10/01/2026
ਅਖੌਤੀ ਝਾੜੂ ਸਰਕਾਰ ਨਸ਼ਿਆਂ ਵਿਰੁੱਧ ਨਹੀਂ ਸਗੋਂ ਪੰਜਾਬ ਵਿਰੁੱਧ ਯੁੱਧ ਚਲਾ ਰਹੀ ਹੈ। ਆਪ ਦੇ ਆਗੂ ਹੀ ਪੰਜਾਬ ਵਿੱਚ ਸ਼ਰੇਆਮ ਨਸ਼ਾ ਵੇਚ ਰਹੇ ਹਨ ਤੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ। ਇਹ ਬਾਹਰੋਂ ਆਈਆਂ ਪੰਜਾਬ ਵਿਰੋਧੀ ਤਾਕਤਾਂ ਹਰ ਸੂਰਤ ਵਿੱਚ ਪੰਜਾਬ ਨੂੰ ਲੁੱਟਣਾ ਤੇ ਬਰਬਾਦ ਕਰਨਾ ਚਾਹੁੰਦੀਆਂ ਹਨ।
ਪੰਜਾਬੀਓ ! ਪੰਥ ਤੇ ਪੰਜਾਬ ਦੇ ਅਸਲੀ ਦੋਖੀਆਂ ਦੀ ਪਛਾਣ ਕਰੋ ਤੇ ਇਹਨਾਂ ਦਾ ਅਸਲੀ ਚਿਹਰਾ ਨੰਗਾ ਕਰੋ!