Swachh Mandi Gobindgarh Mission - Municipal Council

Swachh Mandi Gobindgarh Mission - Municipal Council Sanitation Branch
Swachh, Clean, Green Gobindgarh
Municiapl Council Gobindgarh (Distt. Fatehgarh Sahib) https://www.youtube.com/channel/UCgmHtjFDpkVjGS8ssCjto2A

ਅੱਜ ਮਹਾ ਸਫਾਈ ਅਭਿਆਨ ਤਹਿਤ ਨਗਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ  ਵਿੱਚ ਇਸ ਦੀ ਸ਼ੁਰੂਆਤ ਮਾਣਯੋਗ ਐਮਐਲਏ ਸ. ਗੁਰਿੰਦਰ ਸਿੰਘ ਜੀ ਗੈਰੀ ਬੜਿੰਗ ਵੱਲ...
29/08/2026

ਅੱਜ ਮਹਾ ਸਫਾਈ ਅਭਿਆਨ ਤਹਿਤ ਨਗਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਇਸ ਦੀ ਸ਼ੁਰੂਆਤ ਮਾਣਯੋਗ ਐਮਐਲਏ ਸ. ਗੁਰਿੰਦਰ ਸਿੰਘ ਜੀ ਗੈਰੀ ਬੜਿੰਗ ਵੱਲੋਂ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਸ. ਹਰਪ੍ਰੀਤ ਸਿੰਘ ਜੀ ਪ੍ਰਿੰਸ, ਕਾਰਜ ਸਾਧਕ ਅਫਸਰ ਸ੍ਰੀ ਚੇਤਨ ਸ਼ਰਮਾ ਜੀ ਅਤੇ ਸੁਪਰਡੈਂਟ ਸੈਨੀਟੇਸ਼ਨ ਸ਼੍ਰੀ ਸੰਦੀਪ ਸ਼ਰਮਾ ਜੀ ਅਤੇ ਸਮੂਹ ਸਫਾਈ ਸੇਵਕ ਹਾਜ਼ਰ ਸਨ

ਅੱਜ ਸੁਤੰਤਰਤਾ ਦਿਵਸ ਦਿਹਾੜੇ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਆਯੋਜਿਤ  ਸਮਾਗਮ ਵਿੱਚ ਐਮਐਲਏ ਸ੍ਰੀ ਗੁਰਿੰਦਰ ਸਿੰਘ ਜੀ ਗੈਰੀ ਬੜਿੰਗ, ...
15/08/2026

ਅੱਜ ਸੁਤੰਤਰਤਾ ਦਿਵਸ ਦਿਹਾੜੇ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਆਯੋਜਿਤ ਸਮਾਗਮ ਵਿੱਚ ਐਮਐਲਏ ਸ੍ਰੀ ਗੁਰਿੰਦਰ ਸਿੰਘ ਜੀ ਗੈਰੀ ਬੜਿੰਗ, ਪ੍ਰਧਾਨ ਹਰਪ੍ਰੀਤ ਸਿੰਘ ਜੀ ਪ੍ਰਿੰਸ ਵੱਲੋਂ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਈਓ ਸ੍ਰੀ ਚੇਤਨ ਸ਼ਰਮਾ ਜੀ, ਐਮਸੀ ਸਾਹਿਬਾਨ, ਸੁਪਰਡੈਂਟ ਸੰਦੀਪ ਸ਼ਰਮਾ, ਦਫਤਰ ਦਾ ਸਟਾਫ, ਸਕੂਲ ਦੇ ਬੱਚੇ ਅਤੇ ਟੀਚਰ ਅਤੇ ਸ਼ਹਿਰ ਨਿਵਾਸੀ ਮੌਜੂਦ ਸਨ ਇਸ ਮੌਕੇ ਤੇ ਹਰਿਤ ਸਿਟੀ ਕੰਪੋਸਟ ਸਟਾਲ ਲਗਾਈ ਅਤੇ ਮੁਫਤ ਕੰਪੋਸਟ ਵੰਡੀ ਗਈ l
ਪ੍ਰੋਗਰਾਮ ਦੌਰਾਨ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਦੇਸ਼ ਭਗਤੀ ਦਾ ਜਜ਼ਬਾ ਪੇਸ਼ ਕਰਨ ਵਾਲੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਇਸਦੇ ਨਾਲ ਹੀ ਸ਼ਹਿਰ ਦੀ ਬਿਹਤਰੀ ਅਤੇ ਵਿਕਾਸ ਲਈ ਵਧੀਆ ਸੇਵਾਵਾਂ ਨਿਭਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

Address

Aggersen Park G. T Road
Mandi Gobindgarh
147301

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911765505333

Website

Alerts

Be the first to know and let us send you an email when Swachh Mandi Gobindgarh Mission - Municipal Council posts news and promotions. Your email address will not be used for any other purpose, and you can unsubscribe at any time.

Contact The Organization

Send a message to Swachh Mandi Gobindgarh Mission - Municipal Council:

Shortcuts

Share