31/01/2022
ਅੱਜ ਪਿੰਡ ਦੈੜੀ ਵਿਖੇ ਕਾਗਰਸ ਪਾਰਟੀ ਤੌ ਚੋਣ ਲੜ ਰਹੇ ਲੋਕਾ ਦੇ ਹਰਮਨ ਪਿਆਰੇ ਨੇਤਾ ਸ:ਬਲਬੀਰ ਸਿੰਘ ਜੀ ਸਿੱਧੂ ਜੀ ਲਈ ਘਰ ਘਰ ਜਾ ਕੇ ਚੌਣ ਪਰਚਾਰ ਕੀਤਾ ਜਿਸ ਵਿੱਚ ਲੋਕਾ ਨੂੰ ਸਿੱਧੂ ਵਲੌ ਕੀਤੇ ਕੰਮਾ ਬਾਰੇ ਜਾਣੂ ਕਰਵਾਇਆ ਲੋਕਾ ਵਲੋ ਸ: ਬਲਬੀਰ ਸਿੰਘ ਜੀ ਸਿੱਧੂ ਜੀ ਨੂੰ ਦੈੜੀ ਪਿੰਡ ਤੌ 100% ਦੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਵਾਇਆ