Indian National Congress-Moga

Indian National Congress-Moga ਤੁਹਾਡਾ ਇੰਡੀਅਨ ਨੈਸ਼ਨਲ ਕਾਂਗਰਸ-ਮੋਗਾ ਪੇਜ ਉੱਤੇ ਸਵਾਗਤ ਹੈ ਜੀ

15/10/2025
15/10/2025
14/10/2025
ਅੱਜ ਪੰਜਾਬ  #ਕਾਂਗਰਸ ਦੇ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ  #ਨਿਰਦੇਸ਼ ਅਨੁਸਾਰ ਜਿਲ੍ਹਾ ਮੋਗਾ ਦੀ  ਸਮੁੱਚੀ  #ਲੀਡਰਸ਼ਿਪ ਨਾ...
13/10/2025

ਅੱਜ ਪੰਜਾਬ #ਕਾਂਗਰਸ ਦੇ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ #ਨਿਰਦੇਸ਼ ਅਨੁਸਾਰ ਜਿਲ੍ਹਾ ਮੋਗਾ ਦੀ ਸਮੁੱਚੀ #ਲੀਡਰਸ਼ਿਪ ਨਾਲ .ਪੂਰਨ ਕੁਮਾਰ ਜੀ ਨੂੰ ਇਨਸਾਫ ਦਿਵਾਉਣ ਲਈ #ਕੈਂਡਲ ਮਾਰਚ ਕੱਢਿਆ ਗਿਆ।
#ਭੁਪਿੰਦਰਸਿੰਘਸਾਹੋਕੇ
#ਹਲਕਾਨਿਹਾਲਸਿੰਘਵਾਲਾ


ਹਲਕਾ ਨਿਹਾਲ ਸਿੰਘ ਵਾਲਾਅੱਜ ਹਲਕਾ ਇੰਚਾਰਜ ਸ ਭੁਪਿੰਦਰ ਸਿੰਘ ਸਾਹੋਕੇ ਜੀ ਦੀ ਰਹਿਨੁਮਾਈ ਹੇਠ ਸ ਰੁਪਿੰਦਰ ਸਿੰਘ ਦੀਨਾ ਬਲਾਕ ਪ੍ਰਧਾਨ ਕਾਂਗਰਸ ਨਿਹਾ...
09/10/2025

ਹਲਕਾ ਨਿਹਾਲ ਸਿੰਘ ਵਾਲਾ
ਅੱਜ ਹਲਕਾ ਇੰਚਾਰਜ ਸ ਭੁਪਿੰਦਰ ਸਿੰਘ ਸਾਹੋਕੇ ਜੀ ਦੀ
ਰਹਿਨੁਮਾਈ ਹੇਠ ਸ ਰੁਪਿੰਦਰ ਸਿੰਘ ਦੀਨਾ ਬਲਾਕ ਪ੍ਰਧਾਨ ਕਾਂਗਰਸ ਨਿਹਾਲ ਸਿੰਘ ਵਾਲਾ
ਸ ਜਗਦੀਪ ਸਿੰਘ ਜੱਗਾ ਮੱਦੋਕੇ ਬਲਾਕ ਪ੍ਰਧਾਨ ਕਾਗਰਸ ਅਜੀਤਵਾਲ ਸ਼ਹਿਰੀ ਪ੍ਰਧਾਨ ਰੂਪ ਲਾਲ ਮਿੱਤਲ ਜੀ ਵੱਲੋਂ
ਚੰਡੀਗੜ੍ਹ ਕਾਂਗਰਸ ਦਫ਼ਤਰ ਵਿਖੇ
ਕਾਂਗਰਸ ਦੇ ਪ੍ਰਧਾਨ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ 11,500 #ਵੋਟਚੋਰਗੱਦੀਛੋੜ ਫਾਰਮ ਮਿਥੇ ਸਮੇਂ ਤੋਂ ਪਹਿਲਾਂ ਸ਼ੌਪਦੇ ਹੋਏ।

#ਹਲਕਾਨਿਹਾਲਸਿੰਘਵਾਲਾ


09/10/2025

ਹਲਕਾ ਨਿਹਾਲ ਸਿੰਘ ਵਾਲਾ
ਅੱਜ ਹਲਕਾ ਇੰਚਾਰਜ ਸ ਭੁਪਿੰਦਰ ਸਿੰਘ ਸਾਹੋਕੇ ਜੀ ਦੀ
ਰਹਿਨੁਮਾਈ ਹੇਠ ਸ ਰੁਪਿੰਦਰ ਸਿੰਘ ਦੀਨਾ ਬਲਾਕ ਪ੍ਰਧਾਨ ਕਾਂਗਰਸ ਨਿਹਾਲ ਸਿੰਘ ਵਾਲਾ
ਸ ਜਗਦੀਪ ਸਿੰਘ ਜੱਗਾ ਮੱਦੋਕੇ ਬਲਾਕ ਪ੍ਰਧਾਨ ਕਾਗਰਸ ਅਜੀਤਵਾਲ ਸ਼ਹਿਰੀ ਪ੍ਰਧਾਨ ਰੂਪ ਲਾਲ ਮਿੱਤਲ ਜੀ ਵੱਲੋਂ
ਚੰਡੀਗੜ੍ਹ ਕਾਂਗਰਸ ਦਫ਼ਤਰ ਵਿਖੇ
ਕਾਂਗਰਸ ਦੇ ਪ੍ਰਧਾਨ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ 11,500 #ਵੋਟਚੋਰਗੱਦੀਛੋੜ ਫਾਰਮ ਮਿਥੇ ਸਮੇਂ ਤੋਂ ਪਹਿਲਾਂ ਸ਼ੌਪਦੇ ਹੋਏ।

#ਹਲਕਾਨਿਹਾਲਸਿੰਘਵਾਲਾ


ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਖ਼ਬਰ ਸੁਣ ਦਿਲ ਬਹੁਤ ਉਦਾਸ ਹੋਇਆ। ਗੁਰੂ ਸਾਹਿਬ ਦੇ ਚਰਨਾਂ 'ਚ ਉਸਦੀ ਜਲਦ ਸਿਹ...
27/09/2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਖ਼ਬਰ ਸੁਣ ਦਿਲ ਬਹੁਤ ਉਦਾਸ ਹੋਇਆ। ਗੁਰੂ ਸਾਹਿਬ ਦੇ ਚਰਨਾਂ 'ਚ ਉਸਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਨ ਜਲਦ ਤੰਦਰੁਸਤ ਹੋ ਕੇ ਮੁੜ ਤੋਂ ਪੰਜਾਬੀ ਸੰਗੀਤ ਰਾਹੀਂ ਮਾਂ ਬੋਲੀ ਦੀ ਸੇਵਾ ਕਰੇ।

ਹਲਕਾ ਨਿਹਾਲ ਸਿੰਘ ਵਾਲਾ ਪਿੰਡ ਹਿੰਮਤਪੁਰਾ ਤੋਂ ਹਰਪ੍ਰੀਤ ਸਿੰਘ ਗੱਗੀ ਖਹਿਰਾ ਦੇ ਸਤਿਕਾਰਯੋਗ ਦਾਦੀ ਸਵ ਮਾਤਾ ਮੁਖਤਿਆਰ ਕੌਰ ਜੀ ਦੇ ਭੋਗ ਸਮੇਂ ਸ਼ਰਧ...
23/09/2025

ਹਲਕਾ ਨਿਹਾਲ ਸਿੰਘ ਵਾਲਾ
ਪਿੰਡ ਹਿੰਮਤਪੁਰਾ ਤੋਂ ਹਰਪ੍ਰੀਤ ਸਿੰਘ ਗੱਗੀ ਖਹਿਰਾ ਦੇ ਸਤਿਕਾਰਯੋਗ ਦਾਦੀ ਸਵ ਮਾਤਾ ਮੁਖਤਿਆਰ ਕੌਰ ਜੀ ਦੇ ਭੋਗ ਸਮੇਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ
ਹਲਕਾ ਇੰਚਾਰਜ ਸ ਭੁਪਿੰਦਰ ਸਿੰਘ ਸਾਹੋਕੇ
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਲਛਮਣ ਸਿੰਘ,ਸ ਲਾਭ ਸਿੰਘ,ਸੰਦੀਪ ਸਿੰਘ ਸੋਨੀ,ਕਮਲ ਹਿੰਮਤਪੁਰਾ,ਕੁਲਵਿੰਦਰ ਸਿੰਘ ਹਿੰਮਤਪੁਰਾ ਸਮੇਤ ਪਿੰਡ ਦੇ ਮੋਹਤਬਾਰ ਹਾਜ਼ਰ ਸਨ।

#ਹਲਕਾਨਿਹਾਲਸਿੰਘਵਾਲਾ

ਆਪ ਸਭ ਨੂੰ ਨਰਾਤਿਆਂ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ।   #ਹਲਕਾਨਿਹਾਲਸਿੰਘਵਾਲਾ
22/09/2025

ਆਪ ਸਭ ਨੂੰ ਨਰਾਤਿਆਂ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ।

#ਹਲਕਾਨਿਹਾਲਸਿੰਘਵਾਲਾ



Address

Moga
Moga
142001

Website

Alerts

Be the first to know and let us send you an email when Indian National Congress-Moga posts news and promotions. Your email address will not be used for any other purpose, and you can unsubscribe at any time.

Share