Punjab Youth Congress Distt Moga

Punjab Youth Congress Distt Moga Official page Of DYC Moga office

ਵਿਸ਼ਵ ਵਾਤਾਵਰਣ ਦਿਵਸ ਦੀਆਂ ਕੁਦਰਤ ਵੱਲੋਂ ਰਚੀ ਕਾਇਨਾਤ ਨੂੰ ਪਿਆਰ 'ਤੇ ਸਾਂਭ-ਸੰਭਾਲ ਕਰਨ ਵਾਲਿਆਂ ਨੂੰ ਬਹੁਤ-ਬਹੁਤ ਵਧਾਈ।ਆਓ ਪ੍ਰਣ ਕਰੀਏ ਅਤੇ ਆਪ...
05/06/2026

ਵਿਸ਼ਵ ਵਾਤਾਵਰਣ ਦਿਵਸ ਦੀਆਂ ਕੁਦਰਤ ਵੱਲੋਂ ਰਚੀ ਕਾਇਨਾਤ ਨੂੰ ਪਿਆਰ 'ਤੇ ਸਾਂਭ-ਸੰਭਾਲ ਕਰਨ ਵਾਲਿਆਂ ਨੂੰ ਬਹੁਤ-ਬਹੁਤ ਵਧਾਈ।
ਆਓ ਪ੍ਰਣ ਕਰੀਏ ਅਤੇ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆਂ 'ਤੇ ਸਾਫ਼ ਸੁਥਰਾ ਰੱਖੀਏ।
ਅਤੇ ਇੱਕ ਰੁੱਖ ਜ਼ਰੂਰ ਲਾਈਏ!!

ਵਾਹ ਮਾਨ ਸਾਬ, ਇਹ ਵੀ 70 ਸਾਲਾਂ ’ਚ ਪਹਿਲੀ ਵਾਰ ਹੀ ਹੋਇਆ।
01/06/2026

ਵਾਹ ਮਾਨ ਸਾਬ, ਇਹ ਵੀ 70 ਸਾਲਾਂ ’ਚ ਪਹਿਲੀ ਵਾਰ ਹੀ ਹੋਇਆ।

ਆਟੋ ਚਾਲਕ ਵੀਰਾਂ ਨਾਲ ਹੋਈ ਗੱਲਬਾਤ ਨੇ ਇੱਕ ਕੌੜੀ ਸੱਚਾਈ ਸਾਹਮਣੇ ਰੱਖੀ—ਮਹਿੰਗਾਈ ਨੇ ਆਮ ਪਰਿਵਾਰਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ।ਰਾਹੁਲ ਗਾਂ...
31/05/2026

ਆਟੋ ਚਾਲਕ ਵੀਰਾਂ ਨਾਲ ਹੋਈ ਗੱਲਬਾਤ ਨੇ ਇੱਕ ਕੌੜੀ ਸੱਚਾਈ ਸਾਹਮਣੇ ਰੱਖੀ—ਮਹਿੰਗਾਈ ਨੇ ਆਮ ਪਰਿਵਾਰਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ।

ਰਾਹੁਲ ਗਾਂਧੀ ਜੀ ਨੇ ਉਹਨਾਂ ਦੇ ਦੁੱਖ-ਦਰਦ ਸੁਣੇ, ਉਹਨਾਂ ਦੇ ਸੰਘਰਸ਼ ਨੂੰ ਸਮਝਿਆ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ।

ਲੋਕਾਂ ਦੀ ਲੜਾਈ, ਲੋਕਾਂ ਦੇ ਨਾਲ। ✋

29/05/2026

ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵੋਟਾਂ ਦੌਰਾਨ ਸਰਕਾਰੀ ਧਿਰ ਨਾਲ ਹਰ ਪੱਖੋਂ ਗੁੰਡਾਗਰਦੀ ਅਤੇ ਧੱਕੇਸ਼ਾਹੀ ਅਤੇ ਅੰਦਰੂਨੀ ਧੱਕੇਸ਼ਾਹੀ ਅਤੇ ਪੁਲਿਸ ਦਬਾਅ ਦੇ ਚਲਦਿਆਂ ਬਹੁਤ ਵੱਡੀ ਲੜਾਈ ਲੜੀ ਹੈ ਉਹਨਾਂ ਦੇ ਹੌਸਲੇ ਨੂੰ ਸਲੂਟ ਹੈ ਆਮ ਪਾਰਟੀ ਨੇ ਇਹ ਚੋਣਾਂ ਲੜੀਆਂ ਨਹੀਂ ਲੁੱਟੀਆਂ ਹਨ ਅਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਮੁਬਾਰਕਬਾਦ
ਜਿੱਤ ਹਾਰ ਜ਼ਿੰਦਗੀ ਦਾ ਗਹਿਣਾ ਹੈ
ਜਿੱਤ ਲੜਦੇ ਲੋਕਾਂ ਦੀ
ਜ਼ਿੰਦਾਬਾਦ ਕਾਂਗਰਸ

ਈਦ-ਉਲ-ਅਜ਼ਹਾ ਦੇ ਪਾਵਨ ਮੌਕੇ ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ।
28/05/2026

ਈਦ-ਉਲ-ਅਜ਼ਹਾ ਦੇ ਪਾਵਨ ਮੌਕੇ ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਲੋਂ ਮੁਬਾਰਕਬਾਦ।

26/05/2026

ਵੋਟਰਾਂ ਨੂੰ ਅਪੀਲ

ਮੈਂ ਸਮੂਹ ਸਤਿਕਾਰਯੋਗ ਵੋਟਰਾਂ ਨੂੰ ਨਿਮਰ ਅਪੀਲ ਕਰਦਾ ਹਾਂ ਕਿ ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤ ਕੋਟ ਈਸੇ ਖਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਨ। ਤੁਹਾਡਾ ਵੋਟ ਸਿਰਫ਼ ਤੁਹਾਡਾ ਹੱਕ ਹੀ ਨਹੀਂ, ਸਗੋਂ ਪੰਜਾਬ ਦੇ ਭਵਿੱਖ ਦੀ ਆਵਾਜ਼ ਵੀ ਹੈ।

ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਬਦਲਾਅ ਲਿਆਂਦਾ ਜਾਵੇ ਅਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਉਸਦੇ ਵਾਅਦਿਆਂ ਦੇ ਅਧਾਰ ’ਤੇ ਜਵਾਬਦੇਹ ਬਣਾਇਆ ਜਾਵੇ। ਪਿਛਲੇ 4.5 ਸਾਲਾਂ ਵਿੱਚ ਪੰਜਾਬ ਦੇ ਲੋਕ ਵਿਕਾਸ ਅਤੇ ਬਦਲਾਅ ਦੀ ਉਡੀਕ ਕਰਦੇ ਰਹੇ ਹਨ। ਅੱਜ ਪੰਜਾਬ ਦਾ ਹਰ ਨਾਗਰਿਕ ਇੱਕ ਨਵੀਂ ਸੋਚ ਅਤੇ ਨਵੀਂ ਦਿਸ਼ਾ ਵੱਲ ਦੇਖ ਰਿਹਾ ਹੈ।

ਇਹ ਚੋਣਾਂ ਸਿਰਫ਼ ਨਗਰ ਨਿਗਮ ਮੋਗਾ ਜਾ , ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਚੋਣਾਂ ਨਹੀਂ ਹਨ, ਸਗੋਂ ਪੰਜਾਬ ਦੇ ਲੋਕਾਂ ਦੇ ਮਨ ਦੀ ਆਵਾਜ਼ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਮੌਕਾ ਹਨ।

ਆਓ ਇਕੱਠੇ ਹੋ ਕੇ ਤਰੱਕੀ, ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ।

ਤੁਹਾਡਾ ਇੱਕ ਵੋਟ ਪੰਜਾਬ ਦਾ ਭਵਿੱਖ ਬਦਲ ਸਕਦਾ ਹੈ।

RSS ਦੀ ਨਵੀਂ ਚਾਲ ਹੈ ਜਾਗਦੇ ਰਹੋ ਨੌਜਵਾਨ ਵੀਰੋ ਭੈਣੋ ਇਹ ਆਮ ਆਦਮੀ ਪਾਰਟੀ ਦੀ ਭੈਣ ਪਾਰਟੀ ਹੈ ਇਹ ਪਾਰਟੀ ਬਣਾਉਣ ਵਾਲ਼ਾ ਅਭੀਜੀਤ ਦੀਪਕੇ ਕੰਜਰੀਵਾ...
21/05/2026

RSS ਦੀ ਨਵੀਂ ਚਾਲ ਹੈ
ਜਾਗਦੇ ਰਹੋ ਨੌਜਵਾਨ ਵੀਰੋ ਭੈਣੋ
ਇਹ ਆਮ ਆਦਮੀ ਪਾਰਟੀ ਦੀ ਭੈਣ ਪਾਰਟੀ ਹੈ
ਇਹ ਪਾਰਟੀ ਬਣਾਉਣ ਵਾਲ਼ਾ ਅਭੀਜੀਤ ਦੀਪਕੇ ਕੰਜਰੀਵਾਲ ਦਾ ਸ਼ੋਸਣ ਮੀਡੀਆ ਚਲਾਉਂਦਾ ਰਿਹਾ
ਭੇਡ ਚਾਲ ਦਾ ਹਿੱਸਾ ਨਾ ਬਣੋ

ਪੁਰਾਣੇ ਸਕੂਲਾਂ ਨੂੰ ਕਲੀ ਤਾਂ ਮਾਰ ਲਈ, ਪਰ ਅਧਿਆਪਕ ਭਰਤੀ ਕਰਨ ਵੇਲੇ ‘ਬਦਲਾਅ ਲਾਪਤਾ’ ਹੋਗਿਆ
19/05/2026

ਪੁਰਾਣੇ ਸਕੂਲਾਂ ਨੂੰ ਕਲੀ ਤਾਂ ਮਾਰ ਲਈ, ਪਰ ਅਧਿਆਪਕ ਭਰਤੀ ਕਰਨ ਵੇਲੇ ‘ਬਦਲਾਅ ਲਾਪਤਾ’ ਹੋਗਿਆ

ਪੰਜਾਬ ਯੂਥ ਕਾਂਗਰਸ ਚੋਣ ਦਾ ਨਤੀਜਾ 2 ਹਫ਼ਤਿਆਂ 'ਚ ਆਉਣ ਦੀ ਸੰਭਾਵਨਾਕਈ ਹਲਕਿਆਂ 'ਚ ਬਦਲ ਸਕਦੇ ਹਨ ਰਾਜਸੀ ਸਮੀਕਰਨ ਸੂਬੇ ਦੇ ਪ੍ਰਧਾਨ ਲਈ 16 ਉਮੀਦ...
11/05/2026

ਪੰਜਾਬ ਯੂਥ ਕਾਂਗਰਸ ਚੋਣ ਦਾ ਨਤੀਜਾ 2 ਹਫ਼ਤਿਆਂ 'ਚ ਆਉਣ ਦੀ ਸੰਭਾਵਨਾ

ਕਈ ਹਲਕਿਆਂ 'ਚ ਬਦਲ ਸਕਦੇ ਹਨ ਰਾਜਸੀ ਸਮੀਕਰਨ ਸੂਬੇ ਦੇ ਪ੍ਰਧਾਨ ਲਈ 16 ਉਮੀਦਵਾਰਾਂ ਸਮੇਤ ਹੋਰਨਾਂ ਅਹੁਦਿਆਂ ਲਈ 1900 ਉਮੀਦਵਾਰਾਂ ਨੇ ਚੋਣ ਮੈਦਾਨ 'ਚ








Punjab Youth Congress

40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
04/05/2026

40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

Address

Dala Complex, Bughipura Chonk
Moga
142001

Website

Alerts

Be the first to know and let us send you an email when Punjab Youth Congress Distt Moga posts news and promotions. Your email address will not be used for any other purpose, and you can unsubscribe at any time.

Share