S.S Kauni

S.S Kauni ਜੱਗ ਉਤੇ ਆਏ ਅਕਾਲੀ,
ਜੱਗ ਤੋਂ ਜਾਵਾਂਗੇ ਅਕਾਲੀ

ਮੱਘਰ ਮਹੀਨੇ ਦੀ ਸੰਗਰਾਂਦ  ਸੱਭ ਲਈ ਖ਼ੁਸ਼ੀਆਂ ਖੇੜੇ ਲੈਕੇ ਆਵੇ 🙏       ,               Everyone  punjabi culture
16/11/2023

ਮੱਘਰ ਮਹੀਨੇ ਦੀ ਸੰਗਰਾਂਦ ਸੱਭ ਲਈ ਖ਼ੁਸ਼ੀਆਂ ਖੇੜੇ ਲੈਕੇ ਆਵੇ 🙏

, Everyone punjabi culture

ਸਾਂਝੀਵਾਲਤਾ ਦੇ ਤਿਉਹਾਰ, ਦੀਪਾਵਾਲੀ, ਬੰਦੀ ਛੋੜ ਦਿਵਸ ਦੀ ਆਪ ਸੱਭ ਨੂੰ ਵਧਾਈ ਹੋਵੇ ਜੀ                 Everyone
12/11/2023

ਸਾਂਝੀਵਾਲਤਾ ਦੇ ਤਿਉਹਾਰ, ਦੀਪਾਵਾਲੀ, ਬੰਦੀ ਛੋੜ ਦਿਵਸ ਦੀ ਆਪ ਸੱਭ ਨੂੰ ਵਧਾਈ ਹੋਵੇ ਜੀ

Everyone

ਤਸਵੀਰ ਕੀ ਕਹਿੰਦੀ ਆ?ਕਿਤੇ ਡੇਰੇਵਾਦ ਨੂੰ ਕੋਈ ਬੜਾਵਾ ਤਾਂ ਨਹੀਂ?ਸੋਚੋ ਜ਼ਰਾ :ਜੇਕਰ ਤਸਵੀਰ ਵਿੱਚ ਕੌਈ ਹੋਰ ਅਕਾਲੀ ਆਗੂ ਹੁੰਦਾ? ਜੇ ਮੀਟ ਵਾਲਾ ਬਿਆ...
30/10/2023

ਤਸਵੀਰ ਕੀ ਕਹਿੰਦੀ ਆ?
ਕਿਤੇ ਡੇਰੇਵਾਦ ਨੂੰ ਕੋਈ ਬੜਾਵਾ ਤਾਂ ਨਹੀਂ?

ਸੋਚੋ ਜ਼ਰਾ :
ਜੇਕਰ ਤਸਵੀਰ ਵਿੱਚ ਕੌਈ ਹੋਰ ਅਕਾਲੀ ਆਗੂ ਹੁੰਦਾ?
ਜੇ ਮੀਟ ਵਾਲਾ ਬਿਆਨ ਕਿਸੇ ਹੋਰ ਨੇ ਦਿੱਤਾ ਹੁੰਦਾ?
ਜੇਕਰ ਸਿਟੀਜਨ ਲੈਣ ਲਈ ਪਰਚੀਆਂ ਦੇ ਪੈਸੇ ਕਿਸੇ ਹੋਰ ਆਗੂ ਨੇ ਲਏ ਹੁੰਦੇ?
ਇਹਨਾਂ ਨੂੰ ਸੱਭ ਮੁਆਫ ਐ.

ਇਕ ਪਾਸੇ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਦਾ ਬਿਆਨ ਹਰਿਆਣੇ ਦੇ ਹੱਕ ਚ, ਫੇਰ ਕੇਜਰੀਵਾਲ ਦਾ ਸੁਪਰੀਮ ਕੋਰਟ ਚ ਹਰਫ਼ਨਾਮਾ ਦੇਣਾ ਫੇਰ ਪੰਜਾਬ ਸਰਕਾਰ ਦ...
14/10/2023

ਇਕ ਪਾਸੇ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਦਾ ਬਿਆਨ ਹਰਿਆਣੇ ਦੇ ਹੱਕ ਚ, ਫੇਰ ਕੇਜਰੀਵਾਲ ਦਾ ਸੁਪਰੀਮ ਕੋਰਟ ਚ ਹਰਫ਼ਨਾਮਾ ਦੇਣਾ ਫੇਰ ਪੰਜਾਬ ਸਰਕਾਰ ਦਾ ਬਿਆਨ ਕਿ ਅਸੀਂ ਤਿਆਰ ਨਹਿਰ ਲਈ ਵਿਰੋਧੀ ਅਤੇ ਕਿਸਾਨ ਦੀ ਔਕੜ ਆਂ, ਹੁਣ ਉਸਤੋਂ ਵੀ ਅੱਗੇ ਕਿੰਨੀ ਕਾਹਲੀ ਝਾੜੂ ਸਰਕਾਰ ਨੂੰ syl ਬਣਾਉਣ ਦੀ ਸਰਵੇ ਕਰਾਉਣ ਦੀ ਮਨਜੂਰੀ ਵੀ 10 ਦਿਨਾਂ ਦੇ ਅੰਦਰ ਹੀ ਦੇਤੀ,

ਅਖਬਾਰਾਂ ਦਸਦੀਆਂ ਕਿ ਰੈਲੀ ਤਾਂ ਮੱਧ ਪ੍ਰਦੇਸ਼ ਵਿੱਚ ਅੱਜੇ ਕਲ ਨੂੰ ਸੀ ਫੇਰ ਅੱਜ ਹੀ ਕਿਉਂ ਭੱਜ ਗਿਆ ਮਾਨਾ, ਤੇਰੀ ਗੰਭੀਰਤਾ ਵੀ ਦਿੱਖ ਗਈ syl ਵਰਗੇ...
10/10/2023

ਅਖਬਾਰਾਂ ਦਸਦੀਆਂ ਕਿ ਰੈਲੀ ਤਾਂ ਮੱਧ ਪ੍ਰਦੇਸ਼ ਵਿੱਚ ਅੱਜੇ ਕਲ ਨੂੰ ਸੀ ਫੇਰ ਅੱਜ ਹੀ ਕਿਉਂ ਭੱਜ ਗਿਆ ਮਾਨਾ, ਤੇਰੀ ਗੰਭੀਰਤਾ ਵੀ ਦਿੱਖ ਗਈ syl ਵਰਗੇ ਅਹਿਮ ਮਸਲੇ ਉਤੇ, ਤੇਰੀ ਬੜਕ ਦਾ ਪਤਾ ਵੀ ਚੱਲ ਗਿਆ, ਤੇਰੀ ਤਾਂ ਓਹ ਗੱਲ ਆ ਕਿ ਬੜਕ ਕਿਉਂ ਮਾਰਦਾ ਅਖ਼ੇ ਢੱਠਾ ਆ ਫੇਰ ਮੌਕ ਕਿਉਂ ਮਾਰਦੈ ਅਖ਼ੇ ਪੰਡਿਤਾਂ ਦਾ ਛੱਡਿਆ

08/10/2023

ਹਰੇਕ ਗੱਲ ਉਤੇ U - TURN ਮਾਰਨ ਵਾਲਿਆ ਸਟੇਜਾਂ ਤੋਂ ਬਾਹਾਂ ਚੁੱਕ ਚੁੱਕ ਮੂੰਹ ਬਹੁਤ ਮਾਰ ਲਿਆ, ਕਰ ਲਿਆ ਤੇਰਾ ਚੈਲੰਜ ਕਬੂਲ, ਹੁਣ ਭੱਜੀ ਨਾ,

Address

Mohali

Website

Alerts

Be the first to know and let us send you an email when S.S Kauni posts news and promotions. Your email address will not be used for any other purpose, and you can unsubscribe at any time.

Contact The Organization

Send a message to S.S Kauni:

Share