Akali Dal - Waris Punjab De - Moga

Akali Dal - Waris Punjab De - Moga ਅਕਾਲੀ ਦਲ - ਵਾਰਿਸ ਪੰਜਾਬ ਦੇ - ਹਲਕਾ ਮੋਗਾ, ਮੋਗਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮੋਗਾ ਦਾ official ਪੇਜ ਹੈ।

28/05/2026

27/05/2026

❝ ਐਵੇਂ ਨੀ ਜਥੇਦਾਰੀ ਮਿਲਦੀ ਹੁੰਦੀ, ਘਰ-ਪਰਿਵਾਰ ਤੱਕ ਉਜਾੜਣੇ ਪੈਂਦੇ ਨੇ --ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਐਵੇਂ ਹੀ ਥੋੜ੍ਹੀ ਜਥੇਬੰਦੀ ਦੀ ਅਗਵਾਈ ਮਿਲੀ, 5 ਬੰਦਿਆਂ ਦਾ ਸਿਰ ਨੱਪ ਕੇ ਮੂਹਰੇ ਆਇਆ ਏ, ਸਾਡਾ ਇਹ ਫਰਜ ਬਣਦਾ ਏ ਅਸੀਂ ਉਹਨਾਂ ਦਾ ਸਾਥ ਦੇਈਏ ❞.

27/05/2026

🙏ਭਾਈ ਰਛਪਾਲ ਸਿੰਘ ਸੋਸਣ ਦੀ ਪ੍ਰੇਰਨਾ ਸਦਕਾ👍 ਇੱਕ ਹੋਰ ਨੌਜਵਾਨ ਨੇ ਕੇਸ - ਦਾੜ੍ਹੀ ਰੱਖਣ ਦਾ ਲਿਆ ਪ੍ਰਣ🙏
🙏ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਰਛਪਾਲ ਸਿੰਘ ਸੋਸਣ🙏

ਬੁੱਚੜ ਦੇ ਪੋਤਰੇ ਤੇ ਵੀ NSA ਲਗਾਉਂ ਸਰਕਾਰ ਭਾਊ ਦੇ ਉੱਤੇ ਤਾਂ ਬਹੁਤ ਛੇਤੀਂ ਲਗਾ ਦਿੱਤੀ c..ਹੁਣ ਇਹ ਤੇ NSA ਲੱਗੂ ਕੀ ਨਹੀਂ ਰਵਨੀਤ ਬਿੱਟੂ ਨੇ ਫ...
27/05/2026

ਬੁੱਚੜ ਦੇ ਪੋਤਰੇ ਤੇ ਵੀ NSA ਲਗਾਉਂ ਸਰਕਾਰ ਭਾਊ ਦੇ ਉੱਤੇ ਤਾਂ ਬਹੁਤ ਛੇਤੀਂ ਲਗਾ ਦਿੱਤੀ c..
ਹੁਣ ਇਹ ਤੇ NSA ਲੱਗੂ ਕੀ ਨਹੀਂ
ਰਵਨੀਤ ਬਿੱਟੂ ਨੇ ਫੜਿਆ ਪੁਲਸ ਵਾਲੇ ਦਾ ਕਾਲਰ ••

ਬਸ ਏਨਾ ਹੀ ਹੈ ਸਮਾਂ ਬਹੁਤ ਬਲਵਾਨ ਹੈ ਜਹੇੜੇ ਕਦੇ ਦੂਜਿਆਂ ਨੂੰ ਕਾਲਰੋਂ ਘੜੀਸ ਘੜੀਸ ਖਿੱਚ ਧੂਹ ਕਰਨ ਵਾਲੇ •• ਅੱਜ ਆਪਣਾਂ ਕਾਲਰ ਨਾਂ ਬਚਾਅ ਸਕੇ ••
ਹੁਣ ਦੇਖਦੇ ਆ ਕਿ ਸਰਕਾਰ ਬਿੱਟੂ ਤੇ ਕਾਰਵਾਈ ਕਰੇਗੀ ਬਿੱਟੂ ਨੇਂ ਇੱਥੇ ਆਪਣੇਂ ਅਹੁਦੇ ਦੀ ਧੋਂਸ ਦੇ ਚਲਦਿਆਂ ਅੱਜ ਕਨੂੰਨ ਹੱਥਾਂ ਚ ਲਿਆ ••

ਦੇਖਿਆ ਜਾਵੇ ਤਾਂ ਇਹਨੇ ਤਾਂ ਭਾਊ ਨਾਲੋ ਕਿਤੇ ਵੱਡਾ ਜੁਰਮ ਕੀਤਾ ਜਦ ਕਿ ਭਾਊ ਨੇ ਤਾਂ ਸਿਰਫ ਗੱਲਬਾਤ ਹੀ ਕੀਤੀ ਸੀ ••

ਜਿਸਨੂੰ ਇਹਨਾਂ ਵਧਾ ਚੜਾਅ ਕੇ ਪੇਸ਼ ਕੀਤਾ ••ਇਹਨਾਂ ਸਾਰੀਆਂ ਖੱਚਾ ਨੇ ਟਾਈਮ ਤਾਂ ਆਊ ਗਾ ਕੋਈ ਗੱਲ ਨਹੀਂ ਹਿਸਾਬ ਕਿਤਾਬ ਤਾਂ ਕੀਤਾ ਜਾਊ ਜਰੂਰ 🙏🏻🙏🏻🙏🏻

ਲਹਿਰ ਬਣ ਰਹੀ ਹੈ ਆਓ ਪੰਜਾਬ ਲਈ ਇਕੱਠੇ ਹੋਈਏ ਪੰਜਾਬ ਦੇ ਵਾਰਿਸਾਂ ਨੂੰ ਪੰਜਾਬ ਸੰਭਾਲੀਏ
27/05/2026

ਲਹਿਰ ਬਣ ਰਹੀ ਹੈ
ਆਓ ਪੰਜਾਬ ਲਈ ਇਕੱਠੇ ਹੋਈਏ
ਪੰਜਾਬ ਦੇ ਵਾਰਿਸਾਂ ਨੂੰ ਪੰਜਾਬ ਸੰਭਾਲੀਏ

26/05/2026

🙏ਨਗਰ ਨਿਗਮ ਚੋਣਾਂ ਮੋਗਾ🙏

26/05/2026

🙏ਦੋਵੇਂ ਪੁੱਤ ਚਿੱਟੇ 'ਤੇ ਲੱਗੇ🙏 ਅੰਮ੍ਰਿਤਪਾਲ ਸਿੰਘ ਆਵੇ ਤੇ ਮੇਰੇ ਬੱਚੇ ਚਿੱਟੇ ਤੋਂ ਬਚਾਵੇ 🙏

🙏ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🙏 💪⚔️      #
26/05/2026

🙏ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🙏
💪⚔️ #

26/05/2026

tr

ਵਾਰਡ ਨੰਬਰ 6, ਮੋਗਾ (ਕੱਚਾ ਦੋਸਾਂਝ ਰੋਡ, ਗਿੱਲ ਪਾਰਕ ਵਾਲਾ ਏਰੀਆ), ਪਰਮਜੀਤ ਕੌਰ ਉਮੀਦਵਾਰ "ਅਕਾਲੀ ਦਲ-ਵਾਰਿਸ ਪੰਜਾਬ ਦੇ" ਚੋਣ ਨਿਸ਼ਾਨ ਮਾਈਕ 🎤 ...
26/05/2026

ਵਾਰਡ ਨੰਬਰ 6, ਮੋਗਾ (ਕੱਚਾ ਦੋਸਾਂਝ ਰੋਡ, ਗਿੱਲ ਪਾਰਕ ਵਾਲਾ ਏਰੀਆ), ਪਰਮਜੀਤ ਕੌਰ ਉਮੀਦਵਾਰ "ਅਕਾਲੀ ਦਲ-ਵਾਰਿਸ ਪੰਜਾਬ ਦੇ" ਚੋਣ ਨਿਸ਼ਾਨ ਮਾਈਕ 🎤 🎤 🎤

Address

Moga
142001

Website

Alerts

Be the first to know and let us send you an email when Akali Dal - Waris Punjab De - Moga posts news and promotions. Your email address will not be used for any other purpose, and you can unsubscribe at any time.

Share

Category