Jagdiya Jameera Wale

Jagdiya Jameera Wale ਅਸੀਂ ਰਾਹਾਂ ਦੇ ਰੋਡੇ ਹੀ ਸਹੀ ਪਰ ਸਿੱਧੇ ਜਾ ਕੇ ਸਿਸਟਮ ਦੇ ਮੱਥੇ ਚ ਵੱਜਾਗੇ

ਵਾਹਗਾ-ਅਟਾਰੀ ਸਰਹੱਦ ਰਾਹੀਂ ਵਪਾਰ ਅਤੇ ਆਵਾਜਾਈ ਪੂਰੀ ਤਰ੍ਹਾਂ ਖੁੱਲ੍ਹਣ ਨਾਲ ਪੰਜਾਬ (ਖਾਸ ਕਰਕੇ ਚੜਦੇ ਪੰਜਾਬ) ਨੂੰ ਕਈ ਪੱਖਾਂ ਤੋਂ ਵੱਡੇ ਲਾਭ ਮਿ...
25/03/2026

ਵਾਹਗਾ-ਅਟਾਰੀ ਸਰਹੱਦ ਰਾਹੀਂ ਵਪਾਰ ਅਤੇ ਆਵਾਜਾਈ ਪੂਰੀ ਤਰ੍ਹਾਂ ਖੁੱਲ੍ਹਣ ਨਾਲ ਪੰਜਾਬ (ਖਾਸ ਕਰਕੇ ਚੜਦੇ ਪੰਜਾਬ) ਨੂੰ ਕਈ ਪੱਖਾਂ ਤੋਂ ਵੱਡੇ ਲਾਭ ਮਿਲਣਗੇ
ਵਰਤਮਾਨ ਵਿੱਚ ਬਹੁਤਾ ਵਪਾਰ ਦੁਬਈ ਗੁਜਰਾਤ ਜਾਂ ਮੁੰਬਈ ਦੇ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ, ਜੋ ਮਹਿੰਗਾ ਪੈਂਦਾ ਹੈ। ਵਾਹਗਾ ਸਰਹੱਦ ਖੁੱਲ੍ਹਣ ਨਾਲ ਮਾਲ-ਭਾੜਾ ਘਟੇਗਾ ਅਤੇ ਵਪਾਰੀਆਂ ਦੀ ਲਾਗਤ ਬਹੁਤ ਘੱਟ ਜਾਵੇਗੀ।
ਪੰਜਾਬ ਦੇ ਕਿਸਾਨ ਆਪਣੀਆਂ ਸਬਜ਼ੀਆਂ, ਫਲ ਅਤੇ ਹੋਰ ਫਸਲਾਂ ਸਿੱਧੀਆਂ ਮੱਧ-ਏਸ਼ੀਆ ਅਤੇ ਪਾਕਿਸਤਾਨ ਦੀਆਂ ਮੰਡੀਆਂ ਵਿੱਚ ਵੇਚ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਭਾਅ ਮਿਲ ਸਕਦਾ ਹੈ।
ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਰਗੇ ਉਦਯੋਗਿਕ ਸ਼ਹਿਰਾਂ ਲਈ ਨਵੇਂ ਬਾਜ਼ਾਰ ਖੁੱਲ੍ਹਣਗੇ। ਖਾਸ ਕਰਕੇ ਟੈਕਸਟਾਈਲ, ਸਾਈਕਲ ਪਾਰਟਸ ਅਤੇ ਖੇਡਾਂ ਦੇ ਸਾਮਾਨ ਦੀ ਮੰਗ ਵਧੇਗੀ।
ਸਰਹੱਦ ਖੁੱਲ੍ਹਣ ਨਾਲ ਟਰੱਕਾਂ ਦੀ ਆਵਾਜਾਈ ਵਧੇਗੀ, ਜਿਸ ਨਾਲ ਹਜ਼ਾਰਾਂ ਡਰਾਈਵਰਾਂ, ਕਲੀਨਰਾਂ ਅਤੇ ਲੇਬਰ ਨੂੰ ਕੰਮ ਮਿਲੇਗਾ।
ਸਰਹੱਦੀ ਇਲਾਕਿਆਂ ਵਿੱਚ ਢਾਬੇ, ਹੋਟਲ, ਗੋਦਾਮ (Warehouses) ਅਤੇ ਸਰਵਿਸ ਸਟੇਸ਼ਨ ਖੁੱਲ੍ਹਣਗੇ, ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਅੰਮ੍ਰਿਤਸਰ ਇੱਕ "ਟਰੇਡ ਹੱਬ" ਵਜੋਂ ਉਭਰੇਗਾ। ਇਸ ਨਾਲ ਸ਼ਹਿਰ ਦਾ ਬੁਨਿਆਦੀ ਢਾਂਚਾ (Infrastructure) ਮਜ਼ਬੂਤ ਹੋਵੇਗਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਅਹਿਮੀਅਤ ਵਧੇਗੀ।
ਵਾਹਗਾ ਬਾਰਡਰ ਦਾ ਖੁੱਲ੍ਹਣਾ ਪੰਜਾਬ ਲਈ ਸਿਰਫ਼ ਇੱਕ ਰਸਤਾ ਨਹੀਂ, ਸਗੋਂ ਖੁਸ਼ਹਾਲੀ ਦਾ ਇੱਕ "ਆਰਥਿਕ ਲਾਂਘਾ" ਸਾਬਿਤ ਹੋ ਸਕਦਾ ਹੈ, ਜੋ ਪੂਰੇ ਖਿੱਤੇ ਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦਾ ਹੈ। ਆਉ ਸਾਰੇ ਮਿਲਕੇ 28 ਤਰੀਕ ਨੂੰ ਵਾਹਗਾ ਬਾਰਡਰ ਖੋਲ੍ਹਣ ਲਈ ਰੱਖੀ ਰੈਲੀ ਵਿਚ ਸ਼ਾਮਿਲ ਹੋਈਏ ਅਤੇ ਇਹਨੂੰ ਕਾਮਯਾਬ ਬਣਾਈਏ ।

29/01/2026


26 ਜਨਵਰੀ 1986 ਦੇ 'ਸਰਬੱਤ ਖ਼ਾਲਸਾ' ਨੂੰ ਯਾਦ ਕਰਦਿਆਂ ਸਿੱਖ ਜਥੇਬੰਦੀਆਂ ਦੀ ਇੱਕਤਰਤਾ ਸ੍ਰੀ ਆਕਾਲ ਤਖਤ ਸਾਹਿਬ 🙏 ਵਾਹਿਗੁਰੂ ਸਿੱਖ ਕੌਮ ਨੂੰ ਇਕਜ...
26/01/2026

26 ਜਨਵਰੀ 1986 ਦੇ 'ਸਰਬੱਤ ਖ਼ਾਲਸਾ' ਨੂੰ ਯਾਦ ਕਰਦਿਆਂ ਸਿੱਖ ਜਥੇਬੰਦੀਆਂ ਦੀ ਇੱਕਤਰਤਾ ਸ੍ਰੀ ਆਕਾਲ ਤਖਤ ਸਾਹਿਬ 🙏 ਵਾਹਿਗੁਰੂ ਸਿੱਖ ਕੌਮ ਨੂੰ ਇਕਜੁੱਟਤਾ ਤੇ ਚੜ੍ਹਦੀ ਕਲਾ ਬਖਸ਼ਣ 🙏

ਕੱਲ 26 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੀ ਸ਼ਹੀਦੀ ਕਾਨਫਰੰਸ ਹੈ ਸਵੇਰੇ 11 ਵਜੇ ਤੱਕ ਪਹੁੰਚ ਜਾਉ ਜੀ ਸਾਰੇਸਥਾਨ...
25/12/2025

ਕੱਲ 26 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੀ ਸ਼ਹੀਦੀ ਕਾਨਫਰੰਸ ਹੈ ਸਵੇਰੇ 11 ਵਜੇ ਤੱਕ ਪਹੁੰਚ ਜਾਉ ਜੀ ਸਾਰੇ
ਸਥਾਨ ਪਹਿਲਾਂ ਵਾਲਾ ਹੀ ਹੈ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਦੇ ਨਾਲ
ਨੋਟ:- ਬੱਸੀ ਪਠਾਣਾ ਵਾਲੀ ਸਾਇਡ ਠੀਕ ਰਹੇਗੀ ਜੀ

#ਹਲਕਾ_ਅਮਰਗੜ੍ਹ

ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ            #ਹਲਕਾ_ਅਮਰਗੜ੍ਹ
30/11/2025

ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ



#ਹਲਕਾ_ਅਮਰਗੜ੍ਹ

ਮੈਂ ਧੰਨਵਾਦ ਕਰਦਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਜੀ ਅਤੇ ਯੂਥ ਵਿੰਗ ਪ੍ਰਧਾਨ ਸ੍ਰ ਤਜਿੰਦਰ ਸਿੰਘ ਦਿਓਲ ਜੀ ਦਾ ਜਿੰਨਾ ਨੇ ...
05/11/2025

ਮੈਂ ਧੰਨਵਾਦ ਕਰਦਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਜੀ ਅਤੇ ਯੂਥ ਵਿੰਗ ਪ੍ਰਧਾਨ ਸ੍ਰ ਤਜਿੰਦਰ ਸਿੰਘ ਦਿਓਲ ਜੀ ਦਾ ਜਿੰਨਾ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ । ਆਪਣੀ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਵਾਂਗੇ। ਹਰਦੀਪ ਸਿੰਘ ਨਾਰੀਕੇ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

29/10/2025

ਆ ਦੋਵੇਂ ਚੱਬਲ ਬੰਦੇ ਨੇ ਫੋਕੀਆਂ ਟੋਰਾ ਮਾਰਦੇ ਆ ਲੋਕਾਂ ਤੋਂ ਪੈਸੇ ਠੱਕਦੇ ਤੇ ਆਪਣੇ ਆਪ ਨੂੰ ਅਕਾਲੀ ਦਲ ਵਾਰਸ਼ ਪੰਜਾਬ ਦੇ ਵਰਕਰ ਦਸਦੇ ਨੇ ਤੇ ਪਾਰ...
18/10/2025

ਆ ਦੋਵੇਂ ਚੱਬਲ ਬੰਦੇ ਨੇ ਫੋਕੀਆਂ ਟੋਰਾ ਮਾਰਦੇ ਆ ਲੋਕਾਂ ਤੋਂ ਪੈਸੇ ਠੱਕਦੇ ਤੇ ਆਪਣੇ ਆਪ ਨੂੰ ਅਕਾਲੀ ਦਲ ਵਾਰਸ਼ ਪੰਜਾਬ ਦੇ ਵਰਕਰ ਦਸਦੇ ਨੇ ਤੇ ਪਾਰਟੀ ਦਾ ਨਾਮ ਖਰਾਬ ਕਰਦੇ ਨੇ ਨਾਲ ਹੀ ਅੱਜ ਤਰਨਤਾਰਨ ਹਲਕੇ ਵਿੱਚ ਪ੍ਰੇਸ ਵਾਲੇ ਵੀਰਾਂ ਨਾਲ ਬਦਮਾਸ਼ੀ ਕਰਦੇ ਨੇ ਵਾਰਸ਼ ਪੰਜਾਬ ਦੀ ਟੀਮ ਨੂੰ ਵੀ ਬੇਨਤੀ ਹੈ ਕੀ ਇਹਨਾਂ ਚਵਲਾ ਤੋਂ ਦੂਰ ਰਹੋ

06/10/2025

Address

AMARGARH
Malerkotla
148023

Alerts

Be the first to know and let us send you an email when Jagdiya Jameera Wale posts news and promotions. Your email address will not be used for any other purpose, and you can unsubscribe at any time.

Contact The Organization

Send a message to Jagdiya Jameera Wale:

Share

Category