ਆਜ਼ਾਦ ਸੋਚ

ਆਜ਼ਾਦ ਸੋਚ Contact information, map and directions, contact form, opening hours, services, ratings, photos, videos and announcements from ਆਜ਼ਾਦ ਸੋਚ, Political organisation, Village fatta maloka Mansa, Mansa.

ਖੋਤਿਆਂ ਕੋਲ ਹੋਰ ਕੋਈ ਮੁੱਦਾ ਨੀ,, ਕੋਈ ਕੇਜਰੀਵਾਲ ਦੀਆਂ ਜੁੱਤੀਆਂ ਦੇ ਰੇਟ ਕੱਢੀ ਫਿਰਦਾ ਕੋਈ ਸ਼ੇਰਬਾਨੀ ਦਾ ਮੁੱਦਾ ਚੱਕੀ ਫਿਰਦਾ,, ਇਨਾਂ ਖੋਤਿਆਂ ...
16/11/2020

ਖੋਤਿਆਂ ਕੋਲ ਹੋਰ ਕੋਈ ਮੁੱਦਾ ਨੀ,, ਕੋਈ ਕੇਜਰੀਵਾਲ ਦੀਆਂ ਜੁੱਤੀਆਂ ਦੇ ਰੇਟ ਕੱਢੀ ਫਿਰਦਾ ਕੋਈ ਸ਼ੇਰਬਾਨੀ ਦਾ ਮੁੱਦਾ ਚੱਕੀ ਫਿਰਦਾ,, ਇਨਾਂ ਖੋਤਿਆਂ ਨੂੰ ਇੰਨਾਂ ਨੀ ਪਤਾ ਕਿ ਉਹ ਵੀ ਮੁੱਖਮੰਤਰੀ ਆ,, ਉਸਦੀ ਵੀ ਤਨਖਾਹ ਹੁੰਦੀ ਆ,, ਪੰਜਾਬ ਦਾ ਇੱਕ ਹੌਲਦਾਰ ਨੀ ਮਾਣ ਤੇ ਕੇਜਰੀਵਾਲ ਤਾਂ ਫਿਰ ਮੁੱਖਮੰਤਰੀ ਆ ।

ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਦੇ ਮੌਕੇ ਤੇ ਆਪ ਸਭ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆ ਲੱਖ ਲੱਖ ਮੁਬਾਰਕਾਂ।
14/11/2020

ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਦੇ ਮੌਕੇ ਤੇ ਆਪ ਸਭ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆ ਲੱਖ ਲੱਖ ਮੁਬਾਰਕਾਂ।

14/11/2020
ਮੇਰੇ ਵਲੋਂ ਸਾਰੇ ਦੇਸ਼ ਵਾਸੀਆਂ ਵੀਰਾ ਭੈਣਾਂ ਦੀਵਾਲੀ ਦੀਆ ਲੱਖ ਲੱਖ ਮੁਬਾਰਕਬਾਦ।ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮੇਰੇ ਸੋਹਣੇ ਪੰਜਾਬ ਨੂੰ ਖੁ...
13/11/2020

ਮੇਰੇ ਵਲੋਂ ਸਾਰੇ ਦੇਸ਼ ਵਾਸੀਆਂ ਵੀਰਾ ਭੈਣਾਂ ਦੀਵਾਲੀ ਦੀਆ ਲੱਖ ਲੱਖ ਮੁਬਾਰਕਬਾਦ।ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮੇਰੇ ਸੋਹਣੇ ਪੰਜਾਬ ਨੂੰ ਖੁਸ਼ਹਾਲ ਰੱਖੀ ਤੇ ਹਰ ਇਕ ਤੇ ਮੇਹਰ ਕਰੀ।

ਕੇਜਰੀਵਾਲ ਨੂੰ ਗ਼ਲਤ ਭੌਕਣ ਵਾਲੇ ਦੇਖਣ ਕੇ ਕੈਪਟਨ ਆਸ਼ਿਕ ਨੇ ਕੀ ਕੀਤਾ ਪੰਜਾਬ ਵਿੱਚ ਤੇ ਇਕ ਇਮਾਨਦਾਰ ਤੇ ਨੇਕ ਦਿਲ ਇਨਸਾਨ ਨੇ ਦਿੱਲੀ ਵਿਚ ਲੋਕਾਂ ਨੂ...
10/11/2020

ਕੇਜਰੀਵਾਲ ਨੂੰ ਗ਼ਲਤ ਭੌਕਣ ਵਾਲੇ ਦੇਖਣ ਕੇ ਕੈਪਟਨ ਆਸ਼ਿਕ ਨੇ ਕੀ ਕੀਤਾ ਪੰਜਾਬ ਵਿੱਚ ਤੇ ਇਕ ਇਮਾਨਦਾਰ ਤੇ ਨੇਕ ਦਿਲ ਇਨਸਾਨ ਨੇ ਦਿੱਲੀ ਵਿਚ ਲੋਕਾਂ ਨੂੰ ਲੋੜਵੰਦ ਜਿਵੇਂ ਸਿੱਖਿਆ ਬਿੱਜਲੀ ਪਾਣੀ ਫ੍ਰੀ ਕਰਕੇ ਉਹਨਾਂ ਦੀ ਜਿੰਦਗੀ ਸੁਖਾਲੀ ਕੀਤੀ ਹੈ ਸਰਮ ਕਰੋ ਪੰਜਾਬ ਦੇ ਚੋਰ ਲੀਡਰੋ ਕਦੇ ਕੇਜਰੀਵਾਲ ਤੋਂ ਵੀ ਕੁਛ ਸਿੱਖ ਲਵੋ ਕਿ ਕਿਵੇਂ ਲੋਕਾਂ ਦਾ ਦਿਲ ਜਿਤਿਆ ਜਾਂਦਾ।

ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਰਾਲੀ ਨੂੰ ਖਾਦ ਵਿੱਚ ਤਬਦੀਲ ਕਰਨ ਦੀ ਬਾਇਓ-ਕੰਪੋਜ਼ਿੰਗ ਪ੍ਰਕਿਰਿਆ ਦੀ ਪ੍ਰਭਾਵ...
04/11/2020

ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਰਾਲੀ ਨੂੰ ਖਾਦ ਵਿੱਚ ਤਬਦੀਲ ਕਰਨ ਦੀ ਬਾਇਓ-ਕੰਪੋਜ਼ਿੰਗ ਪ੍ਰਕਿਰਿਆ ਦੀ ਪ੍ਰਭਾਵਸ਼ੀਲਤਾ ਦਾ ਮੁਆਇਨਾ ਕਰਨ ਲਈ ਹਿਰਾਂਕੀ ਪਿੰਡ ਦਾ ਦੌਰਾ ਕੀਤਾ। ਤਕਨੀਕ ਪਰਾਲੀ ਸਾੜਨ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ।
ਅਰਵਿੰਦ ਕੇਜਰੀਵਾਲ ਨੇਤਾ ਨਹੀਂ ਦਿੱਲੀ ਦੇ ਲੋਕਾਂ ਦਾ ਬੇਟਾ ਹੈ।

ਇਕੋ ਇਨਸਾਨ ਹੈ ਜੋ ਹਮੇਸ਼ਾ ਲੋਕਾਂ ਵਾਰੇ ਸੋਚਦਾ ਬਾਕੀ ਤਾਂ ਸਾਰੇ ਆਪਣੇ ਘਰ ਭਰਨ ਵਿਚ ਲੱਗੇ ਹੋਏ ਨੇ।          ਇਮਾਨਦਾਰੀ ਦੀ ਮਿਸ਼ਾਲ ਮੇਰਾ ਹੀਰੋ ਅ...
01/11/2020

ਇਕੋ ਇਨਸਾਨ ਹੈ ਜੋ ਹਮੇਸ਼ਾ ਲੋਕਾਂ ਵਾਰੇ ਸੋਚਦਾ ਬਾਕੀ ਤਾਂ ਸਾਰੇ ਆਪਣੇ ਘਰ ਭਰਨ ਵਿਚ ਲੱਗੇ ਹੋਏ ਨੇ।
ਇਮਾਨਦਾਰੀ ਦੀ ਮਿਸ਼ਾਲ ਮੇਰਾ ਹੀਰੋ ਅਰਵਿੰਦ ਕੇਜਰੀਵਾਲ

Bjp ਭ੍ਰਿਸ਼ਟ ਸਰਕਾਰ ਤੇ ਇਕ ਕੇਜਰੀਵਾਲ ਦੀ ਇਮਾਨਦਾਰ ਸਰਕਾਰ ਵਿਚ ਫਰਕ ਦੇਖੋ। bjp ਵਾਲਿਆਂ ਨੂੰ ਸਿਰਫ ਇਮਾਨਦਾਰ ਇਨਸਾਨ ਕੇਜਰੀਵਾਲ ਜੀ ਉਪਰ ਸਿਰਫ ਝੂ...
01/11/2020

Bjp ਭ੍ਰਿਸ਼ਟ ਸਰਕਾਰ ਤੇ ਇਕ ਕੇਜਰੀਵਾਲ ਦੀ ਇਮਾਨਦਾਰ ਸਰਕਾਰ ਵਿਚ ਫਰਕ ਦੇਖੋ। bjp ਵਾਲਿਆਂ ਨੂੰ ਸਿਰਫ ਇਮਾਨਦਾਰ ਇਨਸਾਨ ਕੇਜਰੀਵਾਲ ਜੀ ਉਪਰ ਸਿਰਫ ਝੂਠੇ ਇਲਜਾਮ ਲਾਗਉਣੇ ਆਉਂਦੇ ਨੇ ਉਹਨਾਂ ਵਾਂਗੂ ਇਮਾਨਦਾਰੀ ਨਾਲ ਕੰਮ ਨੀ ਕਰਨੇ ਆਉਂਦੇ।
ਸਰਮ ਕਰੋ bjp ਵਾਲੋ ਕੁਛ ਸਿੱਖੋ ਇਸ ਨੇਕ ਦਿਲ ਇਮਾਨਦਾਰ ਇਨਸਾਨ ਕੋਲੋ ਕੇ ਲੋਕਾਂ ਦਾ ਦਿਲ ਕਿਵੇਂ ਜਿੱਤਣਾ ਗਾ।

Address

Village Fatta Maloka Mansa
Mansa
151506

Website

Alerts

Be the first to know and let us send you an email when ਆਜ਼ਾਦ ਸੋਚ posts news and promotions. Your email address will not be used for any other purpose, and you can unsubscribe at any time.

Share