Gurdit Singh Gehri

Gurdit Singh Gehri personal Assistant
Sanjit Singh Sunny Gill
Shiromani Akali Dal, Halka Moga.

27/01/2025
27/01/2025

ਅੱਜ ਬਹੁਤ ਪਿਆਰੇ ਛੋਟੇ ਵੀਰ ਹਰੀ ਸਿੰਘ ਕਾਉਂਕੇ ਸਪੁੱਤਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਵੀਰ ਸਰਪ੍ਰੀਤ ਸਿੰਘ ਕਾਉਂਕੇ ਨਾਲ ਮੁਲਾਕਾਤ ਕੀਤੀ ਅਤੇ ਕਈ ਅਹਿਮ ਵਿਚਾਰਾਂ ਕੀਤੀਆਂ ॥

Happy bday my sweet doll.God bless u.
27/01/2025

Happy bday my sweet doll.God bless u.

23/01/2025

ਜਥੇਦਾਰ ਤੋਤਾ ਸਿੰਘ ਜੀ ਦੀਆਂ ਯਾਦਾਂ….

04/01/2025

ਵੱਡੇ ਵੀਰ ਬਾਈ Manjeet Singh Dhammu ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

23/12/2024
14/12/2024

ਦਸਮੇਸ਼ ਪਿਤਾ ਦੇ ਲਾਡਲੇ ਫ਼ਰਜ਼ੰਦ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਬੰਦਗੀ ਦੀ ਮੂਰਤ ਸਨ, ਉਹਨਾਂ ਨੇ ਧਰਮ ਨਹੀਂ ਹਾਰਿਆ, ਨਿੱਕੀ ਉਮਰੇ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ । ਅੱਜ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਸਿੱਖ ਕੌਮ ਨੂੰ ਲੱਖ-ਲੱਖ ਵਧਾਈਆਂ । ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਉਹਨਾਂ ਜਿਹੀ ਨਿਡਰਤਾ ਅਤੇ ਸਾਹਸ ਹਰ ਸਿੱਖ ਦੀ ਝੋਲੀ ਪਾਉਣ ।

🙏

Address

Moga
Moga
142001

Website

Alerts

Be the first to know and let us send you an email when Gurdit Singh Gehri posts news and promotions. Your email address will not be used for any other purpose, and you can unsubscribe at any time.

Contact The Organization

Send a message to Gurdit Singh Gehri:

Share