Ramesh Arniwala / AAP Malout

Ramesh Arniwala / AAP Malout District Media secretory Sri Muktsar Sahib

08/05/2026
05/05/2026

ਰਾਸ਼ਟਰਪਤੀ ਜੀ ਨੇ ਦੁਪਹਿਰ 12 ਵਜੇ CM ਨੂੰ ਮਿਲਣ ਲਈ ਸਮਾਂ ਦਿੱਤਾ ਹੈ। ਸਾਰੇ ਮੰਤਰੀ ਅਤੇ ਵਿਧਾਇਕ ਦਿੱਲੀ ਜਾ ਕੇ ਧੋਖੇਬਾਜ਼ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨਗੇ।

ਪੰਜਾਬੀ ਇਸ ਮਾਮਲੇ ‘ਤੇ ਇਕਜੁੱਟ

03/05/2026

₹993 ਦੇ ਵਾਧੇ ਖ਼ਿਲਾਫ਼ ਪੰਜਾਬ ਭਰ ‘ਚ ‘ਆਪ’ ਦੇ ਤਿੱਖੇ ਪ੍ਰਦਰਸ਼ਨ।

ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਵੱਡਾ ਝਟਕਾ।
ਮਾਨ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ।


ਇਹ ਹੈ ਜੀ ਆਮ ਆਦਮੀ ਪਾਰਟੀ ਦੀ ਤੀਸਰੀ ਗਾਰੰਟੀ ਜਿਸ ਦੀ ਰਜਿਟਰੇਸ਼ਨ ਮੇਰੀ  ਟੀਮ ਨੇ ਬੜੀ ਹੀ ਜੁੰਮੇਵਾਰੀ ਨਾਲ ਘਰ ਘਰ ਜਾਕੇ ਕੀਤੀ । ਬੜੀ ਖੁਸ਼ੀ ਦੀ...
26/04/2026

ਇਹ ਹੈ ਜੀ ਆਮ ਆਦਮੀ ਪਾਰਟੀ ਦੀ ਤੀਸਰੀ ਗਾਰੰਟੀ ਜਿਸ ਦੀ ਰਜਿਟਰੇਸ਼ਨ ਮੇਰੀ ਟੀਮ ਨੇ ਬੜੀ ਹੀ ਜੁੰਮੇਵਾਰੀ ਨਾਲ ਘਰ ਘਰ ਜਾਕੇ ਕੀਤੀ । ਬੜੀ ਖੁਸ਼ੀ ਦੀ ਗੱਲ ਹੈ ਇਹ ਗਰੰਟੀ ਜਲਦੀ ਪੂਰੀ ਹੋਣ ਜਾ ਰਹੀ ਹੈ ।
ਪਹਿਲਾਂ ਵਾਲੀ ਰਜਿਸਟਰੇਸ਼ਨ ਅਤੇ ਅੱਜ ਹੋ ਰਹੀ ਰਜਿਸਟਰੇਸ਼ਨ ਵਿਚ ਇਕ ਫਰਕ ਹੈ ਕਿ ਫਰਕ ਹੈ ਦੱਸੋ ਜਰਾ।

26/04/2026

ਅੱਜ ਮਿਤੀ 26/04/2026 ਸਮਾਂ 1:00 ਵਜੇ ਦੁਪਿਹਰ
ਸਥਾਨ :- ਜੀ. ਟੀ. ਰੋਡ ਨੇੜੇ ਤਹਿਸੀਲ ਰੋਡ ਕੱਟ ਮਲੋਟ ਤੇ ।
ਦਲ ਬਦਲੁ ਗਦਾਰਾਂ
ਦਾ ਪੁਤਲਾ ਫ਼ੂਕਿਆ ਜਾਣਾ ਹੈ ਜੀ।

20/04/2026

ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਲਈ ਮਾਨ ਸਰਕਾਰ ਬਣ ਰਹੀ ਵੱਡਾ ਸਹਾਰਾ !

👉 ਅਸ਼ੀਰਵਾਦ ਸਕੀਮ ਤਹਿਤ ਜਾਰੀ ਕੀਤੀ ਗਈ ₹728.48 ਕਰੋੜ ਦੀ ਰਾਸ਼ੀ
👉 ਕਰੀਬ 1.50 ਲੱਖ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਕੀਤਾ ਗਿਆ ਹੈ ਕਵਰ
👉 ਹੁਣ ਵਿਆਹ ਤੋਂ 2 ਮਹੀਨੇ ਪਹਿਲਾਂ ਕਰ ਸਕਦੇ ਹੋ ਅਪਲਾਈ



ਪੰਜਾਬ 'ਚ ਬੇਅਦਬੀ ਖ਼ਿਲਾਫ਼ ਬਣਿਆ ਸਖ਼ਤ ਕਾਨੂੰਨ🙏
19/04/2026

ਪੰਜਾਬ 'ਚ ਬੇਅਦਬੀ ਖ਼ਿਲਾਫ਼ ਬਣਿਆ ਸਖ਼ਤ ਕਾਨੂੰਨ🙏



Address

S. A. S. Nagar
Malout
152107

Telephone

+919417140447

Website

Alerts

Be the first to know and let us send you an email when Ramesh Arniwala / AAP Malout posts news and promotions. Your email address will not be used for any other purpose, and you can unsubscribe at any time.

Contact The Organization

Send a message to Ramesh Arniwala / AAP Malout:

Share