Gram Panchayat Behlolpur ਗ੍ਰਾਮ ਪੰਚਾਇਤ ਬਹਿਲੋਲਪੁਰ

  • Home
  • India
  • Mohali
  • Gram Panchayat Behlolpur ਗ੍ਰਾਮ ਪੰਚਾਇਤ ਬਹਿਲੋਲਪੁਰ

Gram Panchayat Behlolpur ਗ੍ਰਾਮ ਪੰਚਾਇਤ ਬਹਿਲੋਲਪੁਰ Welcome to office page of Gram Panchayat Behlolpur

07/10/2025

🙏🏻🙏🏻

ਆਪਣੇ ਪਿੰਡ ਬਹਿਲੋਲਪੁਰ ਵਿੱਚ ਜੋ ਗ੍ਰਾਮ ਪੰਚਾਇਤ ਵੱਲੋ ਲਾਇਬ੍ਰੇਰੀਆ ਅਤੇ ਇਨਡੋਰ ਸਪੋਰਟਸ ਸੈਂਟਰ ਦਾ ਕੰਮ ਚੱਲ ਰਿਹਾ ਸੀ, ਉਹ ਸਾਰਾ ਕੰਮ ਪੂਰਾ ਹੋ ...
05/08/2025

ਆਪਣੇ ਪਿੰਡ ਬਹਿਲੋਲਪੁਰ ਵਿੱਚ ਜੋ ਗ੍ਰਾਮ ਪੰਚਾਇਤ ਵੱਲੋ ਲਾਇਬ੍ਰੇਰੀਆ ਅਤੇ ਇਨਡੋਰ ਸਪੋਰਟਸ ਸੈਂਟਰ ਦਾ ਕੰਮ ਚੱਲ ਰਿਹਾ ਸੀ, ਉਹ ਸਾਰਾ ਕੰਮ ਪੂਰਾ ਹੋ ਚੁੱਕਾ ਹੈ । ਇਸ ਨੂੰ ਪੂਰਨ ਰੂਪ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ, ਅਤੇ ਜੋ ਵੀ ਬੱਚੇ ਆਉਣਾ ਚਾਉਂਦੇ ਹਨ , ਉਹ ਆ ਸਕਦੇ ਹਨ । ਤੇ ਸਾਰੇ ਮਾਪਿਆ ਨੂੰ ਬੇਨਤੀ ਹੈ, ਕਿ ਬੱਚਿਆ ਦਾ ਮੋਬਾਇਲਾ ਤੋ ਧਿਆਨ ਹਟਾ ਕੇ ਪੜ੍ਹਾਈ ਤੇ ਖੇਡਾਂ ਵੱਲ ਲਗਾਉਣ, ਜੋ ਕਿ ਸਾਡੇ ਸਾਰੇ ਪਿੰਡ ਦਾ ਨਾਮ ਉੱਚਾ ਹੋ ਸਕੇ ।
ਧੰਨਵਾਦ 🙏🏻
ਗ੍ਰਾਮ ਪੰਚਾਇਤ ਬਹਿਲੋਲਪੁਰ

ਬਾਣੀ ਦੇ ਬੋਹੜ, ਸਿੱਖ ਪੰਥ ਦੇ ਪਹਿਲੇ ਸ਼ਹੀਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻
30/05/2025

ਬਾਣੀ ਦੇ ਬੋਹੜ, ਸਿੱਖ ਪੰਥ ਦੇ ਪਹਿਲੇ ਸ਼ਹੀਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻

🙏🏻
09/05/2025

🙏🏻

ਮਹਾਰਾਣਾ ਪ੍ਰਤਾਪ ਜਯੰਤੀ ਦੀਆ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ 🙏🏻
09/05/2025

ਮਹਾਰਾਣਾ ਪ੍ਰਤਾਪ ਜਯੰਤੀ ਦੀਆ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ 🙏🏻

ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਜੀ ਦੀ ਬਰਸੀ ਤੇ ਕੋਟਿ ਕੋਟਿ ਪ੍ਰਣਾਮ । 🙏🏻🙏🏻ਵੱਲੋ ਗ੍ਰਾਮ ਪੰਚਾਇਤ ਬਹਿਲੋਲਪੁਰ
30/04/2025

ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਜੀ ਦੀ ਬਰਸੀ ਤੇ ਕੋਟਿ ਕੋਟਿ ਪ੍ਰਣਾਮ । 🙏🏻🙏🏻
ਵੱਲੋ ਗ੍ਰਾਮ ਪੰਚਾਇਤ ਬਹਿਲੋਲਪੁਰ

ਕੱਲ੍ਹ ਆਪਣੇ ਪਿੰਡ ਬਹਿਲੋਲਪੁਰ ਗ੍ਰਾਮ ਪੰਚਾਇਤ ਵੱਲੋ ਬਰਸਾਤ ਦਾ ਮੌਸਮ ਆਉਣ ਕਾਰਨ ਪਿੰਡ ਦੇ ਬਾਹਰ ਵਾਲੇ ਗਟਰ , ਮੇਨ ਹੋਲ ਦੀ ਸਫ਼ਾਈ ਸ਼ੁਰੂ ਕਰ ਦਿੱ...
30/04/2025

ਕੱਲ੍ਹ ਆਪਣੇ ਪਿੰਡ ਬਹਿਲੋਲਪੁਰ ਗ੍ਰਾਮ ਪੰਚਾਇਤ ਵੱਲੋ ਬਰਸਾਤ ਦਾ ਮੌਸਮ ਆਉਣ ਕਾਰਨ ਪਿੰਡ ਦੇ ਬਾਹਰ ਵਾਲੇ ਗਟਰ , ਮੇਨ ਹੋਲ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ । ਕਿ ਇਸ ਬਰਸਾਤਾਂ ਵਿੱਚ ਮੇਨ ਹੋਲ ਓਵਰ ਫਲੋ ਨਾ ਹੋਣ । ਸੋ ਸਾਰੇ ਪਿੰਡ ਵਾਲਿਆ ਨੂੰ ਬੇਨਤੀ ਹੈ ਕਿ ਇਸ ਨੰਬਰ ਤੇ ਫ਼ੋਨ ਕਰਕੇ ਆਪਣੇ ਆਸ ਪਾਸ ਵਾਲੇ ਮੇਨ ਹੋਲ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾ ਲੀਤੀ ਜਾਵੇ ।
ਗੁਲਾਬ - 81465 24781

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਸਾਰਿਆ ਨੂੰ ਲੱਖ ਲੱਖ ਵਧਾਈਆਂ ਜੀ 🙏🏻🙏🏻
18/04/2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਸਾਰਿਆ ਨੂੰ ਲੱਖ ਲੱਖ ਵਧਾਈਆਂ ਜੀ 🙏🏻🙏🏻

14/04/2025
ਸਾਰਿਆ ਨੂੰ ਖਾਲਸਾ ਸਾਜਨਾ ਦਿਵਸ ਦੀਆ ਲੱਖ ਲੱਖ ਵਧਾਈਆਂ ਜੀ 🙏🏻ਸਮੂਹ ਗ੍ਰਾਮ ਪੰਚਾਇਤ ਬਹਿਲੋਲਪੁਰ
13/04/2025

ਸਾਰਿਆ ਨੂੰ ਖਾਲਸਾ ਸਾਜਨਾ ਦਿਵਸ ਦੀਆ ਲੱਖ ਲੱਖ ਵਧਾਈਆਂ ਜੀ 🙏🏻
ਸਮੂਹ ਗ੍ਰਾਮ ਪੰਚਾਇਤ ਬਹਿਲੋਲਪੁਰ

ਅੱਜ ਆਪਣੇ ਪਿੰਡ ਬਹਿਲੋਲਪੁਰ ਗ੍ਰਾਮ ਪੰਚਾਇਤ ਵੱਲੋ ਬਣਾਏ ਜਾ ਰਹੇ ਸਟੇਡੀਅਮ ਦਾ ਡੀਸੀ ਮੈਡਮ ਕੋਮਲ ਮਿੱਤਲ ਅਤੇ ਏਡੀਸੀ ਮੈਡਮ ਸੋਨਮ ਚੌਧਰੀ ਵਲੋ ਦੌਰਾ...
10/04/2025

ਅੱਜ ਆਪਣੇ ਪਿੰਡ ਬਹਿਲੋਲਪੁਰ ਗ੍ਰਾਮ ਪੰਚਾਇਤ ਵੱਲੋ ਬਣਾਏ ਜਾ ਰਹੇ ਸਟੇਡੀਅਮ ਦਾ ਡੀਸੀ ਮੈਡਮ ਕੋਮਲ ਮਿੱਤਲ ਅਤੇ ਏਡੀਸੀ ਮੈਡਮ ਸੋਨਮ ਚੌਧਰੀ ਵਲੋ ਦੌਰਾ ਕੀਤਾ ਗਿਆ । ਅਤੇ ਪਿੰਡ ਦੀ ਜੋ ਲਾਇਬ੍ਰੇਰੀ ਤਿਆਰ ਹੈ ਉਸ ਨੂੰ ਜਲਦੀ ਸ਼ੁਰੂ ਕਰਨ ਦਾ ਆਸਵਾਸ਼ਨ ਦਿੱਤਾ । ਜਿਸ ਵਿਚ ਸਾਡੇ ਨਾਲ ਬੀਡੀਓ ਮਹਿਕਮੀਤ ਗਿੱਲ, ਜੇ ਈ ਜਸਪਾਲ ਮਸੀਹ, ਪੰਚਾਇਤ ਸੈਕਟਰੀ ਤੇ ਪੰਚਾਇਤ ਮੈਂਬਰਜ਼ ਵੀ ਮੌਜੂਦ ਸਨ ।

ਗ੍ਰਾਮ ਪੰਚਾਇਤ ਬਹਿਲੋਲਪੁਰ ਵੱਲੋਂ ਅੱਜ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਆਮ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ ਵਸਨੀਕਾਂ ਨੇ ਵੱਧ ਚੜ੍ਹਕ...
09/04/2025

ਗ੍ਰਾਮ ਪੰਚਾਇਤ ਬਹਿਲੋਲਪੁਰ ਵੱਲੋਂ ਅੱਜ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਆਮ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ ਵਸਨੀਕਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਇਸ ਦੌਰਾਨ ਪੰਚਾਇਤ ਸੈਕਟਰੀ ਸ ਗੁਰਵਿੰਦਰ ਸਿੰਘ ਵਿਸ਼ੇਸ ਤੌਰ ਤੇ ਇਜਲਾਸ ਦੀ ਕਾਰਵਾਈ ਨਿਭਾਉਣ ਲਈ ਪੁੱਜੇ ਹੋਏ ਸਨ। ਇਸੇ ਦੌਰਾਨ ਪੁੱਜੇ ਪਿੰਡ ਵਾਸੀਆਂ ਨੇ ਆਪਣੀਆ ਕੁਝ ਅਧੂਰੀਆਂ ਮੁਸ਼ਕਿਲਾਂ ਦੇ ਹੱਲ ਲਈ ਜਾਣੂ ਕਰਵਾਇਆ, ਸਮੂਹ ਪੰਚਾਇਤ ਨੇ ਵਸਨੀਕਾਂ ਦੀਆਂ ਮੰਗਾਂ ਬਾਰੇ ਸਰਬਸੰਮਤੀ ਨਾਲ ਸੈਕਟਰੀ ਨੂੰ ਮਤੇ ਪੇਸ਼ ਕੀਤੇ। ਜਿਨ੍ਹਾਂ ਮੌਕੇ ਤੇ ਹੀ ਮਤਿਆਂ ਨੂੰ ਲਿਖਤੀ ਤੌਰ ਤੇ ਅਮਲ ਲਈ ਅਗਲੀ ਕਾਰਵਾਈ ਲਈ ਭੇਜਿਆ🙏

Address

Mohali
160014

Website

Alerts

Be the first to know and let us send you an email when Gram Panchayat Behlolpur ਗ੍ਰਾਮ ਪੰਚਾਇਤ ਬਹਿਲੋਲਪੁਰ posts news and promotions. Your email address will not be used for any other purpose, and you can unsubscribe at any time.

Contact The Organization

Send a message to Gram Panchayat Behlolpur ਗ੍ਰਾਮ ਪੰਚਾਇਤ ਬਹਿਲੋਲਪੁਰ:

Share