Sarbhjeet singh sabba

Sarbhjeet singh sabba ਮੇਰਾ ਵਾਰਡ ਮੇਰਾ ਪਰਿਵਾਰ,
ਸਰਬਜੀਤ ਸਿੰਘ ਸਦਾ ਤਿਆਰ,
ਗਲੀ-ਗਲੀ ਵਿਕਾਸ ਕਰਾਵਾਂਗੇ,
ਤੁਹਾਡਾ ਪਿਆਰ ਜਿਤਾਵਾਂਗੇ

11/06/2026
🙏🙏🙏🙏🙏
27/05/2026

🙏🙏🙏🙏🙏

24/05/2026

“ਮੈਨੂੰ ਆਪਣੇ ਵਾਰਡ ਵਾਸੀਆਂ ‘ਤੇ ਪੂਰਾ ਯਕੀਨ ਹੈ। ਇਹ ਸਿਆਣੇ ਲੋਕ ਨੇ — ਇਹ ਨਾ ਕਿਸੇ ਸ਼ੋਰ-ਸ਼ਰਾਬੇ ਦੇ ਪਿੱਛੇ ਲੱਗਦੇ ਨੇ, ਨਾ ਕਿਸੇ ਲਾਲਚ ਨਾਲ ਆਪਣਾ ਫੈਸਲਾ ਕਰਦੇ ਨੇ। ਇਹ ਆਪਣੇ ਵਾਰਡ ਦੀ ਭਲਾਈ, ਕੰਮ ਅਤੇ ਸੱਚੀ ਨੀਅਤ ਨੂੰ ਵੇਖ ਕੇ ਫੈਸਲਾ ਕਰਦੇ ਨੇ। ਮੈਨੂੰ ਭਰੋਸਾ ਹੈ ਕਿ ਤੁਸੀਂ ਆਪਣੇ ਕੀਮਤੀ ਵੋਟ ਨਾਲ ਮੇਰਾ ਸਾਥ ਦਿਓਗੇ ਤੇ ਸੇਵਾ ਦਾ ਮੌਕਾ ਦਿਓਗੇ।” Sarbhjeet singh sabba

23/05/2026

ਅੱਜ ਦੀ ਰੈਲੀ/ਇਕੱਠ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਸਤਿਕਾਰਯੋਗ ਮੋਹੱਲਾ ਨਿਵਾਸੀਆਂ ਦਾ ਦਿਲੋਂ ਧੰਨਵਾਦ 🙏❤️

ਤੁਹਾਡੇ ਪਿਆਰ, ਸਤਿਕਾਰ ਅਤੇ ਸਮਰਥਨ ਨੇ ਹੌਸਲਾ ਹੋਰ ਵੀ ਵਧਾ ਦਿੱਤਾ।
ਤੁਹਾਡਾ ਇਹ ਪਿਆਰ ਹਮੇਸ਼ਾ ਯਾਦ ਰਹੇਗਾ।

ਤੁਹਾਡਾ ਆਪਣਾ — ਸਰਬਜੀਤ ਸਿੰਘ ਸਭਾ ✌️🗳️

23/05/2026

ਅੱਜ ਦੀ ਰੈਲੀ/ਇਕੱਠ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਸਤਿਕਾਰਯੋਗ ਮੋਹੱਲਾ ਨਿਵਾਸੀਆਂ ਦਾ ਦਿਲੋਂ ਧੰਨਵਾਦ 🙏❤️

ਤੁਹਾਡੇ ਪਿਆਰ, ਸਤਿਕਾਰ ਅਤੇ ਸਮਰਥਨ ਨੇ ਹੌਸਲਾ ਹੋਰ ਵੀ ਵਧਾ ਦਿੱਤਾ।
ਤੁਹਾਡਾ ਇਹ ਪਿਆਰ ਹਮੇਸ਼ਾ ਯਾਦ ਰਹੇਗਾ।

ਤੁਹਾਡਾ ਆਪਣਾ — ਸਰਬਜੀਤ ਸਿੰਘ ਸਭਾ ✌️🗳️ Sarbhjeet singh sabba

Address

Sas Nagar Malout Ward No 15 Gali Number 3
Malout
152107

Website

Alerts

Be the first to know and let us send you an email when Sarbhjeet singh sabba posts news and promotions. Your email address will not be used for any other purpose, and you can unsubscribe at any time.

Share