Dharamkot City Live Tv

Dharamkot City Live Tv Contact information, map and directions, contact form, opening hours, services, ratings, photos, videos and announcements from Dharamkot City Live Tv, Landmark & historical place, Moga.

Dharamkot City Live Tv
Eh page sariya da sanja page hai es da kise vi political party nal koi saband nai hai es da mukh kam jarorat mandh di help karna te Dharamkot di growth karna te saf suthra rakhna haI Tusi sare jane es te post pava sakde ho

Dharamkot
30/08/2024

Dharamkot

bhai nirbhay singh hazuri ragi Takhat siri damdma sahib
25/09/2023

bhai nirbhay singh hazuri ragi Takhat siri damdma sahib

https://youtu.be/UIMhcgx1MN8Very nice Song Congratulations Bro
29/09/2022

https://youtu.be/UIMhcgx1MN8

Very nice Song Congratulations Bro

This song ‘Nazar’ is an extract from an epical composition ‘Sehban Di Sadd Mirze Nu’ from Prof. Harinder Singh Mehboob’s ‘Payare Da Desh’, which, according t...

3 ਸਤੰਬਰ ਦਿਨ ਸ਼ਨੀਵਾਰ ਨੂੰ ਮਨੀ ਧਰਮਕੋਟ ਦਾ ਸਵਾਗਤ ਬੱਸ ਸਟੈਂਡ ਵਿਖੇ 10 ਵਜੇ ਕੀਤਾ ਜਾ ਰਿਹਾ ਹੈ  ਧਰਮਕੋਟ ਦਾ ਨਾਮ ਰੌਸ਼ਨ ਕਰਨ ਲਈ ਮਨੀ  ਦਾ ਭਰਵਾ...
01/09/2022

3 ਸਤੰਬਰ ਦਿਨ ਸ਼ਨੀਵਾਰ ਨੂੰ ਮਨੀ ਧਰਮਕੋਟ ਦਾ ਸਵਾਗਤ ਬੱਸ ਸਟੈਂਡ ਵਿਖੇ 10 ਵਜੇ ਕੀਤਾ ਜਾ ਰਿਹਾ ਹੈ ਧਰਮਕੋਟ ਦਾ ਨਾਮ ਰੌਸ਼ਨ ਕਰਨ ਲਈ ਮਨੀ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ

ਮਨੀ ਤੇਰੀ ਗਾਇਕੀ ਪ੍ਰਦਰਸ਼ਨ ਲਾਜਵਾਬ ਸੀ  ਤੂੰ ਧਰਮਕੋਟ ਦੀ ਸ਼ਾਨ ਹੈ ਤੇ ਧਰਮਕੋਟ ਨੂੰ ਤੇਰੇ ਤੇ ਹਮੇਸ਼ਾ ਮਾਣ ਰਹੇਗਾ  ਜਿਉਂਦਾ ਵਸਦਾ ਰਹੇ ਖੁਸ਼ੀਆਂ ਮਾਣ...
01/09/2022

ਮਨੀ ਤੇਰੀ ਗਾਇਕੀ ਪ੍ਰਦਰਸ਼ਨ ਲਾਜਵਾਬ ਸੀ ਤੂੰ ਧਰਮਕੋਟ ਦੀ ਸ਼ਾਨ ਹੈ ਤੇ ਧਰਮਕੋਟ ਨੂੰ ਤੇਰੇ ਤੇ ਹਮੇਸ਼ਾ ਮਾਣ ਰਹੇਗਾ ਜਿਉਂਦਾ ਵਸਦਾ ਰਹੇ ਖੁਸ਼ੀਆਂ ਮਾਣੇ ਰੱਬ ਤੈਨੂੰ ਤਰੱਕੀਆਂ ਬਖਸ਼ੇ

20/08/2022

ਸਾਡੇ ਧਰਮਕੋਟ ਸ਼ਹਿਰ ਦੇ ਬੱਚੇ ਮਨੀ ਧਰਮਕੋਟ ਵੱਲੋਂ ਸੋਨੀ ਟੀ ਵੀ ਚੈਨਲ ਉੱਪਰ ਚੱਲ ਰਹੇ ਪਰੋਗਰਾਮ ਸੁਪਰ ਸਟਾਰ ਸਿੰਗਰ ਵਿੱਚ ਆਪਣੀ ਮਿਹਨਤ ਸਦਕਾ ਇਕ ਚੰਗਾ ਨਾਮ ਕਮਾਇਆ। ਸੋ ਹੁਣ ਆਪਣਾ ਸਭ ਦਾ ਫਰਜ ਬਣਦਾ ਹੈ ਕਿ ਮਨੀ ਧਰਮਕੋਟ ਨੂੰ ਵੋਟ ਕਰਕੇ ਉਸਨੂੰ ਕਾਮਯਾਬ ਬਣਾਈਏ ਤਾਂ ਜੋ ਹੋਰ ਬੱਚੇ ਮਨੀ ਵੱਲ ਵੇਖ ਕੇ ਪ੍ਰੇਰਨਾ ਲੈਣ ਤਾਂ ਜੋ ਉਹ ਆਪਣੀ ਜਿੰਦਗੀ ਵਿੱਚ ਇਕ ਚੰਗੇ ਮੁਕਾਮ ਤੇ ਪਹੁੰਚ ਸਕਣ।

04/05/2022

Very Good Best of luck From Dharamkot

13/04/2022
ਮੇਰੇ ਵੱਲੋ ਮੇਰੇ ਸਾਰੇ ਵੀਰਾ ਤੇ ਭੈਣਾਂ ਨੂੰ ਬੇਨਤੀ ਆ ਕਿ ਗਰਮੀ ਬਹੁਤ ਵੱਧ ਰਹੀ ਆ ਇਹ ਬੇਜੁਬਾਨ ਧੁੱਪ ਤੋਂ ਬਚਣ ਲਈ ਗੱਡੀ ਹੇਠਾਂ ਬੈਠ ਜਾਂਦੇ ਨੇ ...
07/04/2022

ਮੇਰੇ ਵੱਲੋ ਮੇਰੇ ਸਾਰੇ ਵੀਰਾ ਤੇ ਭੈਣਾਂ ਨੂੰ ਬੇਨਤੀ ਆ ਕਿ ਗਰਮੀ ਬਹੁਤ ਵੱਧ ਰਹੀ ਆ ਇਹ ਬੇਜੁਬਾਨ ਧੁੱਪ ਤੋਂ ਬਚਣ ਲਈ ਗੱਡੀ ਹੇਠਾਂ ਬੈਠ ਜਾਂਦੇ ਨੇ ਤੁਸੀਂ ਜਦੋਂ ਵੀ ਗੱਡੀ ਨੂੰ ਤੋਰਨ ਲੱਗੋ ਤਾਂ ਇੱਕ ਵਾਰ ਹੇਠਾਂ ਜਰੂਰ ਦੇਖ ਲਵੋ ਇਹ ਨਾ ਹੋਵੇ ਆਪਣੀ ਛੋਟੀ ਜਹੀ ਅਣਗਹਿਲੀ ਨਾਲ ਬੇਜੁਬਾਨ ਕੁਚਲਿਆਂ ਜਾਵੇ..l🙏

Address

Moga
142042

Telephone

+919142884000

Website

Alerts

Be the first to know and let us send you an email when Dharamkot City Live Tv posts news and promotions. Your email address will not be used for any other purpose, and you can unsubscribe at any time.

Contact The Organization

Send a message to Dharamkot City Live Tv:

Share