Sach Di smachar ਸੱਚ ਦੀ ਸਮਾਚਾਰ

  • Home
  • India
  • Mansa
  • Sach Di smachar ਸੱਚ ਦੀ ਸਮਾਚਾਰ

Sach Di smachar ਸੱਚ ਦੀ ਸਮਾਚਾਰ Puneet Garg Share Chat Created https://sharechat.com/profile/2244garg

ਸੱਚ ਵਿਖਾਉਣਾ ਹੀ ਸਾਡੀ ਪਹਿਚਾਣ 🎤

10/05/2026

ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ

09/05/2026

ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਏਸ਼ਨ ਮਾਨਸਾ ਵੱਲੋਂ ਅੱਜ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਫਰਦ ਕੇਂਦਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ
#ਪੰਜਾਬ

09/05/2026

ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਸ਼ੁਕਰਾਨਾ ਯਾਤਰਾ ਦੌਰਾਨ ਮਾਨਸਾ ਪਹੁੰਚੇ
ਮੁੱਖ ਮੰਤਰੀ ਦੇ ਮਾਨਸਾ ਆਉਣ ਕਾਰਨ ਸੜਕਾਂ ਤੇ ਲੱਗਿਆ ਭਾਰੀ ਜਾਮ
ਲੋਕ ਕਾਫੀ ਖੱਜਲ ਖੁਆਰ ਹੁੰਦੇ ਆਏ ਨਜ਼ਰ

#ਪੰਜਾਬ

09/05/2026

ਮਾਨਸਾ ਵਿੱਚ ਭਗਵੰਤ ਮਾਨ ਦੀ ਆਮਦ ਤੇ ਅਧਿਆਪਕਾਂ ਦੀ ਜੰ ਕੇ ਖਿੱਚ ਧੂਹ

#ਪੰਜਾਬ

03/05/2026

ਅੱਜ ਏਸ਼ੀਅਨ ਬੂਟ ਕੰਪਨੀ ਵੱਲੋਂ ਆਪਣੇ ਸ਼ੋਰੂਮ ਉੱਪਰ ਇੱਕ ਪ੍ਰੋਗਰਾਮ ਕਰਵਾਇਆ ਗਿਆ
ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ
ਅਤੇ ਸਭ ਤੋਂ ਵੱਧ ਡੰਡ ਲਾਉਣ ਵਾਲੇ ਨੂੰ ਬੂਟ ਗਿਫਟ ਕੀਤੇ ਗਏ।
#ਪੰਜਾਬ

03/05/2026

ਮੋਹਾਲੀ ਦੇ ਪਿੰਡ ਸਨੇਟਾ ਪਹੁੰਚੇ CM ਭਗਵੰਤ ਮਾਨ, ਲੋਕ ਮਿਲਣੀ ਰਾਹੀਂ ਮੌਕੇ 'ਤੇ ਹੀ ਕੀਤਾ ਮੁਸ਼ਕਲਾਂ ਦਾ ਨਿਬੇੜਾ
#ਪੰਜਾਬ

*ਅੱਜ ਦਾ ਵਿਚਾਰ*______________*ਪ੍ਰਮਾਤਮਾ' ਦਾ ਨਾਮ ਜਪਣ ਨਾਲ ਹੀ ਪ੍ਰਮਾਤਮਾ ਮਿਲਦਾ ਹੈ' ਨਹੀਂ ਮੱਥੇ ਤਾ ਚੋਰ' ਠੱਗ' ਬੇਈਮਾਨ' ਵੀ ਟੇਕਦੇ ਨੇ !...
03/05/2026

*ਅੱਜ ਦਾ ਵਿਚਾਰ*
______________
*ਪ੍ਰਮਾਤਮਾ' ਦਾ ਨਾਮ ਜਪਣ ਨਾਲ ਹੀ ਪ੍ਰਮਾਤਮਾ ਮਿਲਦਾ ਹੈ' ਨਹੀਂ ਮੱਥੇ ਤਾ ਚੋਰ' ਠੱਗ' ਬੇਈਮਾਨ' ਵੀ ਟੇਕਦੇ ਨੇ !!*

01/05/2026

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਹੋਰ ਕਾਂਗਰਸੀ ਵਿਧਾਇਕਾਂ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕੀਤੀ, ਜਿਸ ਵਿੱਚ ਉਨ੍ਹਾਂ 'ਤੇ ਅੱਜ ਸਵੇਰੇ ਸ਼ਰਾਬ ਪੀਤੀ ਹੋਣ ਦੇ ਦੋਸ਼ ਲੱਗੇ ਸਨ।

01/05/2026

🔴ਸਤੌਜ ਤੋਂ ਹੋਵੇਗੀ ਪੂਰੇ ਪੰਜਾਬ 'ਚ ਸੋਲਰ ਲਾਈਟਾਂ ਲੱਗਣ ਦੀ ਸ਼ੁਰੂਆਤ!
🔴 3 ਸੜਕਾਂ 'ਤੇ ਲੱਗਣਗੀਆਂ ਨਵੀਆਂ ਤੇ ਵਧੀਆ ਸੋਲਰ ਲਾਈਟਾਂ
🔴 ਰੌਸ਼ਨ ਸੜਕਾਂ ਸਦਕਾ ਸੁਰੱਖਿਅਤ ਬਣੇਗੀ ਲੋਕਾਂ ਦੀ ਆਵਾਜਾਈ

#ਪੰਜਾਬ

✍️*ਅੱਜ ਦਾ ਵਿਚਾਰ*✍️================*ਉਸ ਸੋਹਣੇ ਰੱਬ ਅੱਗੇ ਖਲੋ ਕੇ ਇਹੀ ਤਰਲਾ ਪਾਉਂਦੇ ਰਿਹਾ ਕਰੋਂ ਕਿ ਮਾਲਕਾਂ ਸਾਨੂੰ ਮਾੜੀ ਕਿਰਤ,ਮਾੜੇ ਫੁਰ...
01/05/2026

✍️*ਅੱਜ ਦਾ ਵਿਚਾਰ*✍️
================
*ਉਸ ਸੋਹਣੇ ਰੱਬ ਅੱਗੇ ਖਲੋ ਕੇ ਇਹੀ ਤਰਲਾ ਪਾਉਂਦੇ ਰਿਹਾ ਕਰੋਂ ਕਿ ਮਾਲਕਾਂ ਸਾਨੂੰ ਮਾੜੀ ਕਿਰਤ,ਮਾੜੇ ਫੁਰਨਿਆਂ,ਮਾੜੇ ਸੰਗ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ।*

Address

Mansa

Website

Alerts

Be the first to know and let us send you an email when Sach Di smachar ਸੱਚ ਦੀ ਸਮਾਚਾਰ posts news and promotions. Your email address will not be used for any other purpose, and you can unsubscribe at any time.

Share

Category