Daroli BHAI

Daroli BHAI Contact information, map and directions, contact form, opening hours, services, ratings, photos, videos and announcements from Daroli BHAI, Public & Government Service, DAROLI BHAI, Moga.

16/05/2013

http://www.facebook.com/pages/%E1%83%A6%E0%A8%A8%E0%A9%80-%E0%A8%A4%E0%A9%82%E0%A9%B0-%E0%A8%95%E0%A8%BF%E0%A9%B0%E0%A8%A8%E0%A9%80-%E0%A8%AC%E0%A8%A6%E0%A8%B2-%E0%A8%97%E0%A8%88-%E0%A8%9C%E0%A9%B1%E0%A8%9F-%E0%A8%A6%E0%A9%87%E0%A8%B8%E0%A9%80-%E0%A8%A6%E0%A8%BE-%E0%A8%A6%E0%A9%87%E0%A8%B8%E0%A9%80%E1%83%A6/253718591437261?ref=hl hello all of u like karo brozzzzz

ਆਪ ਜੀ ਦਾ WELCOME ਆ ਜੀ......♥♥ਜੀ ਆਇਆ ਨੂੰ♥♥_____ ♥♥♥_________ ਜਰੂਰੀ LIKE kro... ♥For any other page related information join the admin www.facebook.com/2424GSS

07/05/2013

ਮਾਸਟਰ ਪੱਪੂ ਨੂੰ ਕਹਿੰਦਾ, “ਕਲ ਤਿੰਨ ਫਰੂਟਾਂ ਦੇ ਨਾ ਯਾਦ ਕਰਕੇ ਆਈ"

ਪੱਪੂ, “ਬਾਪੂ ਤਿੰਨ ਫਰੂਟ ਦੇ ਨਾ ਦੱਸ ਦੇ"
ਬਾਪੂ, "ਤੇਰੀ ਬਕਵਾਸ ਲਈ ਮੇਰੇਕੋਲ ਟਾਇਮ ਨਹੀ ਹੈਗਾ"
ਪੱਪੂ ਲਿਖ ਲੈਂਦਾ |

ਆਪਣੇ ਭਰਾ ਨੂੰ ਕਹਿੰਦਾ, "ਬਾਕੀ ਦੇ ਦੋ ਫਰੂਟ ਦਾ ਨਾ ਤੂੰ ਦੱਸ ਦੇ"
ਭਰਾ ਕਹਿੰਦਾ " ਮਸ਼ੂਕ਼ ਦਾ ਫੋਨ ਆਉਣ ਲੱਗਾ ਏ...ਦਫ਼ਾ ਹੋਜਾ ਇਥੋ"
ਪੱਪੂ ਲਿਖ ਲੈਦਾ |

ਪੱਪੂ ਆਪਣੇ ਦੋਸਤ ਨੂੰ ਕਹਿੰਦਾ, "ਇਕ ਫਰੂਟ ਦਾ ਨਾ ਤੂੰ ਦੱਸ ਦੇ"
ਦੋਸਤ ਕਹਿੰਦਾ, "ਤੂੰ ਵੱਡਾ ਪਾਗਲ ਏ"
ਪੱਪੂ ਓ ਵੀ ਲਿਖ ਲੈਦਾ |

ਮਾਸਟਰ ਕਹਿੰਦਾ, "ਯਾਦ ਕਰਕੇ ਆਇਆ ਫਰੂਟ ਦੇ ਨਾ"
ਪੱਪੂ ਕਹਿੰਦਾ, "ਹਾਜ਼ੀ..!!"
ਮਾਸਟਰ ਕਹਿੰਦਾ, "ਬੋਲ...?"
ਪੱਪੂ ਕਹਿੰਦਾ, "ਤੇਰੀ ਬਕਵਾਸ ਲਈ ਮੇਰੇ ਕੋਲ ਟਾਇਮ ਨਹੀ ਹੈਗਾ"
ਮਾਸਟਰ, "ਟਾਇਮ ਨਹੀ ਹੈਗਾ" "ਚਲ ਪਿੰਸੀਪਲ ਕੋਲ...!!!"
ਪੱਪੂ ਕਹਿੰਦਾ, "ਮਸ਼ੂਕ਼ ਦਾ ਫੋਨ ਆਉਣਵਾਲਾ ਏ...ਦਫ਼ਾ ਹੋਜਾ ਇਥੋ "
ਮਾਸਟਰ, " ਤੂੰ ਮੈਨੂੰ ਜਾਣਦਾ ਨਹੀਂ...ਮੈ ਕੋਣ ਆਂ...??"
ਪੱਪੂ ਕਹਿੰਦਾ, "ਤੂੰ ਵੱਡਾ ਪਾਗਲ ਏ...

30/12/2012
like nd comment nd share  satnaam waheguru
11/11/2012

like nd comment nd share satnaam waheguru

darloi wala nina top da  top 10 aa  player canada de season da
19/03/2012

darloi wala nina top da top 10 aa player canada de season da

18/01/2012

ਤੁਹਾਨੂੰ ਇਹ ਜਾਣ ਕੇ ਖੁਸੀ ਹੋਵੇਗੀ ਕਿ 39ਵਾਂ ਗੋਲਡ ਕਬੱਡੀ ਕੱਪ 21 ਜਨਵਰੀ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ ਜੋ ਮੀਹ ਕਾਰਨ ਰੱਦ ਹੋ ਗਿਆ ਸੀ ਆਪ ਜੀ ਨੂੰ ਬੇਨਤੀ ਕੀਤੀ ਜਾਦੀ ਹੈ ਡਰੋਲੀ ਭਾਈ ਹੁੰਮ ਹੁਮਾ ਕੇ ਪੁਜੋ 8 ਅਕੈਡਮੀਆਂ ਕਬੱਡੀ ਓਪਨ ਦੇ ਬਾਕੀ ਮੈਚ ਹੋਣਗੇ>>>>>>>>>>>>>>>>>>>>>>>>live onkabaddi365.com

Address

DAROLI BHAI
Moga
142001

Website

Alerts

Be the first to know and let us send you an email when Daroli BHAI posts news and promotions. Your email address will not be used for any other purpose, and you can unsubscribe at any time.

Share