26/06/2021
ਬਾਦਲ ਇਹਨਾਂ ਦਾ ਫੁੱਦੂ ਖਿੱਚ ਗਿਆ....ਇਹਨਾਂ ਨੂੰ ਓਹ ਸੀਟਾਂ ਦਿੱਤੀਆਂ ਜਿਹਨਾਂ ਤੇ ਇਹਨਾਂ ਦੀ ਜਿੱਤਣ ਦੀ ਕੋਈ ਸੰਭਾਵਨਾ ਨੀ ਸੀ....
ਜਿਹੜੀਆਂ 20 ਸੀਟਾਂ ਬਸਪਾ ਨੂੰ ਦਿੱਤੀਆਂ ਨੇ...ਉਹਨਾਂ ਚੋ 11 ਤੇ .....20 17' ਵਿਧਾਨ ਸਭਾ ਚੋਣਾਂ ਵਿੱਚ 1000 ਤੋਂ ਵੀ ਘੱਟ ਵੋਟਾਂ ਪਈਆਂ ਸਨ.....ਦੁਆਬੇ ਚ ਕਈ ਹਲਕਿਆਂ ਚ ਬਸਪਾ ਦਾ ਪ੍ਰਦਰਸ਼ਨ ਵਧੀਆ ਸੀ ਅਤੇ ਅਕਾਲੀ ਉਮੀਦਵਾਰ ਓਹਨਾ ਹਲਕਿਆਂ ਚ ਹਾਰੇ ਸਨ....
ਆਦਮਪੁਰ,,,, ਬੰਗਾ....ਫਿਲੌਰ....ਨਕੋਦਰ....ਸਾਮ ਚੁਰਾਸੀ....ਚੱਬੇਵਾਲ ਅਤੇ ਗੜਸ਼ੰਕਰ ਸੀਟਾਂ ਤੇ ਐਨੀਆਂ ਵਧੀਆ ਵੋਟਾਂ ਪੈਣ ਅਤੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਵੀ ਅਕਾਲੀ ਦਲ ਨੇ ਕਿਸੇ ਗਿਣੀ ਮਿੱਥੀ ਸ਼ਾਜਿਸ਼ ਅਧੀਨ ਕਬਜਾ ਕਰ ਲਿਆ ਏ....
ਜਦੋਂ ਇਹ ਗੱਲਾਂ ਆਮ ਇਨਸਾਨ ਦੇ ਵੀ ਦਿਮਾਗ਼ ਚ ਆ ਰਹੀਆਂ ਨੇ ਤਾਂ ਬਸਪਾ ਪ੍ਰਧਾਨ ਗੜੀ ਸਾਬ ਦੇ ਕਿਉਂ ਨਹੀਂ ਆਈਆਂ ਹੋਣਗੀਆਂ.....
ਕਾਲੀਦਲ ਦੀਆ ਤਾਂ ਮਜਬੂਰੀਆ ਸਨ..ਇੱਕ ਤਾਂ ਭਾਜਪਾ ਨਾਲ ਨਵਾਂ ਨਵਾਂ ਯਰਾਨਾ ਟੁੱਟਿਆ ਸੀ......
ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆਂ ਦੇ ਦੋਸ਼ੀ ਹੋਣ ਕਰਕੇ ਲੋਕਾਂ ਚ ਜਾਣ ਤੋਂ ਡਰਦਿਆਂ ਨੂੰ ਕਿਸੇ ਦਾ ਸਹਾਰਾ ਅਤੇ ਆੜ ਚਾਹੀਦੀ ਸੀ....
ਤੀਸਰਾ ਕਿਸਾਨ ਬਿੱਲ ਭਾਜਪਾ ਨਾਲ ਮਿਲਕੇ ਬਣਵਾਏ ਅਤੇ ਉਹਨਾਂ ਦੀ ਸ਼ਰੇਆਮ ਸਾਰੇ ਟੱਬਰ ਨੇ ਪੁਰਜੋਰ ਸਪੋਟ ਕੀਤੀ.....ਇਸ ਕਰਕੇ ਕਿਸਾਨਾਂ ਦਾ ਡੰਡਾ ਚੱਲਣਾ ਯਕੀਨੀ ਸੀ....
ਚੌਥਾ ਨਸ਼ੇਬਾਜੀ ਮਾਫੀਆ ਦੇ ਦੋਸ਼ੀ..... ਐਨੇ ਐਨੇ ਗੁਨਾਹਗਾਰ ਅਤੇ ਦੋਸ਼ੀ ਹੋਣ ਕਰਕੇ ਇਹਨਾਂ ਦਾ ਤਾਂ ਪੰਜਾਬੀਆਂ ਸਾਹਮਣੇ ਆਉਣਾ ਮੁਸ਼ਕਿਲ ਹੋਇਆ ਪਿਆ ਸੀ.....
ਪਰ ਬਸਪਾ ਆਲਿਓ ਤੁਹਾਡੀ ਦੱਸੋ ਕਿਹੜਾ ਮੂੰਗਲੇ ਹੇਠਾਂ ਗਰਦਨ ਆਈ ਸੀ....ਜੋ ਇਹਨਾਂ ਗੁਰੂ ਸਹਿਬ ਦੇ.....ਕਿਸਾਨਾਂ ਦੇ....ਕੌਮ ਦੇ...ਨੌਜਵਾਨਾਂ ਦੇ ਅਤੇ ਗਰੀਬਾਂ ਦੇ ਗੁਨਾਹਗਾਰਾਂ ਨਾਲ ਗੰਠਜੋੜ ਕਰਨਾ ਪਿਆ.....
ਇਹਨਾਂ ਗਰੀਬ ਅਤੇ ਭੋਲੀਭਾਲੀ ਜਨਤਾ ਦੇ ਸੁਫਨਿਆਂ ਨਾਲ ਖਿਲਵਾੜ ਕਰਕੇ ਕਦੀ ਕਾਮਯਾਬੀ ਹਾਸਲ ਨਹੀਂ ਹੁੰਦੀ.....
ਜਿਹੜਾ ਤੁਸੀਂ ਡਿਪਟੀ ਸੀਐਮ ਦੀ ਕੁਰਸੀ ਦੇ ਲਾਲਚ ਚ ਫਸਗੇ....ਇਹਨਾਂ ਨੇ ਤੁਹਾਨੂੰ ਕਦੇ ਨੀ ਦੇਣੀ.....ਇਹਨਾਂ ਨੇ ਹਮੇਸ਼ਾਂ ਬਰਾਬਰ ਕਿਸੇ ਨੂੰ ਖੜਨ ਜੋਗਾ ਨੀ ਛੱਡਿਆ....ਇਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਬਖਸ਼ਿਆ ਰਾਜਨੀਤੀ ਚ ਕੁਰਸੀ ਖਾਤਰ....ਇਹਨਾਂ ਨੇ ਤਾਂ ਆਵਦਾ ਭਰਾ ਮਨਪ੍ਰੀਤ ਬਾਦਲ ਨਹੀਂ ਬਖਸ਼ਿਆ...ਇਹਨਾਂ ਨੇ ਸੰਤ ਲੌਂਗੋਵਾਲ,, ਕੈਪਟਨ ਕੰਵਲਜੀਤ ਸਿੰਘ ਤੋਂ ਲੈਕੇ ਰਾਮੂਵਾਲੀਆ ਤੱਕ ਸਭ ਖਤਮ ਕਰਤੇ.....ਤੇ ਤੁਹਾਨੂੰ ਕੀ ਲਗਦਾ ਏ ਵੀ ਇਹ ਟੱਬਰ ਤੁਹਾਨੂੰ ਬਖਸ਼ ਦੇਵੇਗਾ..?
ਯਾਦ ਰੱਖਿਓ.... ਲਿਖਕੇ ਲੈ ਲਵੋ....ਸਕਰੀਨ ਸ਼ਾਟ ਲੈਕੇ ਰੱਖ ਲੋ...ਇਹਨਾਂ ਨੇ ਤੁਹਾਨੂੰ ਵਰਤਕੇ ਪਿਛਵਾੜੇ ਤੇ ਲੱਤ ਮਾਰ ਦੇਣੀ ਐ....
ਤੁਸੀਂ ਆਪਣੀ ਰਾਜਨੀਤਕ ਜਮੀਨ ਤੇ ਖੁਦਕੁਸ਼ੀ ਕਰ ਚੁੱਕੇ ਓ.....
ਇੱਕ ਵਕਤ ਸੱਪ ਤੇ ਅਤੇ ਸਪੋਲੀਏ ਤੇ ਯਕੀਨ ਕਰ ਸਕਦੇ ਓ...
ਪਰ ਬਾਦਲ ਅਤੇ ਉਸਦੇ ਸਪੋਲੀਏ ਤੇ ਭੁੱਲਕੇ ਵੀ ਯਕੀਨ ਨਹੀਂ ਕਰਨਾ ਚਾਹੀਦਾ....
ਬਾਦਲਾਂ ਨੇ ਤੁਹਾਨੂੰ ਰਾਜਨੀਤਕ ਸ਼ਾਜਿਸ਼ ਤਹਿਤ ਮਿੱਟੀ ਚ ਰੋਲਣ ਦਾ ਪੂਰਾ ਪ੍ਰਬੰਧ ਕਰ ਰੱਖਿਆ ਐ।
🙏🙏