ਹਲਕਾ ਮਲੋਟ Halka Malout

ਹਲਕਾ ਮਲੋਟ Halka Malout Halka Malout ਹਲਕਾ ਮਲੋਟ

16/03/2025

ਇਹ ਤੇ ਪਹਿਲੀ ਵਾਰ ਹੋਇਆ ਵਾ ਲੈਣ ਦੇਣ ਤੇ ਹਰ ਇੱਕ ਦਾ ਚਲਦਾ ਰਹਿੰਦਾ ਵਾ ਪਰ ਵਹੀ ਖਾਤਾ ਚੁੱਕਣ ਵਾਲਾ ਕੰਮ ਪਹਿਲੀ ਵਾਰ ਦੇਖਿਆ

16/03/2025

ਮਲੋਟ ਆੜਤੀਆਂ ਯੂਨੀਅਨ ਦੇ ਦੋ ਮਰਦ ਪ੍ਰਧਾਨ ਹੋਏ ਹਨ ਇੱਕ ਸਵਰਗੀ ਗੁਰਬਿੰਦਰ ਸਿੰਘ ਭੋਲਾ ਥੇਹੜੀ ਵਾਲੇ ਤੇ ਦੂਜਾ ਸਰਦਾਰ ਕੁਲਵਿੰਦਰ ਸਿੰਘ ਪੂੰਨੀਆ ਮਾਹਣੀ ਖੇੜਾ

ਲੋਕਾਂ ਦਾ ਹਾਲ ਦੇਖੋ ਹੱਦ ਹੋਈ ਪਈ ਹੈ
06/03/2025

ਲੋਕਾਂ ਦਾ ਹਾਲ ਦੇਖੋ ਹੱਦ ਹੋਈ ਪਈ ਹੈ

ਮੁੱਖ ਮੰਤਰੀ ਸਾਹਿਬ ਯਾਦ ਹੈ ਕਿ ਨਹੀਂ???
06/03/2025

ਮੁੱਖ ਮੰਤਰੀ ਸਾਹਿਬ ਯਾਦ ਹੈ ਕਿ ਨਹੀਂ???

ਵਿਦੇਸ਼ੀ ਕ੍ਰਾਂਤੀਕਾਰੀਆਂ , ਇਨਕਲਾਬੀਆਂ ,  ਵਿਦੇਸ਼ੀ ਪੰਜਾਬੀ ਮੀਡੀਆ ਅਤੇ ਸਿੱਖੀ ਨੂੰ ਨਵੀਂ ਦਿਖ ਦੇਣ ਵਾਲਿਆਂ ਦਾ ਪੰਥ ਪ੍ਰਸਿੱਧ ਪੁਲਸੀਆ ਯੋਧਾ ਤ...
06/03/2025

ਵਿਦੇਸ਼ੀ ਕ੍ਰਾਂਤੀਕਾਰੀਆਂ , ਇਨਕਲਾਬੀਆਂ , ਵਿਦੇਸ਼ੀ ਪੰਜਾਬੀ ਮੀਡੀਆ ਅਤੇ ਸਿੱਖੀ ਨੂੰ ਨਵੀਂ ਦਿਖ ਦੇਣ ਵਾਲਿਆਂ ਦਾ ਪੰਥ ਪ੍ਰਸਿੱਧ ਪੁਲਸੀਆ ਯੋਧਾ ਤਾਂ ਹੱਥੋ ਖਿਸਕ ਗਿਆ , ਹੁਣ ਹੋਰ ਕੋਈ ਨਵਾਂ ਯੋਧਾ ਲੱਭਣਾ ਪੈਣਾ ਹੈ ਜਿਸ ਨਾਲ ਸਿੱਖੀ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ ?

06/03/2025

ਲੜੋ ਤੁਸੀਂ ਮਰੋ ਤੁਸੀਂ ਅਸੀਂ ਤਾਂ ਇੱਕ ਹੀ ਹਾਂ ਨਹੀਂ ਤਾਂ ਇਹ ਵੀਡੀਓ ਦੇਖ ਕੇ ਬਤਾਯੋ ਯਾਰੋਂ 😢😢

03/02/2025

ਇਹ ਭਲਾ ਹੋਇਆ ਬੋਲਿਆ ਨਹੀਂ ਜੇਕਰ ਬੋਲ ਪੈਂਦਾ ਤਾਂ ਅਬੋਹਰ ਵਾਲੇ ਅਰੁਣ ਨਾਂਗਰ ਵਰਗੇ ਹਾਲਾਤ ਬਣ ਜਾਣੇ ਸੀ ☺️☺️

19/05/2024
19/05/2024
ਬਾਅਦ ਵਿੱਚ ਗੱਲ ਨਹੀਂ ਆਈ
19/05/2024

ਬਾਅਦ ਵਿੱਚ ਗੱਲ ਨਹੀਂ ਆਈ

Address

Malout
152107

Website

Alerts

Be the first to know and let us send you an email when ਹਲਕਾ ਮਲੋਟ Halka Malout posts news and promotions. Your email address will not be used for any other purpose, and you can unsubscribe at any time.

Share