Kasba bhural library

Kasba bhural library ਲਾਇਬਰੇਰੀ ਪਿੰਡ ਕਸਬਾ ਭੁਰਾਲ

ਪ੍ਰਸਿੱਧ ਸਿੱਖ ਬੀਬੀਆਂ ਲੇਖਕ ਸਿਮਰਨ ਕੌਰ ਦੀ ਪੁਸਤਕ ਲਾਇਬਰੇਰੀ ਵਿੱਚੋਂ ਲੈਣ ਸਕਦੇ ਹੋ
27/04/2025

ਪ੍ਰਸਿੱਧ ਸਿੱਖ ਬੀਬੀਆਂ ਲੇਖਕ ਸਿਮਰਨ ਕੌਰ ਦੀ ਪੁਸਤਕ ਲਾਇਬਰੇਰੀ ਵਿੱਚੋਂ ਲੈਣ ਸਕਦੇ ਹੋ

ਪਿੰਡ ਕਸਬਾ ਭੁਰਾਲ ਲਾਇਬਰੇਰੀ  ਜੋ ਬਹੁਤ ਲੰਬੇ ਸਮੇ ਤੋ ਬੰਦ ਪਈ ਸੀ ਉਸ ਦੀ ਮੁੜ ਸ਼ੁਰੂਆਤ ਕੀਤੀ ਜਾਣੀ ਹੈ । ਲਾਇਬਰੇਰੀ ਵਿੱਚ ਇਸ  ਸਮੇ ਸਿੱਖ ਇਕਿਹ...
11/03/2025

ਪਿੰਡ ਕਸਬਾ ਭੁਰਾਲ ਲਾਇਬਰੇਰੀ ਜੋ ਬਹੁਤ ਲੰਬੇ ਸਮੇ ਤੋ ਬੰਦ ਪਈ ਸੀ ਉਸ ਦੀ ਮੁੜ ਸ਼ੁਰੂਆਤ ਕੀਤੀ ਜਾਣੀ ਹੈ । ਲਾਇਬਰੇਰੀ ਵਿੱਚ ਇਸ ਸਮੇ ਸਿੱਖ ਇਕਿਹਾਸ ਦਾ ਅਨਮੋਲ ਖਜਾਨਾ ਪਿਆ ਹੈ । ਜਿਸ ਨੂੰ ਪੜ ਕੇ ਸਿੱਖ ਇਤਿਹਾਸ ਤੇ ਸਿੱਖੀ ਨੂੰ ਜਾਣਿਆ ਤੇ ਸਮਝਿਆ ਦਾ ਸਕਦਾ ਹੈ । ਲਾਇਬਰੇਰੀ ਚ ਹਾਲੇ ਕਿਤਾਬਾ ਦੀ ਗਿਣਤੀ ਘੱਟ ਹੈ ਲਾਇਬਰੇਰੀ ਵਿੱਚ ਪੰਜਾਬੀ ਸਾਹਿਤ ਦੇ ਨਾਲ ਨਾਲ ਹਿੰਦੀ ਇੰਗਲਿਸ਼ ਲਿਟਰੇਚਰ ਦੀਆ ਕਿਤਾਬਾ ਵੀ ਹੋਲੀ ਸਾਮਲ ਕਰਾਗੇ ਤੁਹਾਡਾ ਸਭ ਦਾ ਸੰਯੋਗ ਚਾਹੀਦਾ ਤਾ ਜੋ ਆਪਾ ਪਿੰਡ ਵਿੱਚ ਵਧੀਆ ਸਾਹਿਤਕ ਮਾਹੋਲ ਬਣਾ ਸਕੀਏ ।
ਲਾਇਬਰੇਰੀ ਲਈ ਹਾਲੇ ਕਿਤਾਬਾਂ ਦੀ ਜ਼ਰੂਰਤ ਹੈ ਤੇ ਨਾਲੇ ਪਾਠਕਾ ਦੀ ,
ਲਾਇਬਰੇਰੀ ਦੇ ਕੰਮ ਚ ਵੱਧ ਤੋ ਵੱਧ ਹਿੱਸਾ ਪਾਉ । ਲਾਇਬਰੇਰੀ ਵਿੱਚ ਕਿਹੜੀਆਂ ਕਿਹੜੀਆਂ ਕਿਤਾਬਾਂ ਸ਼ਾਮਲ ਕੀਤੀਆਂ ਜਾਣ ਕੁਸੀ ਉਹ ਵੀ ਦੱਸ ਸਕਦੇ ਹੋ ।

ਜੇਕਰ ਤੁਸੀਂ ਲਾਇਬਰੇਰੀ ਨੂੰ ਕਿਤਾਬ ਦੇਣੀ ਚਾਹੁੰਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਤੁਹਾਡੀ ਦਿੱਤੀ ਇੱਕ ਕਿਤਾਬ ਨਾਲ ਹੀ ਲਾਇਬਰੇਰੀ ਚ ਵਾਧਾ ਹੋਵੇਗਾ । ਲਾਇਬਰੇਰੀ ਲਈ ਜਾਣਕਾਰੀ ਲਈ ਤੁਸੀ WhatsApp ਤੇ ਮੈਸਜ ਕਰ ਸਕਦੇ ਹੋ । ਮੋਬਾਇਲ ਨੰਬਰ 8146396726

ਲਾਇਬਰੇਰੀ ਚ ਮੌਜੂਦ ਕਿਤਾਬਾਂ
11/03/2025

ਲਾਇਬਰੇਰੀ ਚ ਮੌਜੂਦ ਕਿਤਾਬਾਂ

Address

Kasba Bhural
Malerkotla
148020

Website

Alerts

Be the first to know and let us send you an email when Kasba bhural library posts news and promotions. Your email address will not be used for any other purpose, and you can unsubscribe at any time.

Share

Category