04/06/2026
ਥਾ ਥਾਂ ਤੇ ਬੇ:ਜ਼ਤੀ ਹੋ ਰਹੀ ਹੈ ਸਿਰਫ ਇਕ ਆਹ ਇਨਸਾਨ ਕਰਕੇ ਜ਼ੋ ਇੰਗਲੈਂਡ ਚ ਰਹਿੰਦਾ ਹੈ ਤੇ ਵਿਚਾਰੇ ਮੁੰਡੇ ਨੂੰ ਬਿਨਾ ਕੋਈ ਖ਼ਾਸੀ ਗੱਲ ਤੋਂ ਖ:ਤਮ ਕਰ ਦਿੱਤਾ ਤੇ ਸਿਰ ਤੇ ਪੱਗ ਹੋਣ ਕਰਕੇ ਇਹ ਗੱਲ ਸਾਰੇ ਸਿੱਖਾਂ ਤੇ ਆ ਗਈ ਹੈ ਤੇ ਇੰਗਲੈਂਡ ਚ ਸਿੱਖਾਂ ਨਾਲ ਬਹੁਤ ਵੱਡੇ ਲੈ:ਵਲ ਤੇ ਵਿਤ:ਕਰਾ ਹੋਣ ਲੱਗ ਗਿਆ ਹੈ ਤੇ ਧ:ਰਨੇ ਲੱਗ ਰਹੇ ਹਨ ਸਿਰਫ ਤੇ ਸਿਰਫ ਆਹ ਇਕ ਇਨਸਾਨ ਕਰਕੇ ਸਾਰੀ ਸਿੱਖ ਕੌਮ ਬਦ-ਨਾਮ ਹੋ ਰਹੀ ਹੈ ਤੇ ਦਾਸ ਦੇਣਾ ਚਾਹੁੰਦੇ ਹਾਂ ਕੇ ਸਿੱਖੀ ਬਹੁਤ ਵੱਡੀ ਚੀਜ਼ ਹੈ ਕਿਸੇ ਇਕ ਇਨਸਾਨ ਕਰਕੇ ਬਦ+ਨਾਮ ਨਹੀਂ ਹੋਣੀ ਪਰ ਏਦਾ ਦੇ ਇਨਸਾਨ ਸਾਡੀ ਸਿੱਖੀ ਦੇ ਨਾਮ।ਤੇ ,,,,ਨੇ ਹੈਨਾ । ਬਾਕੀ ਜ਼ੋ ਹੋਇਆ ਬਹੁਤ ਮਾੜਾ ਹੋਇਆ ਤੇ ਅੱਗੇ ਕੁਛ ਬੋਲਣ ਨੂੰ ਬਚਿਆ ਨਹੀਂ ,,,,🥹