ਸ਼ਹਿਰ ਜੋਗਾ -ਮਾਨਸਾ

ਸ਼ਹਿਰ ਜੋਗਾ -ਮਾਨਸਾ ਸ਼ਹਿਰ ਜੋਗਾ, ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਹੋਣ ਵਾਲੀ ਹਰ ਗਤੀਵਿਧੀ ਉੱਤੇ ਨਜ਼ਰ ਤੇ ਉਸ ਬਾਰੇ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਨਾ ਸਾਡਾ ਫਰਜ਼ ਹੈ ।

ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਚਹੇਤੇ, ਨਸ਼ਾ ਤਸਕਰ ਗੁਰਦੀਪ ਰਾਣੋ ਦੀ ਕੋਠੀ ਤੇ ਚੱਲਿਆ ਬੁਲਡੋਜ਼ਰ  । ਸਾਡੇ ਸ਼ਹਿਰ ਜੋਗਾ ਵਿੱਚ ਵੀ ਹੋਵੇ ਅਜਿਹ...
01/06/2026

ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਚਹੇਤੇ, ਨਸ਼ਾ ਤਸਕਰ ਗੁਰਦੀਪ ਰਾਣੋ ਦੀ ਕੋਠੀ ਤੇ ਚੱਲਿਆ ਬੁਲਡੋਜ਼ਰ । ਸਾਡੇ ਸ਼ਹਿਰ ਜੋਗਾ ਵਿੱਚ ਵੀ ਹੋਵੇ ਅਜਿਹੀ ਕਾਰਵਾਈ ।

ਠੇਕੇਦਾਰੀ ਸਿਸਟਮ ਖਤਮ! ਪੰਜਾਬ ਦੇ ਆਊਟਸੋਰਸ ਮੁਲਾਜ਼ਮਾਂ ਲਈ ਵੱਡੀ ਰਾਹਤ ।
01/06/2026

ਠੇਕੇਦਾਰੀ ਸਿਸਟਮ ਖਤਮ! ਪੰਜਾਬ ਦੇ ਆਊਟਸੋਰਸ ਮੁਲਾਜ਼ਮਾਂ ਲਈ ਵੱਡੀ ਰਾਹਤ ।

ਨਗਰ ਪੰਚਾਇਤ ਜੋਗਾ ਦੇ ਨਵੇਂ ਬਣੇ ਪ੍ਰਧਾਨ ਅਮਰਜੀਤ ਸਿੰਘ ਗੋਗਾ ।  ਇੱਕ ਲੋਕਾਂ ਦੇ ਭਰੋਸੇ ਤੇ ਵੱਡੇ ਵੱਡੇ ਵਾਅਦਿਆਂ ਨਾਲ ਵੱਡੀ ਜੁੰਮੇਵਾਰੀ ਮਿਲੀ ਹ...
01/06/2026

ਨਗਰ ਪੰਚਾਇਤ ਜੋਗਾ ਦੇ ਨਵੇਂ ਬਣੇ ਪ੍ਰਧਾਨ ਅਮਰਜੀਤ ਸਿੰਘ ਗੋਗਾ । ਇੱਕ ਲੋਕਾਂ ਦੇ ਭਰੋਸੇ ਤੇ ਵੱਡੇ ਵੱਡੇ ਵਾਅਦਿਆਂ ਨਾਲ ਵੱਡੀ ਜੁੰਮੇਵਾਰੀ ਮਿਲੀ ਹੈ ਤੇ ਸਾਰੇ ਨਗਰ ਨਿਵਾਸੀਆਂ ਨੂੰ ਪੂਰਨ ਆਸ ਹੈ ਕੇ ਨਵੇਂ ਪ੍ਰਧਾਨ ਸਾਬ ਪੂਰੀ ਇਮਾਨਦਾਰੀ ਨਾਲ , ਬਿਨ੍ਹਾ ਪੱਖਪਾਤ ਤੇ ਸਾਰੇ 13 ਮੈਂਬਰਾਂ ਨਾਲ ਮਿਲਕੇ ਆਪਣੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ । ਹੁਣ ਸਭ ਕੁਝ ਪ੍ਰਧਾਨ ਸਾਬ ਤੇ ਟੀਮ ਦੇ ਹੱਥ ਹੈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਨਾ ਸਰਕਾਰ ਵਲੋਂ ਨਾ ਕਿਸੇ ਹੋਰ ਵੱਲੋਂ ਹੁਣ ਵਿਕਾਸ ਦੀ ਰਫਤਾਰ ਤੇਜ਼ ਹੋਣੀ ਚਾਹੀਦੀ ਆ ।

ਜਿੱਤਾਂ ਦਾ ਕਦੇ ਹੰਕਾਰ ਨੀਂ ਕਰਨਾ,ਹੋਈਆਂ ਹਾਰਾਂ ਦਾ ਕਦੇ ਗਮ ਨੀਂ ਕਰਨਾ,ਲੋਕ ਫਤਵਾ ਹਮੇਸ਼ਾ ਪ੍ਰਵਾਨ ਹੈ ਕਰਨਾ,ਵਾਹਿਗੁਰੂ ਦਾ ਸਦਾ ਸ਼ੁਕਰਾਨਾ ਕਰਨਾ...
30/05/2026

ਜਿੱਤਾਂ ਦਾ ਕਦੇ ਹੰਕਾਰ ਨੀਂ ਕਰਨਾ,
ਹੋਈਆਂ ਹਾਰਾਂ ਦਾ ਕਦੇ ਗਮ ਨੀਂ ਕਰਨਾ,
ਲੋਕ ਫਤਵਾ ਹਮੇਸ਼ਾ ਪ੍ਰਵਾਨ ਹੈ ਕਰਨਾ,
ਵਾਹਿਗੁਰੂ ਦਾ ਸਦਾ ਸ਼ੁਕਰਾਨਾ ਕਰਨਾ,
ਹੁਣ ਦਿਨ ਰਾਤ ਸਹਿਰ ਦੀ ਸੇਵਾ ਕਰਨਾ

ਵਾਹਿਗੁਰੂ ਜੀ 🙏🙏

ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ 👍👍 । ਆਸ ਹੈ ਕਿ ਨਵੀਂ ਬਣੀ ਪੰਚਾਇਤ ਸ਼ਹਿਰ ਜੋਗਾ ਦੇ ਸਾਰੇ ਮੁੱਦੇ ਪਹਿਲ ਦੇ ਅਧਾਰ ਤੇ ਹੱਲ ਕਰੇਗੀ ।       ...
29/05/2026

ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ 👍👍 । ਆਸ ਹੈ ਕਿ ਨਵੀਂ ਬਣੀ ਪੰਚਾਇਤ ਸ਼ਹਿਰ ਜੋਗਾ ਦੇ ਸਾਰੇ ਮੁੱਦੇ ਪਹਿਲ ਦੇ ਅਧਾਰ ਤੇ ਹੱਲ ਕਰੇਗੀ ।

23/05/2026
ਆਹ ਨੌਜਵਾਨ ਹੀ ਅਸਲ ਮੁੱਦਿਆਂ ਤੇ ਚੋਣ ਲੜ ਰਿਹਾ ਹੈ । ਵਾਰਡ ਨੰਬਰ 8 ਗੁਰਪ੍ਰੀਤ ਸਿੰਘ ਚੋਣ ਨਿਸ਼ਾਨ ਝਾੜੂ । ਵੱਧ ਤੋਂ ਸਾਥ ਦਿਓ ਇਸ ਨੌਜਵਾਨ ਤਾਂ ਜ...
23/05/2026

ਆਹ ਨੌਜਵਾਨ ਹੀ ਅਸਲ ਮੁੱਦਿਆਂ ਤੇ ਚੋਣ ਲੜ ਰਿਹਾ ਹੈ । ਵਾਰਡ ਨੰਬਰ 8 ਗੁਰਪ੍ਰੀਤ ਸਿੰਘ ਚੋਣ ਨਿਸ਼ਾਨ ਝਾੜੂ । ਵੱਧ ਤੋਂ ਸਾਥ ਦਿਓ ਇਸ ਨੌਜਵਾਨ ਤਾਂ ਜੋ ਨੌਜਵਾਨ ਅੱਗੇ ਆਉਣ । ਬਾਕੀ ਤੁਸੀ ਦਸੋ ਜੀ

ਜੋਗਾ ਨਗਰ ਪੰਚਾਇਤ ਚੋਣਾਂ ਵਾਰਡ ਨੰਬਰ 8 ਤੋਂ ਚੋਣ ਲੜ ਰਹੇ ਬੇਦਾਗ਼ , ਇਜ਼ਤਦਾਰ , ਨਰਮ ਸੁਭਾਅ, ਪੜ੍ਹੇ ਲਿਖੇ, ਇੱਕ ਸਟੈਂਡ ਤੇ ਕਾਇਮ , ਸੂਝਵਾਨ  ਆ...
17/05/2026

ਜੋਗਾ ਨਗਰ ਪੰਚਾਇਤ ਚੋਣਾਂ ਵਾਰਡ ਨੰਬਰ 8 ਤੋਂ ਚੋਣ ਲੜ ਰਹੇ ਬੇਦਾਗ਼ , ਇਜ਼ਤਦਾਰ , ਨਰਮ ਸੁਭਾਅ, ਪੜ੍ਹੇ ਲਿਖੇ, ਇੱਕ ਸਟੈਂਡ ਤੇ ਕਾਇਮ , ਸੂਝਵਾਨ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ । ਗੁਰਪ੍ਰੀਤ ਸਿੰਘ ਦੀ ਜਿੱਤ ਤੁਹਾਡੀ ਆਪਣੀ ਜਿੱਤ ਹੋਵੇਗੀ।
ਅਧੂਰੇ ਕੰਮ ਕਰਾਂਗੇ ਪੂਰੇ । ਸਾਡਾ ਸੁਪਨਾ ਸ਼ਹਿਰ ਜੋਗਾ ਨੂੰ ਪੂਰੇ ਪੰਜਾਬ ਵਿੱਚ ਨੰਬਰ 1 ਬਣਾਉਣਾ ਹੈ । ਤੁਹਾਡੇ ਸਹਿਯੋਗ ਦੀ ਲੋੜ ਹੈ । ਬੇਨਤੀ ਹੈ ਕੇ ਇੱਕ ਵਾਰ ਆਪਣੇ ਪੁੱਤ , ਭਰਾ ਨੂੰ ਜਰੂਰ ਮੌਕਾ ਦਿਉ ਪਹਿਲਾ ਕੰਮਾਂ ਵਿੱਚ ਰਹੀਆਂ ਸਾਰੀਆਂ ਨੂੰ ਕਮੀਆਂ ਦੂਰ ਕਰਾਂਗੇ।
ਸਾਡਾ ਹੋਕਾ , ਵਾਰਡ ਨੰਬਰ 8 ਤੋਂ ਗੁਰਪ੍ਰੀਤ ਨੂੰ ਇੱਕ ਮੌਕਾ

ਜੋਗਾ ਨਗਰ ਪੰਚਾਇਤ ਦੇ ਗੁਰਪ੍ਰੀਤ ਸਿੰਘ ਸਭ ਤੋਂ ਛੋਟੀ ਉਮਰ ਵਿੱਚ ਪਹਿਲੀਆਂ ਨਗਰ ਪੰਚਾਇਤ ਚੋਣਾਂ ਏਸੇ ਵਾਰਡ ਤੋਂ ਲੜਨ ਵਾਲੇ ਪਿਛਲੇ 10 ਸਾਲਾਂ ਤੋਂ ...
16/05/2026

ਜੋਗਾ ਨਗਰ ਪੰਚਾਇਤ ਦੇ ਗੁਰਪ੍ਰੀਤ ਸਿੰਘ ਸਭ ਤੋਂ ਛੋਟੀ ਉਮਰ ਵਿੱਚ ਪਹਿਲੀਆਂ ਨਗਰ ਪੰਚਾਇਤ ਚੋਣਾਂ ਏਸੇ ਵਾਰਡ ਤੋਂ ਲੜਨ ਵਾਲੇ ਪਿਛਲੇ 10 ਸਾਲਾਂ ਤੋਂ ਅੱਜ ਵੀ ਇਕੋ ਸਟੈਂਡ ਤੇ ਕਾਇਮ ਨੇ। ਦੁਆਰਾ ਫਿਰ ਆਪ ਜੀ ਦੇ ਸਹਿਯੋਗ ਨਾਲ ਕੁਝ ਕਮੀਆਂ ਕਾਰਣ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵੱਲੋ ਵਾਰਡ ਨੰਬਰ 08 ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਤੁਹਾਡੀ ਪਾਈ ਹੋਈ ਇੱਕ ਇੱਕ ਵੋਟ ਦਾ ਮੁੱਲ ਮੋੜਨ ਦਾ ਵਾਅਦਾ ਕਰਦਾ ਇਹ ਨੌਜਵਾਨ । ਨਸ਼ੇ ਪੱਤੇ ਤੋਂ ਰਹਿਤ , ਇੱਕ ਸਟੈਂਡ ਤੇ ਕਾਇਮ ਰਹਿਣ ਵਾਲਾ ,ਇੱਜਤਦਾਰ ,
ਨਰਮ ਸੁਭਾਅ, ਸੂਝ ਬੂਝ , ਨਵੀਂ ਤੇ ਇਮਾਨਦਾਰ ਸੋਚ ਨਾਲ ਕੰਮ ਕਰਨ ਵਾਲਾ , ਸੋਚ ਕੇ ਵੇਖਿਓ ਸਾਰੇ ਪੱਖਾਂ ਤੋਂ ਦੂਜੇ ਉਮੀਦਵਾਰਾਂ ਤੋਂ ਕਿਤੇ ਵਧੀਆ ਉਮੀਦਵਾਰ ਆ ਗੁਰਪ੍ਰੀਤ ਸਿੰਘ । ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਅੱਗੇ ਸ਼ੇਅਰ ਕਰਿਓ ਜੀ🙏👍

Address

ਸ਼ਹਿਰ ਜੋਗਾ ਜਿਲ੍ਹਾ ਮਾਨਸਾ ਪੰਜਾਬ
Mansa
151510

Website

Alerts

Be the first to know and let us send you an email when ਸ਼ਹਿਰ ਜੋਗਾ -ਮਾਨਸਾ posts news and promotions. Your email address will not be used for any other purpose, and you can unsubscribe at any time.

Share