Joga {ਪਿੰਡ "ਜੋਗਾ" ਮੇਰੀ ਜਾਨ }

  • Home
  • India
  • Mansa
  • Joga {ਪਿੰਡ "ਜੋਗਾ" ਮੇਰੀ ਜਾਨ }

Joga {ਪਿੰਡ "ਜੋਗਾ" ਮੇਰੀ ਜਾਨ } www.jogapunjab.com Now this town also houses a Sub Tehsil Complex with all services of revenue departments and Sewa Kender for public greiviences

This is the town about 20 minutes away from Mansa on Mansa Barnala Road and notably famous for the Freedom fighter Jangeer Singh Joga, belonging to Communist Party of India. He was a national level freedom fighter and was the man who built the sleepy village of Joga to a bustling town with senior secondary schools for Girls & Boys,Library, Public School, Girls College, Civil Hospitals among other facilities.

30/11/2025
28/04/2024

ਅਮ੍ਰਿਤਪਾਲ ਸਿੰਘ ਜੇਲ੍ਹ ਵਿੱਚੋਂ ਲੋਕ ਸਭਾ ਚੋਣਾਂ ਲੜ ਰਹੇ ਹਨ। ਜਾਣੋ ਉਨ੍ਹਾਂ ਤੋਂ ਪਹਿਲਾਂ ਕਿਹੜੇ-ਕਿਹੜੇ ਆਗੂ ਜੇਲ੍ਹ ਵਿੱਚੋਂ ਚੋਣਾਂ ਲੜ ...

25/08/2023

ਮੇਰੀ ਬੇਨਤੀ ਹੈ ਕਿ ਜੋ ਵੀ ਲੜਕੇ ਲੜਕੀਆਂ ਆਪਣੇ ਪਿੰਡਾਂ ਚੋਂ ਬਾਹਰ ਚਲੇ ਗਏ, ਤੇ ਜਿਨ੍ਹਾਂ ਕੋਲ ਵਧੀਆ ਕੰਮ ਕਾਜ ਹੈ, ਉਹ ਆਪਣੇ ਪਿੰਡ ਕੋਈ ਸਾਂਝਾ ਬੰਦਾ ਜੋ ਇਮਾਨਦਾਰ ਹੋਵੇ, ਲੱਭ ਕੇ ਮਹੀਨੇ ਵਾਰ 20-50 ਡਾਲਰ ਭੇਜ ਦਿਆ ਕਰੋ ਤਾਂ ਜੋ ਪਿੰਡ ਦੇ ਸਾਂਝੇ ਕੰਮ ਜਿਵੇਂ ਰਾਤ ਲਈ ਸਟਰੀਟ ਲਾਈਟਾਂ, ਰਿਫਲੈਕਟਰ, ਹਸਪਤਾਲ, ਸਕੂਲਾਂ ਦੇ ਪੱਖੇ ਅਤੇ ਵਾਸ਼ਰੂਮ, ਬੱਸ ਸਟਾਪ ਤੇ ਬੈਠਣ ਲਈ ਬੈਂਚ, ਸ਼ੈੱਡ ਆਦਿ ਦੀ ਵਿਵਸਥਾ ਕੀਤੀ ਜਾ ਸਕੇ। ਕਿਰਪਾ ਕਰਕੇ ਮੇਰੇ ਪਿੰਡ ਦੇ NRI ਵੀਰ ਇਸ ਤੇ ਗੌਰ ਕਰਨ ਤਾਂ ਕਿ ਆਪਾਂ ਆਪਣੇ ਪਿੰਡ ਦਾ ਘੱਟੋ ਘੱਟ ਕੋਈ ਵਿਕਾਸ ਦਾ ਕੰਮ ਕਰ ਸਕੀਏ।
ਲਗਪਗ 200 ਬੰਦਾ ਕੈਨੇਡਾ ਬੈਠਾ ਜੇ ਇਕ ਬੰਦਾ 20 ਡਾਲਰ ਵੀ ਦਵੇ
20 ਗੁਣਾ 60-1200 ਗੁਣਾ 200- ਲਗਪਗ 2,40,000 ਰੁਪਏ ਬਣ ਜਾਣ। ਕਿਰਪਾ ਕਰਕੇ ਜੋਗੇ ਪਿੰਡ ਦੇ ਬੰਦੇ ਜ਼ਰੂਰ ਗੌਰ ਕਰੋ।
ਅਸ਼ੋਕ ਕੁਮਾਰ

If any needy who cant pay the charges for online process of Indian Army Recruitment, Visit Us, We will assist freely. Ad...
07/06/2021

If any needy who cant pay the charges for online process of Indian Army Recruitment, Visit Us, We will assist freely. Address: Joga Technical Solutions (JTS NEXT) Co-Operative Society Shop No. 2, Joga (Mansa)-151510, 97812-05522

Timings From Tomorrow 10 May to 15 May 2021
09/05/2021

Timings From Tomorrow 10 May to 15 May 2021

15/02/2021

ਭਾਰਤੀ ਕਿਸਾਨਾਂ ਤੋਂ ਪ੍ਰਭਾਵਿਤ ਹੋ ਹੁਣ ਜਰਮਨੀ ਕਿਸਾਨਾਂ ਨੇ ਕੱਢੀ ਜਰਮਨ ਸਰਕਾਰ ਦੇ ਵਿਰੁੱਧ ਟਰੈਕਟਰ ਰੈਲੀ !!
:::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::::
ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਸਰਕਾਰ ਦੀ ਬੇਰੁੱਖੀ ਕਾਰਨ ਲੰਮਾ ਹੁੰਦਾ ਜਾ ਰਿਹਾ ਹੈ । ਜਿੱਥੇ ਇਸ ਧਰਨੇ ਦੇ ਹੱਕ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਸਮਰਥਨ ਹੋ ਰਿਹਾ ਹੈ, ਉੱਥੇ ਦੂਸਰੇ ਮੁਲਕਾਂ ਦੇ ਕਿਸਾਨ ਵੀ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਖੇਤੀ ਦੇ ਕਿੱਤੇ ਵਿੱਚ ਆ ਰਹੀਆਂ ਸਮੱਸਿਆਂ ਪ੍ਰਤੀ ਸੰਘਰਸ਼ ਦੇ ਰਾਹ ਤੁਰਨ ਲੱਗ ਪਏ ਹਨ । ਅਜਿਹੀ ਸਥਿਤੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਭਾਰਤੀ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕੱਢੀ ਵਿਸਾਲ ਟਰੈਕਟਰ ਰੈਲੀ ਦੀ ਤਰਜ ਤੇ ਜਰਮਨੀ ਦੇ ਕਿਸਾਨਾਂ ਵੱਲੋਂ ਵੀ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ । ਇਹ ਕਿਸਾਨ ਰੈਲੀ ਜਰਮਨੀ ਕਿਸਾਨਾਂ ਨੇ ਉੱਥੋਂ ਦੀ ਸਰਕਾਰ ਵੱਲੋਂ ਬਣਾਏ ਨਵੇਂ ਵਾਤਾਵਰਨ ਨਿਯਮਾਂ ਦੇ ਵਿਰੋਧ ਵਿੱਚ ਕੱਢੀ ਹੈ । ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੂੰ ਫਸਲਾਂ ਲਈ ਹਾਨੀਕਾਰਕ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਸੀ । ਜਰਮਨੀ ਸਰਕਾਰ ਵੱਲੋਂ ਚੌਗਿਰਦੇ ਨੂੰ ਬਚਾਉਣ ਦੇ ਮੰਤਵ ਨਾਲ ਦੇਸ਼ ਵਿੱਚ ਕੀਟਨਾਸ਼ਕ ਦਵਾਈਆਂ ਉੱਤੇ ਪਾਬੰਦੀ ਲਗਾ ਦਿੱਤੀ ਗਈ, ਜਿਸ ਨਾਲ ਕੀੜਿਆਂ ਦੇ ਵਾਧੇ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਵਿੱਚ ਵੀ ਵਾਧਾ ਹੋਣ ਲੱਗਾ । ਇਸ ਤਰਾਂ ਜਰਮਨੀ ਕਿਸਾਨ ਨੂੰ ਘਾਟੇ ਦਾ ਸ਼ਿਕਾਰ ਹੋ ਕੇ ਸੁਪਰ ਮਾਰਕਿਰਟਸ ਅਤੇ ਫੂਡ ਇੰਡਸਟਰੀ ਉੱਤੇ ਨਿਰਭਰ ਹੋਣਾ ਪੈਣ ਲੱਗਾ । ਜਰਮਨੀ ਦੀਆਂ ਕਿਸਾਨ ਜੱਥੇਬੰਦੀਆਂ ਅਨੁਸਾਰ ਸਰਕਾਰ ਵੱਲੋਂ ਕੀਟਨਾਸ਼ਕ ਦਵਾਈਆਂ ਤੇ ਲਾਈਆਂ ਰੋਕਾਂ ਨਾਲ ਫਸਲਾਂ ਲਈ ਹਾਨੀਕਾਰਕ ਕੀੜਿਆਂ ਦਾ ਹੋ ਰਿਹਾ ਵਾਧਾ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਸਦੇ ਬਾਵਜੂਦ ਵੀ ਖੇਤੀ ਮੰਤਰੀ ਜੂਲੀਆ ਕਾਲਕਨਰ ਅਤੇ ਵਾਤਾਵਰਨ ਮੰਤਰੀ ਸੇਵੇਂਜਾ ਸ਼ੂਲਜੇ ਨੇ ਵਾਤਾਵਰਨ ਸਬੰਧੀ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ । ਇਸੇ ਵਿਰੋਧ ਵਿੱਚ ਜਰਮਨੀ ਦੀ ਰਾਜਧਾਨੀ ਬਰਲਿਨ ਦੀਆਂ ਸੜਕਾਂ ਉੱਤੇ ਦੇਸ਼ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਨਾਲ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਟਰੈਕਟਰ ਰੈਲੀ ਕੱਢੀ । ਬਰਲਿਨ ਤੋਂ ਬਿਨਾ ਦੇਸ਼ ਦੇ ਕਿਸਾਨਾਂ ਵੱਲੋਂ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਵੀ ਟਰੈਕਟਰ ਰੈਲੀ ਕੱਢਕੇ ਦੇਸ਼ ਦੀਆਂ ਸੜਕਾਂ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ । ਜਰਮਨ ਦੀਆਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਉੱਤੇ ਇਹ ਨਜਾਰਾ ਤਕਰੀਬਨ ਸਾਰੇ ਜਰਮਨ ਵਿੱਚ ਹੀ ਦੇਖਣ ਨੂੰ ਮਿਲਿਆ ।

ਬਲਜਿੰਦਰ ਭਨੋਹੜ ।

Address

Joga
Mansa
148109,151510

Alerts

Be the first to know and let us send you an email when Joga {ਪਿੰਡ "ਜੋਗਾ" ਮੇਰੀ ਜਾਨ } posts news and promotions. Your email address will not be used for any other purpose, and you can unsubscribe at any time.

Contact The Organization

Send a message to Joga {ਪਿੰਡ "ਜੋਗਾ" ਮੇਰੀ ਜਾਨ }:

Share

Category