Channa ਵੇ ਮੈਨੂੰ ਤੇਥੋਂ ਵੱਧ ਕੇ ਦੁਨਿਆ ਤੇ Pyara ਕੋਈ ਨਾ "

  • Home
  • India
  • Malerkotla
  • Channa ਵੇ ਮੈਨੂੰ ਤੇਥੋਂ ਵੱਧ ਕੇ ਦੁਨਿਆ ਤੇ Pyara ਕੋਈ ਨਾ "
11/06/2019

#ਪੰਜਾਬਿਉ ਤਿਆਰ ਰਹੋ ਹੁਣ #ਫਤਿਹਵੀਰ ਤੇ ਮਿੱਟੀ ਪਾਉਣ ਲਈ ਸਰਕਾਰ ਕੋਈ ਹੋਰ ਕਾਂਡ ਕਰਾਉਗੀ

25/08/2016

ਮੰਨਿਆ ਕੀ ਅਸੀਂ #ਬੁਲਬੁਲੇ ਹਾਂ ..!!
ਪਰ ਜਿੰਨਾਂ ਟਾਈਮ #ਜਿਊਦੇ ਹਾ ...!!!!
ਪਾਣੀ ਦੀ #ਹਿੱਕ ਤੇ ਨੱਚਾਗੇ ......!!!!!!!!!!!
#ਨਿਮਾਣਾ ..!!!

05/08/2016

ਮੁਸਕੁਰਾ ਕੇ ਦੇਖੋ, ਸਾਰੀ ਦੁਨੀਆ ਈ ਸਤਰੰਗੀ ਪੀਂਘ ਲੱਗੂ,
ਭਿੱਜੀਆਂ ਅੱਖਾਂ ਨਾਲ ਤਾਂ ਸੀਸ਼ਾ ਵੀ ਧੁੰਦਲਾ ਦੀਂਹਦਾ.....

05/08/2016

ਅਸੀ ਖੜੇ ਸੀ ਪਹਾੜ ਬਣ ਜਿੰਨਾ ਪਿੱਛੇ,, ਰੇਤ ਦੀ ਦੀਵਾਰ ਦੱਸਦੇ,
ਯਾਰੀ ਖੂਨ ਨਾਲੋ ਸੰਘਣੀ ਸੀ ਅੱਜ ਓ ,,
ਮਾਮੂਲੀ ਜਾਣਕਾਰ ਦੱਸਦੇ.. !!!

ਉਸ ਰੱਬ ਨੇ ਬਣਾਈ ਇਹ ਦੁਨੀਆ,ਬਣਾਇਆ ਬੰਦਾ ਤੇ ਬੰਦੇ ਦੀ ਜਾਤ 😊,ਪਰ ਦੋ ਗੱਲਾ ਕਦੇ ਨਾ ਭੁਲਾਉਣਾ ਜੀ,ਇੱਕ ਆਪਣੀ  #ਇਜੱਤ ਅਤੇ ਇੱਕ   #ਔਕਾਤ......!!...
16/06/2016

ਉਸ ਰੱਬ ਨੇ ਬਣਾਈ ਇਹ ਦੁਨੀਆ,
ਬਣਾਇਆ ਬੰਦਾ ਤੇ ਬੰਦੇ ਦੀ ਜਾਤ 😊,
ਪਰ ਦੋ ਗੱਲਾ ਕਦੇ ਨਾ ਭੁਲਾਉਣਾ ਜੀ,
ਇੱਕ ਆਪਣੀ #ਇਜੱਤ ਅਤੇ ਇੱਕ #ਔਕਾਤ......!!!!
#ਨਿਮਾਣਾ .....!!!!

ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ____!ਧੰਨ ਦੌਲਤ ਦਾ ਕਦੇ ਗੁਮਾਣ  ਨੀ ਕਰੀ ਦਾ___!ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ_______!ਤਾ ਯਾਰੀ ਲਾ ਕੇ ...
14/06/2016

ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ____!ਧੰਨ
ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ___!ਯਾਰੀ
ਲਾ ਕੇ ਜੇ ਨਿਭਾਉਣੀ ਨਹੀ ਆਉਦੀ_______!ਤਾ
ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ ....!!!!
#ਨਿਮਾਣਾ........!!!!!

ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ...ਵਾਹਿਗੁਰੂ ਸਭ ਸੁੱਖੀ ਵੱਸਣ...ਬੁਰਾਈਆਂ ਕਰਕੇ ਕੀ ਲੈਣਾ.. 🙏🏻🙏🏻🙏🏻  ........
14/06/2016

ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ
ਕਰਕੇ ਕੀ ਲੈਣਾ ...
ਵਾਹਿਗੁਰੂ ਸਭ ਸੁੱਖੀ ਵੱਸਣ...
ਬੁਰਾਈਆਂ ਕਰਕੇ ਕੀ ਲੈਣਾ.. 🙏🏻🙏🏻🙏🏻
........

ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ | #ਨਿਮਾਣਾ .....
13/06/2016

ਵਕ਼ਤ ਤਜੁਰਬਾ ਤਾ ਦੇ ਜਾਂਦਾ..
ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |
#ਨਿਮਾਣਾ .....

ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ ...!!!!!!
13/06/2016

ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ
ਸਰਦਾਰਨੀ ਜੀ ਆਖ ਬੁਲਾਉਣਗੇ ...!!!!!!

ਕਿੰਨੀ ਹੋ ਜਾਵੇ ਤੰਗੀ ਮਾੜੇ  #ਕੰਮਾਂ 'ਚ ਨੀ ਪਈਦਾ, ਹਰ   #ਕੰਮਤੋਂ ਪਹਿਲਾ ਨਾਮ   #ਵਾਹਿਗੁਰੂਦਾ ਲਈਦਾ _
07/10/2014

ਕਿੰਨੀ ਹੋ ਜਾਵੇ ਤੰਗੀ ਮਾੜੇ #ਕੰਮਾਂ 'ਚ ਨੀ ਪਈਦਾ,
ਹਰ #ਕੰਮਤੋਂ ਪਹਿਲਾ ਨਾਮ #ਵਾਹਿਗੁਰੂਦਾ ਲਈਦਾ _

ਜੋ ਜਿੰਦਗੀ ਵਿੱਚ ਲਿਖਿਆ ਦੁਖ ਸੁਖ ' ਸਹਿਣਾ ਪੈਦਾ ਏ ' .' ਜਿਥੇ ਵੀ ਰੱਬ ਰੱਖੇ ਉਥੇ ਹੀ ਰਹਿਣਾ ਪੈਦਾ ਏ ...
02/10/2014

ਜੋ ਜਿੰਦਗੀ ਵਿੱਚ ਲਿਖਿਆ ਦੁਖ ਸੁਖ ' ਸਹਿਣਾ ਪੈਦਾ ਏ ' .
' ਜਿਥੇ ਵੀ ਰੱਬ ਰੱਖੇ ਉਥੇ ਹੀ ਰਹਿਣਾ ਪੈਦਾ ਏ ...

Address

Malerkotla
148023

Telephone

9876457155

Website

Alerts

Be the first to know and let us send you an email when Channa ਵੇ ਮੈਨੂੰ ਤੇਥੋਂ ਵੱਧ ਕੇ ਦੁਨਿਆ ਤੇ Pyara ਕੋਈ ਨਾ " posts news and promotions. Your email address will not be used for any other purpose, and you can unsubscribe at any time.

Contact The Organization

Send a message to Channa ਵੇ ਮੈਨੂੰ ਤੇਥੋਂ ਵੱਧ ਕੇ ਦੁਨਿਆ ਤੇ Pyara ਕੋਈ ਨਾ ":

Share

Category