Govt. Senior Sec. Smart School Moosa

Govt. Senior Sec. Smart School Moosa ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂਸਾ

21/08/2025

ਜ਼ਿਲ੍ਹਾ ਸਕੂਲ ਖੇਡਾਂ (2025-26) ਖੇਡ :- ਖੋ-ਖੋ ,
ਤੀਸਰਾ ਦਿਨ ਸਕੂਲ ਇੰਚਾਰਜ ਸ੍ਰ ਕੁਲਦੀਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈਆਂ, ਸ੍ਰ ਜਗਦੇਵ ਸਿੰਘ ਖੋ-ਖੋ ਕਨਵੀਨਰ , ਸ੍ਰ ਹਰਜੀਤ ਸਿੰਘ ਅਤੇ ਸ੍ਰ ਬਲਬੀਰ ਸਿੰਘ ਅਤੇ ਵੱਖ- ਵੱਖ ਜ਼ੋਨਾਂ ਦੇ ਸਰੀਰਿਕ ਸਿੱਖਿਆ ਵਿਸ਼ੇ ਨਾਲ ਸੰਬਧਿਤ ਅਧਿਆਪਕਾਂ ਨੇ ਪੂਰੇ ਅਨੁਸ਼ਾਸ਼ਨ ਵਿੱਚ ਇਹ ਖੇਡਾਂ ਕਰਵਾਈਆਂ, ਮੁੱਖ ਮਹਿਮਾਨ ਵਜੋਂ ਸ੍ਰ ਬਲਕੌਰ ਸਿੰਘ, ਸ੍ਰ ਸੁਖਪਾਲ ਸਿੰਘ, ਸ੍ਰ ਦਰਸ਼ਨ ਸਿੰਘ, ਸਾਡੇ ਰਿਟਾਇਰਡ ਸਾਥੀ ਸ੍ਰ ਸੁਬਡੈਂਟ ਸਿੰਘ, ਸ੍ਰ ਸੁਰਮੁਖ ਸਿੰਘ, ਸ੍ਰ ਰਾਮ ਸਿੰਘ, ਸ੍ਰ ਸਿਕੰਦਰ ਸਿੰਘ, ਸ੍ਰੀਮਤੀ ਬਲਜਿੰਦਰ ਕੌਰ ਜੀ ਨੇ ਹਾਜ਼ਰੀ ਲਵਾਈ,ਸਮੂਹ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ💐

19/08/2025

ਜ਼ਿਲ੍ਹਾ ਸਕੂਲ ਖੇਡਾਂ (2025-26) ਖੇਡ :- ਖੋ-ਖੋ ,
ਪਹਿਲਾ ਦਿਨ ਸਕੂਲ ਇੰਚਾਰਜ ਸ੍ਰ ਕੁਲਦੀਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈਆਂ, ਸ੍ਰ ਹਰਜੀਤ ਸਿੰਘ ਅਤੇ ਸ੍ਰ ਬਲਬੀਰ ਸਿੰਘ ਅਤੇ ਵੱਖ- ਵੱਖ ਜ਼ੋਨਾ ਦੇ ਸਰੀਰਿਕ ਸਿੱਖਿਆ ਵਿਸ਼ੇ ਨਾਲ ਸੰਬਧਿਤ ਅਧਿਆਪਕਾਂ ਨੇ ਪੂਰੇ ਅਨੁਸ਼ਾਸ਼ਨ ਵਿੱਚ ਇਹ ਖੇਡਾਂ ਕਰਵਾਈਆਂ, ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਪੋਰਟਸ ਕੁਆਡੀਨੇਟਰ ਮਾਨਸਾ ਸ੍ਰੀ ਅੰਮ੍ਰਿਤਪਾਲ ਸਿੰਘ ,ਸਰਪੰਚ ਗੁਰਸ਼ਰਨ ਸਿੰਘ, ਪੰਚਾਇਤ ਮੈਂਬਰ, SMC ਚੇਅਰਮੈਨ ਸ੍ਰ ਜੁਗਰਾਜ ਸਿੰਘ ਜੀ ਨੇ ਹਾਜ਼ਰੀ ਲਵਾਈ,ਸਮੂਹ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ💐

30/06/2025

ਸ੍ਰ ਰਾਮ ਸਿੰਘ ਦੀ ਰਿਟਾਇਰਮੈਂਟ ਉਪਰੰਤ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹੈ, ਅਤੇ ਨਾਲ ਹੀ ਮੂਸਾ ਸਕੂਲ ਵਿੱਚ ਨਿਭਾਈਆਂ ਸੇਵਾਵਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਸਦਾ ਰਿਣੀ ਰਹਿਣਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਦਾ ਖੁਸ਼ ਰਹੋ,ਸਿਹਤਮੰਦ ਰਹੋ। ਧੰਨਵਾਦ💐

11/12/2024

ਅੱਜ ਮਿਤੀ 11-12-2024 ਨੂੰ ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਮੇਲਾ ਸਕੂਲ ਇੰਚਾਰਜ ਸ੍ਰੀਮਤੀ ਬਿੰਦੂ ਰਾਣੀ ਅਤੇ ਵਿਸ਼ਾ ਆਧਿਆਪਕਾਂ ਦੀ ਅਗਵਾਈ ਵਿੱਚ ਲਗਾਇਆ ਗਿਆ, ਜਿਸ ਵਿੱਚ ਸਮੁੱਚੇ ਵਿਦਿਆਰਥੀਆਂ ਨੇ ਭਾਗ ਲਿਆ ,ਇਸ ਮੌਕੇ SMC ਮੈਂਬਰ ਸ੍ਰ ਪਰਮਿੰਦਰ ਸਿੰਘ, ਪੰਚਾਇਤ ਮੈਂਬਰ ਸ੍ਰ ਸਾਹਿਬ ਸਿੰਘ ਨੇ ਹਾਜ਼ਰੀ ਲਗਵਾਈ,ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਧੰਨਵਾਦ 🙏

10/12/2024

ਅੱਜ ਮਿਤੀ 10-12-2024 ਨੂੰ ਸਾਇੰਸ ਤੇ ਮੈਥ ਮੇਲਾ ਸਕੂਲ ਇੰਚਾਰਜ ਸ੍ਰੀਮਤੀ ਬਿੰਦੂ ਰਾਣੀ ਅਤੇ ਵਿਸ਼ਾ ਆਧਿਆਪਕਾਂ ਦੀ ਅਗਵਾਈ ਵਿੱਚ ਲਗਾਇਆ ਗਿਆ, ਜਿਸ ਵਿੱਚ ਸਮੁੱਚੇ ਵਿਦਿਆਰਥੀਆਂ ਨੇ ਭਾਗ ਲਿਆ ,ਇਸ ਮੌਕੇ ਸਰਪੰਚ ਸ੍ਰ ਗੁਰਸ਼ਰਨ ਸਿੰਘ, SMC ਚੇਅਰਮੈਨ ਸ੍ਰ ਚਰਨਜੀਤ ਸਿੰਘ,PTA ਪ੍ਰਧਾਨ ਸ੍ਰ ਜਗਸੀਰ ਸਿੰਘ, ਸ੍ਰ ਪਰਮਿੰਦਰ ਸਿੰਘ, ਕੁਲਦੀਪ ਕੌਰ CHT ਨੇ ਹਾਜ਼ਰੀ ਲਗਵਾਈ,ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਧੰਨਵਾਦ 🙏

Address

VPO Moosa
Mansa
151508

Alerts

Be the first to know and let us send you an email when Govt. Senior Sec. Smart School Moosa posts news and promotions. Your email address will not be used for any other purpose, and you can unsubscribe at any time.

Contact The Organization

Send a message to Govt. Senior Sec. Smart School Moosa:

Share