Pehalwan Amarjeet Singh Gill President Mohali

Pehalwan Amarjeet Singh Gill President Mohali Mohali Distt president congress party

ਸਾਨਾਂ ਵਰਗੇ ਯਾਰ ਤੇਰੇ ਦੀ, ਸਾਨਾਂ ਦੇ ਨਾਲ ਯਾਰੀ, ਸ਼ੇਰਾਂ ਵਾਂਗੂੰ ਤੋਰ ਹਾਂ ਤੁਰਦੇ,ਬਾਜਾਂ ਵਾਂਗ ਉਡਾਰੀ🦅     #ਦਿਲਾਂਦੇਰਾਜੇ
30/05/2026

ਸਾਨਾਂ ਵਰਗੇ ਯਾਰ ਤੇਰੇ ਦੀ, ਸਾਨਾਂ ਦੇ ਨਾਲ ਯਾਰੀ, ਸ਼ੇਰਾਂ ਵਾਂਗੂੰ ਤੋਰ ਹਾਂ ਤੁਰਦੇ,ਬਾਜਾਂ ਵਾਂਗ ਉਡਾਰੀ🦅
#ਦਿਲਾਂਦੇਰਾਜੇ

ਸ਼ਹਿਰ ਮੋਹਾਲੀ ਦੇ ਫੇਜ 4 ਤੋਂ ਸਤਿਕਾਰਯੋਗ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਐਚ ਐਸ ਕੰਵਲ ਜੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਖਾਸ ਮੁਲਾਕਾਤ ਹੋਈ ਮੋਕੇ...
30/05/2026

ਸ਼ਹਿਰ ਮੋਹਾਲੀ ਦੇ ਫੇਜ 4 ਤੋਂ ਸਤਿਕਾਰਯੋਗ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਐਚ ਐਸ ਕੰਵਲ ਜੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਖਾਸ ਮੁਲਾਕਾਤ ਹੋਈ ਮੋਕੇ ਤੇ ਕਰਨ ਜੋਹਰ ਜੀ ਵੀ ਮੋਜੂਦ ਰਹੇ ਇਸਦੇ ਨਾਲ ਹੀ ਸ਼ਹਿਰ ਮੋਹਾਲੀ ਦੀ ਬਿਹਤਰੀ ਲਈ ਵਿਚਾਰ ਵੀ ਸਾਂਝੇ ਹੋਏ ।
Indian National Congress - PunjabIndian National CongressSAS Nagar Mohali Punjab

ਹਲਕਾ ਮੋਹਾਲੀ ਦੇ ਪਿੰਡ ਕੁਰੜੀ ਵਿਖੇ ਦਰਗਾਹ ਲੱਖ ਦਾਤਾ ਪੀਰ ਲਾਲਾਂ ਵਾਲੀ ਸਰਕਾਰ ਦੇ ਪਵਿਤਰ ਸਥਾਂਨ ਤੇ ਸਾਨੂੰ ਨੱਤਮੱਸਤਕ ਹੋਣ ਦਾ ਮੋਕਾ ਮਿਲਿਆ ਤੇ...
30/05/2026

ਹਲਕਾ ਮੋਹਾਲੀ ਦੇ ਪਿੰਡ ਕੁਰੜੀ ਵਿਖੇ ਦਰਗਾਹ ਲੱਖ ਦਾਤਾ ਪੀਰ ਲਾਲਾਂ ਵਾਲੀ ਸਰਕਾਰ ਦੇ ਪਵਿਤਰ ਸਥਾਂਨ ਤੇ ਸਾਨੂੰ ਨੱਤਮੱਸਤਕ ਹੋਣ ਦਾ ਮੋਕਾ ਮਿਲਿਆ ਤੇ ਹਾਜਰੀਆਂ ਭਰੀਆਂ ਇਸ ਧਾਰਮਿਕ ਸਥਾਨ ਤੇ ਹਰੇਕ ਸਾਲ ਜੇਠ ਮਹਿਨੇ ਦੇ 4 ਵੀਰਵਾਰ ਵੱਡਾ ਮੇਲਾ ਭਰਦਾ ਹੈ ਦਾਸ ਨੂੰ ਇਸ ਪਵਿੱਤਰ ਸਥਾਨ ਤੇ ਪਹੁੰਚਣ ਤੇ ਭਗਤ ਜੀ ਵੱਲੋਂ ਆਸ਼ਿਰਵਾਦ ਪ੍ਰਾਪਤ ਹੋਇਆ ਤੇ ਨਾਲ ਹੀ ਉਹਨਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕਿਤੀ । #ਜੈਪੀਰਾਂਦੀ
#ਮੋਹਾਲੀ #ਸਰਬਤਦਾਭਲਾ Indian National Congress - PunjabIndian National CongressSAS Nagar Mohali Punjab

ਮਿਉਂਸੀਪਲ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ  ।  ਜਨਤਾ ਦਾ ਫੈਸਲਾ ਸਿਰ ...
29/05/2026

ਮਿਉਂਸੀਪਲ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ । ਜਨਤਾ ਦਾ ਫੈਸਲਾ ਸਿਰ ਮੱਥੇ । ਉਮੀਦ ਹੈ ਸਾਰੇ ਉਮੀਦਵਾਰ ਮੋਹਾਲੀ ਜ਼ਿਲ੍ਹੇ ਦੇ ਵਿਕਾਸ ਲਈ ਕੰਮ ਕਰਨਗੇ
Indian National Congress - PunjabIndian National CongressSAS Nagar Mohali Punjab

28/05/2026

ਮੇਰਾ ਹਲਕਾ ਮੇਰਾ ਪਰਿਵਾਰ
ਮੋਹਾਲੀ()ਆਪਣੇ📍ਪਿੰਡ ਲਖਨੋਰ ਵਿਖੇ
#ਪੰਜਾਬਦੇਹੀਰੇ #ਪਿੰਡਾਦੀਗੱਲ #ਹੋਸਲੇਬੁਲੰਦ #ਹਰਮੈਦਾਨਫਤਿਹ #ਸਮਾਜਸੇਵੀ Indian National Congress - Punjab SAS Nagar Mohali Punjab

      Indian National Congress - PunjabIndian National CongressSAS Nagar Mohali Punjab
28/05/2026

Indian National Congress - PunjabIndian National CongressSAS Nagar Mohali Punjab

ਈਦ ਮੁਬਾਰਕ।ਤੁਹਾਨੂੰ ਅਤੇ ਤੁਹਾਡੇਅਜ਼ੀਜ਼ਾਂ ਨੂੰਈਦ-ਉਲ-ਅਧਾ ਦੀਆਂਸ਼ੁਭਕਾਮਨਾਵਾਂ
28/05/2026

ਈਦ ਮੁਬਾਰਕ।
ਤੁਹਾਨੂੰ ਅਤੇ ਤੁਹਾਡੇ
ਅਜ਼ੀਜ਼ਾਂ ਨੂੰ
ਈਦ-ਉਲ-ਅਧਾ ਦੀਆਂ
ਸ਼ੁਭਕਾਮਨਾਵਾਂ

ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ
27/05/2026

ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ

ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਦਿਨ-ਰਾਤ ਮਿਹਨਤ ਕਰਨ ਵਾਲੇ ਕਾਂਗਰਸ ਦੇ ਜੁਝਾਰੂ ਵਰਕਰਾਂ ਅਤੇ ਆਗੂ ਸਹਿਬਾਨਾਂ ਅਤੇ ਸਹਿਯੋਗ ਦੇਣ ਵਾਲੇ ਹ...
27/05/2026

ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਦਿਨ-ਰਾਤ ਮਿਹਨਤ ਕਰਨ ਵਾਲੇ ਕਾਂਗਰਸ ਦੇ ਜੁਝਾਰੂ ਵਰਕਰਾਂ ਅਤੇ ਆਗੂ ਸਹਿਬਾਨਾਂ ਅਤੇ ਸਹਿਯੋਗ ਦੇਣ ਵਾਲੇ ਹਰ ਇੱਕ ਸ਼ਖਸ ਦਾ ਤਹਿ ਦਿਲੋਂ ਧੰਨਵਾਦ
ਤੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ।
Indian National Congress - PunjabIndian National CongressSAS Nagar Mohali Punjab

ਮੋਹਾਲੀ () ਨਗਰ ਨਿਗਮ ਚੋਣਾਂ ਦੇ ਚਲਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਅੱਜ ਆਪਣੇ ਵੋਟ ਦਾ ਇਸਤੇਮਾਲ ਕਿੱਤਾ ਤੇ ਲੋਕਤੰਤਰ ਨੂੰ ...
26/05/2026

ਮੋਹਾਲੀ () ਨਗਰ ਨਿਗਮ ਚੋਣਾਂ ਦੇ ਚਲਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਅੱਜ ਆਪਣੇ ਵੋਟ ਦਾ ਇਸਤੇਮਾਲ ਕਿੱਤਾ ਤੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ।
Indian National Congress - PunjabIndian National CongressSAS Nagar Mohali Punjab

Address

Vill Lakhnaur ਲਖਨੌਰ Sec 89 Distt Mohali
Mohali
140308

Website

Alerts

Be the first to know and let us send you an email when Pehalwan Amarjeet Singh Gill President Mohali posts news and promotions. Your email address will not be used for any other purpose, and you can unsubscribe at any time.

Contact The Organization

Send a message to Pehalwan Amarjeet Singh Gill President Mohali:

Share

Category