Guru Hargobind Public School Jaurkian - MANSA

Guru Hargobind Public School Jaurkian - MANSA GHP SCHOOL WAS STARTED IN 2009 . WE ARE DEDICATED TO IMPART QUALITY EDUCATION TO THE STUDENTS.

INDEPENDENCE DAY CELEBRATION
15/08/2023

INDEPENDENCE DAY CELEBRATION

Shining stars of Guru Hargobind Public School jaurkian . Congratulations students ......
29/04/2023

Shining stars of Guru Hargobind Public School jaurkian . Congratulations students ......

17/01/2023
ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਇਮਤਿਹਾਨਾਂ ਦੇ ਨਤੀਜੇ ਐਲਾਨੇ ਗਏ ਹਨ । ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀ...
14/07/2022

ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਇਮਤਿਹਾਨਾਂ ਦੇ ਨਤੀਜੇ ਐਲਾਨੇ ਗਏ ਹਨ । ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਦੇ 39 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਇਮਤਿਹਾਨ ਦਿੱਤੇ ਅਤੇ ਸਾਰੇ ਵਿਦਿਆਰਥੀ ਇਨ੍ਹਾਂ ਇਮਤਿਹਾਨਾਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹਨ ਅਤੇ ਵਿਦਿਆਰਥਣ ਭਵਿੱਖਦੀਪ ਕੌਰ ਨੇ ਪੰਜਾਬ ਪੱਧਰੀ ਮੈਰਿਟ ਲਿਸਟ ਵਿੱਚ ਸਕੂਲ ਦਾ ਨਾਮ ਚਮਕਾਇਆ ਹੈ । ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਅੱਗੇ ਲਿਖੇ ਅਨੁਸਾਰ ਹਨ ---
95% ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ 10 ਬੱਚੇ -------
1-ਭਵਿੱਖਦੀਪ ਕੌਰ ਪੁੱਤਰੀ ਇਕਬਾਲ ਸਿੰਘ ਗੋਲੇਵਾਲਾ
🎷🎷 👑495/500---99%👑🎷🎷
(ਭਵਿੱਖਦੀਪ ਕੌਰ ਨੇ ਪੰਜਾਬ ਪੱਧਰੀ ਮੈਰਿਟ ਲਿਸਟ ਵਿਚ 14ਵਾਂ ਰੈਂਕ ਅਤੇ ਪੰਜਾਬ ਵਿੱਚੋਂ ਤੀਸਰੀ ਪੁਜੀਸ਼ਨ ਹਾਸਿਲ ਕੀਤੀ ਹੈ )

2- ਜਸਪ੍ਰੀਤ ਕੌਰ ਪੁੱਤਰੀ ਬਹਾਦਰ ਸਿੰਘ ਸੂਰਤੀਆ
487/500==97.4%

3- ਹਰਮਨਦੀਪ ਕੌਰ ਪੁੱਤਰੀ ਜਗਰਾਜ ਸਿੰਘ ਜਟਾਣਾ ਕਲਾਂ
487/500==97.4%

4- ਰਮਨਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ ਪਿੰਡ ਬੁਰਜ
483/500==96.6%

5- ਖੁਸ਼ਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਜੌੜਕੀਆਂ
482/500==96.4%

6- ਆਕਾਸ਼ਦੀਪ ਕੌਰ ਪੁੱਤਰੀ ਬਲਕਰਨ ਸਿੰਘ ਬੁਰਜ
480/500==96%

7-ਜਸਮੀਤ ਕੌਰ ਪੁੱਤਰੀ ਗੁਰਦੀਪ ਸਿੰਘ ਨਥੇਹਾ
479/500==95.8%

8-ਖੁਸ਼ਪ੍ਰੀਤ ਕੌਰ ਪੁੱਤਰੀ ਗੁਰਲਾਲ ਸਿੰਘ ਕਲਾਲਵਾਲਾ
477/500==95.4%

9-ਵੀਰਾਂ ਕੌਰ ਪੁੱਤਰੀ ਤਰਸੇਮ ਸਿੰਘ ਜਟਾਣਾ ਕਲਾਂ
477/500==95.4%

10- ਹੁਸਨਪ੍ਰੀਤ ਕੌਰ ਪੁੱਤਰੀ ਜਗਰਾਜ ਸਿੰਘ ਜਟਾਣਾ ਕਲਾਂ
476/500==95.2%

ਕੁੱਲ ਨਤੀਜੇ ਵਿਚ💐💐 10 ਵਿਦਿਆਰਥੀਆਂ ਨੇ 95 % ਤੋਂ ਉੱਪਰ ਅੰਕ ਪ੍ਰਾਪਤ ਕੀਤੇ,💐💐 10 ਵਿਦਿਆਰਥੀਆਂ ਨੇ 90 ਤੋਂ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ,💐💐 10 ਵਿਦਿਆਰਥੀਆਂ ਨੇ 85 ਤੋਂ 90 % ਅੰਕ ਪ੍ਰਾਪਤ ਕੀਤੇ ਅਤੇ💐💐 09 ਵਿਦਿਆਰਥੀਆਂ ਨੇ 80 ਤੋਂ 85 %ਅੰਕ ਪ੍ਰਾਪਤ ਕੀਤੇ।

ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਦੇ ਸਮੂਹ ਅਧਿਆਪਕਾਂ ਵੱਲੋਂ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ।
ਫੋਟੋ----- ਪੰਜਾਬ ਪੱਧਰੀ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਵਿਦਿਆਰਥਣ ਭਵਿੱਖਦੀਪ ਕੌਰ ।

Guru Hargobind Public School Wishes All of You A Very Happy Diwali and Pray for The Success of Farmer Protest .
03/11/2021

Guru Hargobind Public School Wishes All of You A Very Happy Diwali and Pray for The Success of Farmer Protest .

27/10/2021
Nature beautifies......
27/10/2021

Nature beautifies......

ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਾਂ ਅਤੇ ਸਟਾਫ ਦੇ ਵੱਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ...
29/01/2021

ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਾਂ ਅਤੇ ਸਟਾਫ ਦੇ ਵੱਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਗਿਆ ਰੋਸ ਮਾਰਚ ਜੋ ਕਿ ਇਲਾਕੇ ਦੇ ਵੱਖ ਵੱਖ 19 ਪਿੰਡਾਂ ਵਿਚੋਂ ਦੀ ਲੰਘਿਆ ।

Dedicated to Shri Guru Nanak Dev ji .
11/11/2019

Dedicated to Shri Guru Nanak Dev ji .

Happy birthday dear
07/09/2019

Happy birthday dear

Address

VPO JAURKIAN
Mansa
151505

Telephone

+919876564134

Website

Alerts

Be the first to know and let us send you an email when Guru Hargobind Public School Jaurkian - MANSA posts news and promotions. Your email address will not be used for any other purpose, and you can unsubscribe at any time.

Contact The Organization

Send a message to Guru Hargobind Public School Jaurkian - MANSA:

Share

Category