Jagtar Singh Rajeana ਜਗਤਾਰ ਸਿੰਘ ਰਾਜੇਆਣਾ

  • Home
  • India
  • Moga
  • Jagtar Singh Rajeana ਜਗਤਾਰ ਸਿੰਘ ਰਾਜੇਆਣਾ

Jagtar Singh Rajeana  ਜਗਤਾਰ ਸਿੰਘ ਰਾਜੇਆਣਾ ਸਾਬਕਾ ਚੇਅਰਮੈਨ ਪੰਜਾਬ ਸਟੇਟ

Manpreet Singh Ayali Gurjant Singh BhuttoBaltej Brar LangianaGurpreet Singh RajeanaGurtej Brar
02/06/2026

Manpreet Singh Ayali
Gurjant Singh Bhutto
Baltej Brar Langiana
Gurpreet Singh Rajeana
Gurtej Brar

ਅੱਜ ਸ. ਮਨਪ੍ਰੀਤ ਸਿੰਘ ਇਆਲੀ(MLA ਹਲਕਾ ਦਾਖਾ) ਹਲਕਾ ਬਾਘਾ ਪੁਰਾਣਾ ਚ’ ਸ. ਬਲਤੇਜ ਸਿੰਘ ਲੰਗੇਆਣਾ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਹਨ੍ਹਾ ਜ਼ਿਲ...
02/06/2026

ਅੱਜ ਸ. ਮਨਪ੍ਰੀਤ ਸਿੰਘ ਇਆਲੀ(MLA ਹਲਕਾ ਦਾਖਾ) ਹਲਕਾ ਬਾਘਾ ਪੁਰਾਣਾ ਚ’ ਸ. ਬਲਤੇਜ ਸਿੰਘ ਲੰਗੇਆਣਾ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਹਨ੍ਹਾ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਸਾਹਿਬਾਨਾਂ ਨਾਲ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਗਈ ।

ਪਿੰਡ ਵਾਂਦਰ ਤੋਂ ਸ.ਜਗਦੀਪ ਸਿੰਘ ਪ੍ਹਧਾਨ ਦੇ ਵੱਡੇ ਭਰਾ ਸ.ਪਰਮਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਗੁਰਪ੍ਹੀਤ ਸਿੰਘ ਨੇ ਸਾਥੀਆਂ ਸਮੇਤ ਹਾਜਰੀ ਲ...
02/06/2026

ਪਿੰਡ ਵਾਂਦਰ ਤੋਂ ਸ.ਜਗਦੀਪ ਸਿੰਘ ਪ੍ਹਧਾਨ ਦੇ ਵੱਡੇ ਭਰਾ ਸ.ਪਰਮਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਗੁਰਪ੍ਹੀਤ ਸਿੰਘ ਨੇ ਸਾਥੀਆਂ ਸਮੇਤ ਹਾਜਰੀ ਲਵਾਈ



ਾਧੂ_ਸਿੰਘ_ਰਾਜੇਆਣਾ
#ਰਾਜੇਆਣਾ

Gurpreet Singh Rajeana

01/06/2026
ਬਾਪੂ ਜੀ ਸ.ਸਾਧੂ ਸਿੰਘ ਰਾਜੇਆਣਾ (ਸਾਬਕਾ ਐਮ ਐਲ ਏ ਹਲਕਾ ਬਾਘਾਪੁਰਾਣਾ)
27/05/2026

ਬਾਪੂ ਜੀ ਸ.ਸਾਧੂ ਸਿੰਘ ਰਾਜੇਆਣਾ (ਸਾਬਕਾ ਐਮ ਐਲ ਏ ਹਲਕਾ ਬਾਘਾਪੁਰਾਣਾ)

25/05/2026

ਹਲਕਾ ਬਾਘਾਪੁਰਾਣਾ ਦੇ ਪਿੰਡ ਮਾਹਲਾ ਕਲਾਂ ਤੋਂ ਸ. ਗੁਰਦੀਪ ਸਿੰਘ ਜੀ, ਜੋ ਕਿ ਕੁਝ ਦਿਨ ਪਹਿਲਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਭ ਨੂੰ ਸਦੀਵੀ ਵਿਛੋੜਾ ਦੇ ਗਏ, ਓਹਨਾਂ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ
ਪ੍ਹਮਾਤਮਾ ਪਰਿਵਾਰ ਨੂਂ ਭਾਣਾ ਮੰਨਣ ਦਾ ਬਲ ਬਖਸ਼ੇ
ਇਸ ਸ਼ਮੇਂ ਸ. ਗੁਰਤੇਜ ਸਿੰਘ ਬਰਾੜ, ਸਤਨਾਮ ਸਿੰਘ ਬਰਾੜ,ਮਾਸਟਰ ਮਨੋਹਰ ਮਾਹਲਾ ਜੀ ਵੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

#ਸਾਧੂ_ਸਿੰਘ_ਐਮ_ਐਲ_ਏ
#ਰਾਜੇਆਣਾ
Jagtar Singh Rajeana ਜਗਤਾਰ ਸਿੰਘ ਰਾਜੇਆਣਾ

20/05/2026

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਤੋਂ ਸ. ਕਰਮਜੀਤ ਸਿੰਘ ਧਾਲੀਵਾਲ(ਯੂ ਐਸ ਏ) ਦੇ ਸਤਿਕਾਰਯੋਗ ਮਾਤਾ ਜੀ ਕੁਝ ਦਿਨ ਪਹਿਲਾਂ ਆਕਾਲ ਚਲਾਣਾ ਕਰ ਗਏ ਸਨ , ਅੱਜ ਉਨਾਂ ਨੂੰ ਮਿਲ ਕੇ ਦੁੱਖਸਾਂਝਾ ਕੀਤਾ
ਪ੍ਹਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਸੁਖਦੀਪ ਸਿੰਘ ਰੋਡੇ ਵੀ ਇਸ ਸਮੇਂ ਨਾਲ ਹਾਜਿਰ ਰਹੇ

ਬਾਘਾਪੁਰਾਣਾ ਸ਼ਹਿਰ ਤੋਂ ਸ. ਸੁਰਿੰਦਰ ਸਿੰਘ ਛਿੰਦਾ(ਵਾਈਸ ਚੇਅਰਮੈਨ ਐਸ ਸੀ ਸੈੱਲ )  ਦੀ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਗੁਰਪ੍ਹੀਤ ਸਿੰਘ ਰਾਜੇਆ...
06/05/2026

ਬਾਘਾਪੁਰਾਣਾ ਸ਼ਹਿਰ ਤੋਂ ਸ. ਸੁਰਿੰਦਰ ਸਿੰਘ ਛਿੰਦਾ(ਵਾਈਸ ਚੇਅਰਮੈਨ ਐਸ ਸੀ ਸੈੱਲ ) ਦੀ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਗੁਰਪ੍ਹੀਤ ਸਿੰਘ ਰਾਜੇਆਣਾ ਵਲੋਂ ਹਾਜਰੀ ਲਵਾਈ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਸ.ਬਲਦੇਵ ਸਿੰਘ ਮਾਣੂੰਕੇ ਜੀ ਦੇ ਗ੍ਹਹਿ ਵਿਖੇ ਪੰਥਕ ਮੀਟਿੰਗ ਹੋਈ ਇਸ ਦੌਰਾਨ Manpreet Singh A...
05/05/2026

ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਸ.ਬਲਦੇਵ ਸਿੰਘ ਮਾਣੂੰਕੇ ਜੀ ਦੇ ਗ੍ਹਹਿ ਵਿਖੇ ਪੰਥਕ ਮੀਟਿੰਗ ਹੋਈ ਇਸ ਦੌਰਾਨ Manpreet Singh Ayali ਸ. ਮਨਪ੍ਹੀਤ ਸਿੰਘ ਇਆਲੀ (ਐਮ ਐਮ ਏ ਹਲਕਾ ਦਾਖਾ) ਕਨਵੀਨਰ ਸ੍ਹੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਸ੍ਹੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜੀ ਨੇ ਸਮੂਲੀਅਤ ਕੀਤੀ ਅਤੇ ਪੰਥਕ ਏਕਤਾ ਦਾ ਸੁਨੇਹਾ ਦਿੱਤਾ
ਓਹਨਾਂ ਨਾਲ ਸ.ਇਕਬਾਲ ਸਿੰਘ ਝੂੰਦਾ, ਸ ਗੁਰਪ੍ਹਤਾਪ ਸਿੰਘ ਵਡਾਲਾ, ਸਾਬਕਾ ਪ੍ਹਧਾਨ ਸ੍ਹੋਮਣੀ ਪ੍ਹਬੰਧਕ ਕਮੇਟੀ ਸ. ਗੋਬਿੰਦ ਸਿੰਘ ਲੌੰਗੋਵਾਲ, ਹਲਕਾ ਫਰੀਦਕੋਟ ਤੋੰ ਮੈਂਬਰ ਪਾਰਲੀਮੈਂਟ ਸ. ਸਰਬਜੀਤ ਸਿੰਘ ਖਾਲਸਾ ਜੀ ਵੀ ਹਾਜਿਰ ਹੋਏ ਅਤੇ ਆਪਣੇ ਵਿਚਾਰ ਰੱਖੇ

Address

Moga
142038

Alerts

Be the first to know and let us send you an email when Jagtar Singh Rajeana ਜਗਤਾਰ ਸਿੰਘ ਰਾਜੇਆਣਾ posts news and promotions. Your email address will not be used for any other purpose, and you can unsubscribe at any time.

Contact The Organization

Send a message to Jagtar Singh Rajeana ਜਗਤਾਰ ਸਿੰਘ ਰਾਜੇਆਣਾ:

Share