LOKI aven Galan karde Assin te SAUU hi Badeee

LOKI aven Galan karde Assin te SAUU hi Badeee Contact information, map and directions, contact form, opening hours, services, ratings, photos, videos and announcements from LOKI aven Galan karde Assin te SAUU hi Badeee, Mohali.

16/05/2021
16/02/2019

17/01/2013

♥ ਦੁਨੀਆਂ ਚ ਕੋਈ ਤਾਂ ਹੋਵੇਗਾ ,
ਜੋ ਸਾਡੀ ਵੀ ਸੁੱਖ ਮੰਗਦਾ ਹੋਵੇਗਾ-•
♥ ਤਾਂ ਹੀ ਤਾਂ ਸਾਡੇ ਸਾਹ ਹਾਲੇ ਵੀ ਚੱਲਦੇ ਨੇ

12/01/2013

ਧੀਆਂ ਦੀ ਵੀ ਲੋਹੜੀ ਮਨਾਉ, ਧੀ-ਪੁੱਤਰ ਵਿੱਚ ਫ਼ਰਕ ਮਿਟਾਉ।
ਧੀਆਂ ਨੇ ਵਿਹੜੇ ਦੀ ਰੌਣਕ, ਧੀਆਂ ਨੇ ਖੇੜੇ ਦੀ ਰੌਣਕ।
ਪੁੱਤਾਂ ਵਾਂਗੂ ਜਸ਼ਨ ਮਨਾਉ। ਧੀਆਂ ਦੀ ਵੀ…
ਧੀਆਂ ਨੇ ਬਾਬਲ ਦੀ ਪਗੜੀ, ਧੀਆਂ ਨੇ ਵੀਰੇ ਦੀ ਰੱਖੜੀ।
ਇਨ੍ਹਾਂ ਦੀ ਹਰ ਰੀਝ ਪੁਗਾਉ। ਧੀਆਂ ਦੀ ਵੀ…
ਧੀਆਂ ਬਿਨਾਂ ਅਧੂਰੀ ਦੁਨੀਆਂ, ਧੀਆਂ ਨਾਲ ਹੀ ਪੂਰੀ ਦੁਨੀਆਂ।
ਕੁੱਖਾਂ ਵਿੱਚ ਨਾ ਕਤਲ ਕਰਾਉ, ਧੀਆਂ ਦੀ ਵੀ…
ਧੀਆਂ ਸਭ ਦਾ ਦੁੱਖ ਵੰਡਾਵਣ, ਧੀਆਂ ਘਰ ਦੀ ਖੈਰ ਮਨਾਵਣ।
ਧੀਆਂ ਨੂੰ ਵੀ ਪੜ੍ਹਨੇ ਪਾਉ, ਧੀਆਂ ਦੀ ਵੀ…
ਪੜ੍ਹ-ਲਿਖ ਧੀਆਂ ਕਰਨ ਤਰੱਕੀ, ਗੱਲ ਰਮਨ ਨੇ ਲਿਖਤੀ ਪੱਕੀ।
ਪੁੱਤਾਂ ਵਾਂਗੂੰ ਪਿਆਰ ਲੁਟਾਉ, ਧੀਆਂ ਦੀ ਵੀ ਲੋਹੜੀ ਮਨਾਉ।

Address

Mohali

Website

Alerts

Be the first to know and let us send you an email when LOKI aven Galan karde Assin te SAUU hi Badeee posts news and promotions. Your email address will not be used for any other purpose, and you can unsubscribe at any time.

Contact The Organization

Send a message to LOKI aven Galan karde Assin te SAUU hi Badeee:

Share