Sant Gurmukh Singh Welfair Club- D.S.W

Sant Gurmukh Singh Welfair Club- D.S.W ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ

ਗੁੰਮਸ਼ੁਦਾ ਦੀ ਤਲਾਸ਼ ਇਹ ਤਸਵੀਰ ਮਨਜੀਤ ਕੌਰ ਪਤਨੀ ਸਵ: ਹਰਚਰਨ ਸਿੰਘ ਉਮਰ 67 ਸਾਲ ਹੈ। ਬਾਹਾਂ ਉਪਰ ਲਾਲ ਰੰਗ ਦੀਆਂ ਫਿੰਸੀਆਂ ਅਤੇ ਅੱਖ ਹੇਠ ਤਿਣ ...
30/09/2024

ਗੁੰਮਸ਼ੁਦਾ ਦੀ ਤਲਾਸ਼

ਇਹ ਤਸਵੀਰ ਮਨਜੀਤ ਕੌਰ ਪਤਨੀ ਸਵ: ਹਰਚਰਨ ਸਿੰਘ ਉਮਰ 67 ਸਾਲ ਹੈ। ਬਾਹਾਂ ਉਪਰ ਲਾਲ ਰੰਗ ਦੀਆਂ ਫਿੰਸੀਆਂ ਅਤੇ ਅੱਖ ਹੇਠ ਤਿਣ ਹੈ। ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਤੋਂ ਹੈ।ਇਹ ਮਿਤੀ -28 ਸਤੰਬਰ 2024 ਤੋਂ ਗੁੰਮ ਹੈ। ਜੇਕਰ ਕਿਸੇ ਨੂੰ ਪਤਾ ਚੱਲੇ ਤਾਂ ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ -6284261977
9876229574 ਪਰਿਵਾਰ ਬਹੁਤ ਚਿੰਤਾ ਵਿੱਚ ਹੈ।

ਸੰਤ ਗੁਰਮੁੱਖ ਸਿੰਘ ਕਲੱਬ ਵੱਲੋਂ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ।ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵੱਲੋਂ ਸਕੂਲ ਦੇ ਵਾਲੀਵਾ...
22/09/2024

ਸੰਤ ਗੁਰਮੁੱਖ ਸਿੰਘ ਕਲੱਬ ਵੱਲੋਂ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ।

ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵੱਲੋਂ ਸਕੂਲ ਦੇ ਵਾਲੀਵਾਲ ਦੇ ਖਿਡਾਰੀਆਂ ਅਰਸ਼ਦੀਪ ਸਿੰਘ ਸਗਨਦੀਪ ਸਿੰਘ ਗੁਰਦੀਪ ਸਿੰਘ ਗੁਲਸ਼ਨ ਸਿੰਘ ਲਖਵੀਰ ਸਿੰਘ ਸ਼ਰਨਜੀਤ ਸਿੰਘ ਅਮਨਜੋਤ ਸਿੰਘ ਗੁਰਪ੍ਰੀਤ ਸਿੰਘ ਤਾਰੀ ਜਵੰਦਾ ਆਦਿ ਨੂੰ ਕਿੱਟਾਂ ਵੰਡੀਆਂ ਗਈਆਂ।ਇਸ ਮੌਕੇ ਕਲੱਬ ਪ੍ਰਧਾਨ ਇੰਦਰਜੀਤ ਸਿੰਘ ਗੋਲਡੀ ਸੈਕਟਰੀ ਬਲਵੀਰ ਸਿੰਘ ਸਰਪ੍ਰਸਤ ਹਰਦੀਪ ਸਿੰਘ ਪ੍ਰੈਸ ਸਕੱਤਰ ਗੁਰਦਿੱਤ ਸਿੰਘ ਸੇਖੋਂ ਕਲੱਬ ਮੈਂਬਰ ਕੁਲਦੀਪ ਦੀਪੂ,ਬੁੱਧਰਾਜ,ਆਦਿ ਹਾਜ਼ਰ ਸਨ।

ਇਹ ਕਿਤਾਬ ਆਪਾਂ ਨੂੰ ਸ਼ਹੀਦ ਬਦਨ ਸਿੰਘ ਦੇ ਵਾਰਿਸਾਂ ਵੱਲੋਂ ਮਿਲੀ ਹੈ। ਉਨ੍ਹਾਂ ਨੇ ਇਹ ਕਿਤਾਬ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਨੂੰ ਵੀ ਦੇਣ ਦ...
11/09/2024

ਇਹ ਕਿਤਾਬ ਆਪਾਂ ਨੂੰ ਸ਼ਹੀਦ ਬਦਨ ਸਿੰਘ ਦੇ ਵਾਰਿਸਾਂ ਵੱਲੋਂ ਮਿਲੀ ਹੈ। ਉਨ੍ਹਾਂ ਨੇ ਇਹ ਕਿਤਾਬ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਨੂੰ ਵੀ ਦੇਣ ਦੀ ਇਛਾ ਜਿਤਾਈ ਹੈ।ਜਿਸ ਨਾਲ ਸ਼ਹੀਦ ਬਦਨ ਸਿੰਘ ਦੇ ਜੀਵਨ ਬਿਊਰੇ ਅਤੇ ਉਨ੍ਹਾਂ ਦੀ ਦੇਸ਼ ਲਈ ਦੇਣ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ।

10/09/2024

ਪਿੰਡ ਦਲੇਲ ਸਿੰਘ ਵਾਲਾ ਦੇ ਛੱਪੜਾਂ,ਧਰਮਸ਼ਾਲਾ, ਹਸਪਤਾਲ,ਆਦਿ ਦੇ ਪੱਟੇ ਮੀਟਰਾਂ ਦੇ ਚਾਰ ਸਾਲ ਤੋਂ ਰੁਕੇ ਹੋਏ ਬਿੱਲ ਭਰੇ ਗਏ ਹਨ।ਜਿਸ ਕਰਕੇ ਆਰ ਓ ਦਾ ਮੀਟਰ ਨਹੀਂ ਲੱਗ ਰਿਹਾ ਸੀ। ਸਮੁੱਚੇ ਪਿੰਡ ਅਤੇ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਵੱਲੋਂ ਐੱਮ ਐੱਲ ਏ ਦਾ ਧੰਨਵਾਦ ।

ਸੰਤ ਗੁਰਮੁੱਖ ਸਿੰਘ ਅਤੇ ਸ਼ਹੀਦ ਬਦਨ ਸਿੰਘ ਜੀ ਯਾਦਗਾਰ ਮਨਾਈ ਗਈ ਪਿੰਡ ਦਲੇਲ ਸਿੰਘ ਵਾਲਾ ਵਿਖੇ ਸ਼ਹੀਦ ਬਦਨ ਸਿੰਘ ਟਰੱਸਟ ਦੇ ਸਹਿਯੋਗ ਨਾਲ ਸਮੁੱਚੇ...
04/09/2024

ਸੰਤ ਗੁਰਮੁੱਖ ਸਿੰਘ ਅਤੇ ਸ਼ਹੀਦ ਬਦਨ ਸਿੰਘ ਜੀ ਯਾਦਗਾਰ ਮਨਾਈ ਗਈ

ਪਿੰਡ ਦਲੇਲ ਸਿੰਘ ਵਾਲਾ ਵਿਖੇ ਸ਼ਹੀਦ ਬਦਨ ਸਿੰਘ ਟਰੱਸਟ ਦੇ ਸਹਿਯੋਗ ਨਾਲ ਸਮੁੱਚੇ ਪਿੰਡ ਦੁਆਰਾ ਸੰਤ ਗੁਰਮੁਖ ਸਿੰਘ ਜੀ ਅਤੇ ਸ਼ਹੀਦ ਬਦਨ ਸਿੰਘ ਜੀ ਦੀ ਬਰਸੀ ਗੁਰਦੁਆਰਾ ਸਾਹਿਬ ਵਿਚ ਮਨਾਈ ਗਈ।ਇਸ ਦੌਰਾਨ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਕਥਾਵਾਚਕ ਡਿੰਪਲ ਸਿੰਘ ਵੱਲੋਂ ਸੰਤ ਗੁਰਮੁਖ ਸਿੰਘ ਜੀ ਦਾ ਇਤਿਹਾਸ ਸੁਣਾਇਆ ਗਿਆ। ਉਪਰੰਤ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਸਨਮਾਨ ਕੀਤਾ ਗਿਆ ਅਤੇ ਸੰਤ ਗੁਰਮੁਖ ਸਿੰਘ ਜੀ ਦੀ ਜੀਵਨੀ ਤੇ ਅਧਾਰਿਤ ਕਿਤਾਬ ਕਥਾਵਾਚਕ ਡਿੰਪਲ ਸਿੰਘ ਵੱਲੋਂ ਸ਼ਹੀਦ ਬਦਨ ਸਿੰਘ ਟਰੱਸਟ ਨੂੰ ਭੇਂਟ ਕੀਤੀ ਗਈ। ਇਸ ਮੌਕੇ ਤੇ ਸ਼ਹੀਦ ਬਦਨ ਸਿੰਘ ਟਰੱਸਟ ਦੇ ਪ੍ਰਧਾਨ ਅਤੇ ਮੈਂਬਰਾਂ ਤੋਂ ਇਲਾਵਾ ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਗੋਲਡੀ ਸੈਕਟਰੀ ਬਲਵੀਰ ਸਿੰਘ ਸਕੱਤਰ ਗੁਰਦਿੱਤ ਸਿੰਘ ਸੇਖੋਂ ਸਰਪ੍ਰਸਤ ਹਰਦੀਪ ਸਿੰਘ ਖਜਾਨਚੀ ਕੁਲਦੀਪ ਸਿੰਘ ਮੀਤ ਪ੍ਰਧਾਨ ਗੁਰਮੇਲ ਸਿੰਘ ਮੈਂਬਰ ਸਨੀ ਸਿੰਘ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਸਕੈਡੰਰੀ ਸਕੂਲ ਦਲੇਲ ਸਿੰਘ ਵਾਲਾ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਉਦਘਾਟਨ ਮੌਕੇ ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਮੈਂਬਰ
29/08/2024

ਸਰਕਾਰੀ ਸਕੈਡੰਰੀ ਸਕੂਲ ਦਲੇਲ ਸਿੰਘ ਵਾਲਾ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਉਦਘਾਟਨ ਮੌਕੇ ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਮੈਂਬਰ

ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਫਾਈ ਕੀਤੀ ਗਈ।
18/08/2024

ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਫਾਈ ਕੀਤੀ ਗਈ।

06/08/2024
ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਵੱਲੋਂ ਬੂਟੇ ਲਗਾਏ ਵਾਤਾਵਰਨ ਨੂੰ ਹਰਾ ਭਰਾ ਰੱਖਣ ਅਤੇ ਆਕਸੀਜਨ ਦੀ ਪੂਰਤੀ ਲਈ ਸੰਤ ਗੁਰਮੁੱਖ ਸਿੰਘ ਵੈਲਫੇਅਰ ਕ...
06/08/2024

ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਵੱਲੋਂ ਬੂਟੇ ਲਗਾਏ

ਵਾਤਾਵਰਨ ਨੂੰ ਹਰਾ ਭਰਾ ਰੱਖਣ ਅਤੇ ਆਕਸੀਜਨ ਦੀ ਪੂਰਤੀ ਲਈ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਫ਼ਿਰਨੀ ,ਸਕੂਲ ,ਸਮਾਧ, ਮਸਜਿਦ, ਬੱਸ ਸਟੈਂਡ ਪਿੰਡ ਦੀ ਸੱਥ ਆਦਿ ਥਾਵਾਂ 400 ਦੇ ਤਕਰੀਬਨ ਤੇ ਪੌਦੇ ਲਗਾਏ ਗਏ ਇਸ ਸਮੇਂ ਕਲੱਬ ਪ੍ਰਧਾਨ ਇੰਦਰਜੀਤ ਸਿੰਘ ਗੋਲਡੀ ਸਕੱਤਰ ਬਲਵੀਰ ਸਿੰਘ ਪ੍ਰੈਸ ਸਕੱਤਰ ਗੁਰਦਿੱਤ ਸਿੰਘ ਸੇਖੋਂ ਸਰਪ੍ਰਸਤ ਹਰਦੀਪ ਸਿੰਘ ਲਵਪ੍ਰੀਤ ਸਿੰਘ ਬੰਟੀ ਕਬੱਡੀ ਅਵਤਾਰ ਸਿੰਘ ਲਾਲੀ ਸਿੰਘ ਕੁਲਦੀਪ ਸਿੰਘ ਬੱਬੀ ਸਿੰਘ, ਜਸਪ੍ਰੀਤ ਸਿੰਘ ਬੱਬੂ ਸਿੰਘਾਪੁਰ ਸੰਨੀ ਸਿੰਘ ਤਨਵੀਰ ਸਿੰਘ ਲਵਲੀ ਸਿੰਘ ਕਰਨ ਸਿੰਘ ਆਦਿ ਕਮੇਟੀ ਮੈਂਬਰ ਹਾਜ਼ਰ ਸਨ।

Address

Dalel Singh Wala (Mansa)
Mansa

Website

Alerts

Be the first to know and let us send you an email when Sant Gurmukh Singh Welfair Club- D.S.W posts news and promotions. Your email address will not be used for any other purpose, and you can unsubscribe at any time.

Share

Category