਾ) ਵੱਲੋਂ ਗੁੱਗਾ ਨੌਵੀਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ 'ਤੇ ਪਹੁੰਚ ਕੇ ਸੇਵਾਦਾਰ ਵਜੋਂ ਹਾਜ਼ਰੀ ਲਗਵਾਉਣ ਅਤੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ।

ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਧਾਲੂਆਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। ਗੁੱਗਾ ਜ਼ਾਹਰ ਪੀਰ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਪ੍ਰਭੂ ਸਮੂਹ ਇਲਾਕਾ ਨਿਵਾਸੀਆਂ 'ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਇਸ ਉਪਰਾਲੇ ਲਈ ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਅਤੇ ਪਿੰਡ ਰਾਏਧਰਾਨਾ ਦੀਆਂ ਸਮੂਹ ਸੰਗਤਾਂ ਵਧਾਈ ਦੀਆਂ ਹੱਕਦਾਰ ਹਨ।

ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਅਤੇ ਗੁੱਗਾ ਨੌਵੀਂ ਦੇ ਮੌਕੇ ਤੇ ਹਲਕੇ ਦੇ ਵੱਖ ਵੱਖ ਪਿੰਡਾਂ ਚ ਹਾਜ਼ਰੀ ਲਗਾਈ 🙏
05/09/2026

ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਅਤੇ ਗੁੱਗਾ ਨੌਵੀਂ ਦੇ ਮੌਕੇ ਤੇ ਹਲਕੇ ਦੇ ਵੱਖ ਵੱਖ ਪਿੰਡਾਂ ਚ ਹਾਜ਼ਰੀ ਲਗਾਈ 🙏

5 ਸਤੰਬਰ ਤੋਂ ਸ਼ੁਰੂ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ - 2026!
04/09/2026

5 ਸਤੰਬਰ ਤੋਂ ਸ਼ੁਰੂ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ - 2026!

DA ਮਾਮਲੇ 'ਚ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ!
04/09/2026

DA ਮਾਮਲੇ 'ਚ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ!

02/09/2026

ਮਾਨ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ 70ਸਾਲਾਂ ਦੇ ਕੰਮ 4 ਸਾਲਾਂ ਵਿੱਚ ਕਰਕੇ ਲੋਕਾਂ ਨੂੰ ਬਿਨਾਂ ਮੰਗੇ ਸਹੂਲਤਾਂ ਦਿੱਤੀਆਂ ਹਨ।₹3000-4500ਦੀ ਸਨਮਾਨ ਰਾਸ਼ੀ ਦੇ ਕੇ ਮਹਿਲਾਵਾਂ ਦੇ ਕੀਤੇ ਸਨਮਾਨ ਅਤੇ ਪੰਜਾਬ ਦੇ ਵਿਕਾਸ ਲਈ ਕੀਤੇ ਅਣਥੱਕ ਯਤਨਾਂ ਲਈ ਧੰਨਵਾਦ ਕਰ ਰਹੇ ਪੰਜਾਬੀ ਅਤੇ 2027'ਚ ਦੁਬਾਰਾ ਲਿਆਉਣ ਦਾ ਵੀ ਬਣਾ ਕੇ ਬੈਠੇ ਪੱਕਾ ਮਨ

30/08/2026

ਚਿਰਾਂ ਤੋਂ ਤੀਰਥ ਯਾਤਰਾ ਦੀ ਉਡੀਕ 'ਚ ਬੈਠੇ ਬਜ਼ੁਰਗਾਂ ਦੇ ਦਿਲ ਦੀਆਂ ਰੀਝਾਂ ਮਾਨ ਸਰਕਾਰ ਕਰ ਰਹੀ ਪੂਰੀਆਂ, ਇੱਕ-ਇੱਕ ਪ੍ਰਬੰਧ ਇੰਨੇ ਸ਼ਾਨਦਾਰ ਕਿ ਕੋਈ ਸਿਫ਼ਤਾਂ ਕਰੇ ਬਿਨਾਂ ਨਹੀਂ ਰਹਿ ਸਕਦਾ

29/08/2026

ਮਾਨ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਆਸਾਨ ਬਣਾ ਦਿੱਤੀ ਹੈ। ਵਾਅਦਾ ਨਿਭਾ ਕੇ ਹਰ ਸਹੂਲਤ ਦੇਣ ਲਈ ਇਸ ਮਹਿਲਾ ਨੇ ਕੀਤਾ ਧੰਨਵਾਦ ਅਤੇ 2027 ‘ਚ ਵੀ ਮਾਨ ਸਰਕਾਰ ਨੂੰ ਦੁਬਾਰਾ ਲਿਆਉਣ ਦਾ ਕਰ ਦਿੱਤਾ ਐਲਾਨ।

28/08/2026

ਜਲੰਧਰ ਵਿਖੇ 1,746 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਦਿਲੋਂ ਖ਼ੁਸ਼ੀ ਹੋਈ। ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਹੁਣ ਤੱਕ 70,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪੰਜਾਬ ਪੁਲਿਸ ਪਰਿਵਾਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ, ਉਮੀਦ ਹੈ ਕਿ ਤੁਸੀਂ ਪੂਰੀ ਇਮਾਨਦਾਰੀ ਨਾਲ ਪੰਜਾਬ ਦਾ ਮਾਣ ਵਧਾਓਗੇ।

ਭੈਣ-ਭਰਾ ਦੇ ਰਿਸ਼ਤੇ ਦਾ ਅਟੁੱਟ ਅਹਿਸਾਸ ਰੱਖੜੀ ਦੇ ਪਵਿੱਤਰ ਤਿਓਹਾਰ ਦੀਆਂ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ!
28/08/2026

ਭੈਣ-ਭਰਾ ਦੇ ਰਿਸ਼ਤੇ ਦਾ ਅਟੁੱਟ ਅਹਿਸਾਸ

ਰੱਖੜੀ ਦੇ ਪਵਿੱਤਰ ਤਿਓਹਾਰ ਦੀਆਂ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ!

Address

Tohana Road
Moonak

Telephone

+919417790000

Website

Alerts

Be the first to know and let us send you an email when Jasvir Singh Kudni posts news and promotions. Your email address will not be used for any other purpose, and you can unsubscribe at any time.

Contact The Organization

Send a message to Jasvir Singh Kudni:

Shortcuts

Share