04/06/2026
ਸਿੱਖਿਆ ਪ੍ਰਤੀ ਸੱਚੀ ਲਗਨ ਅਤੇ ਇਮਾਨਦਾਰ ਨੀਤੀਆਂ ਨੇ ਅੱਜ ਪੰਜਾਬ ਨੂੰ ਦੇਸ਼ ਦਾ ਸਿਰਮੌਰ ਸੂਬਾ ਬਣਾ ਦਿੱਤਾ ਹੈ। ਕੇਂਦਰ ਦੇ ਸਰਵੇ ਵਿੱਚ 27ਵੇਂ ਤੋਂ ਪਹਿਲੇ ਸਥਾਨ 'ਤੇ ਪਹੁੰਚਣਾ ਸਿਰਫ਼ ਇੱਕ ਅੰਕੜਾ ਨਹੀਂ, ਬਲਕਿ ਪੰਜਾਬ ਵਿੱਚ ਆਈ ਅਸਲ 'ਸਿੱਖਿਆ ਕ੍ਰਾਂਤੀ' ਦੀ ਮੂੰਹ ਬੋਲਦੀ ਤਸਵੀਰ ਹੈ।