Apna Zila Malerkotla.

Apna  Zila Malerkotla. Connecting people of Malerkotla
� “Awaz Apne Shehar Di”

ਸਮੂਹ  #ਮੁਸਲਿਮ  #ਭਾਈਚਾਰੇ ਨੂੰ ਈਦ ਦੀਆਂ ਦਿਲੋਂ ਮੁਬਾਰਕਾਂ।ਇਹ ਪਵਿੱਤਰ ਤਿਉਹਾਰ ਸਭ ਦੇ  #ਜੀਵਨ ਵਿੱਚ ਅਮਨ, ਖੁਸ਼ਹਾਲੀ,  #ਭਾਈਚਾਰਕ ਸਾਂਝ ਅਤੇ ...
28/05/2026

ਸਮੂਹ #ਮੁਸਲਿਮ #ਭਾਈਚਾਰੇ ਨੂੰ ਈਦ ਦੀਆਂ ਦਿਲੋਂ ਮੁਬਾਰਕਾਂ।
ਇਹ ਪਵਿੱਤਰ ਤਿਉਹਾਰ ਸਭ ਦੇ #ਜੀਵਨ ਵਿੱਚ ਅਮਨ, ਖੁਸ਼ਹਾਲੀ, #ਭਾਈਚਾਰਕ ਸਾਂਝ ਅਤੇ ਤਰੱਕੀ ਲੈ ਕੇ ਆਵੇ। ਆਓ #ਪਿਆਰ, ਏਕਤਾ ਅਤੇ ਇਨਸਾਨੀਅਤ ਦੇ ਸੰਦੇਸ਼ ਨੂੰ ਹੋਰ #ਮਜ਼ਬੂਤ ਕਰੀਏ।
ਸਾਰਿਆਂ ਨੂੰ ਈਦ ਮੁਬਾਰਕ!

27/05/2026

ਵੋਟਾਂ ਨੂੰ ਲੈ ਕਿ ਮਾਲੇਰਕੋਟਲਾ ਚ ਲੱਗ ਰਹੇ ਗੈਂਸ ਕਿਤੇ ਗੈਸ ਨਾ ਬਣ ਜਾਣ..

27/05/2026

ਮਾਲੇਰਕੋਟਲਾ ਚ ਜੋ ਨਵੇਂ ਕੌਂਸਲਰ ਬਣਨਗੇ ਉਨ੍ਹਾਂ ਦਾ ਪਹਿਲਾ ਕੰਮ ਕੀ ਹੋਣਾ ਚਾਹੀਦਾ ?

27/05/2026

ਕਿਹੜੀ ਪਾਰਟੀ ਬਾਜ਼ੀ ਮਾਰੇਗੀ ਮਾਲੇਰਕੋਟਲਾ ਵਿੱਚੋ 🤔🤔

Sangrur -Ludhiana State Highway11   ਿਖੇ ਪੁਲ ਦੇ ਕੋਲ ਕੂੜੇ ਦਾ ਵੱਡਾ ਡੰਪ  ਕੌਣ ਸਾਫ ਕਰੂ ਸਿਸਟਮ ਤੇ ਸਰਕਾਰ ਸੁੱਤੀ ਪਈ ਹੈ
26/05/2026

Sangrur -Ludhiana State Highway11 ਿਖੇ ਪੁਲ ਦੇ ਕੋਲ ਕੂੜੇ ਦਾ ਵੱਡਾ ਡੰਪ ਕੌਣ ਸਾਫ ਕਰੂ ਸਿਸਟਮ ਤੇ ਸਰਕਾਰ ਸੁੱਤੀ ਪਈ ਹੈ

 #ਦੁਨੀਆਦਾਰੀ
25/05/2026

#ਦੁਨੀਆਦਾਰੀ

ਲੋਕਾਂ ਨੇ ਆਪੋ-ਆਪਣੇ ਘਰਾਂ ਅੱਗੇ ਮੌਜੂਦਾ ਸਰਕਾਰ ਦੀ ਨੋ ਐਂਟਰੀ ਦੇ ਬੋਰਡ ਲਗਾਉਣੇ ਸੁਰੂ ਕਰ ਦਿੱਤੇ ਹਨ..🙊   ਤੁਹਾਨੂੰ ਕੀ ਲੱਗਦਾ,  ਕੀ ਵਿਰੋਧ ਕਰ...
25/05/2026

ਲੋਕਾਂ ਨੇ ਆਪੋ-ਆਪਣੇ ਘਰਾਂ ਅੱਗੇ ਮੌਜੂਦਾ ਸਰਕਾਰ ਦੀ ਨੋ ਐਂਟਰੀ ਦੇ ਬੋਰਡ ਲਗਾਉਣੇ ਸੁਰੂ ਕਰ ਦਿੱਤੇ ਹਨ..🙊

ਤੁਹਾਨੂੰ ਕੀ ਲੱਗਦਾ, ਕੀ ਵਿਰੋਧ ਕਰਨਾ ਜਾਇਜ ਹੈ ??

24/05/2026

ਸ਼ਹਿਰ ਚ ਰਹਿਣਾ ਹੈ
ਜਾਂ ਗੰਦ ਚ ਹੁਣ ਸਿਰਫ਼ ਤੁਹਾਡੇ ਤੇ ਹੀ ਨਿਰਭਰ ਹੈ
👉🗳️🗳️👈🏻

24/05/2026

ਕਿਸੇ ਦੇ ਕਹੇ ਤੇ ਵੋਟ ਨਾ ਪਾਓ ਖਿੱਚੋ ਤਿਆਰੀ ਜੇਕਰ ਮਾਲੇਰਕੋਟਲਾ ਸਾਫ ਰੱਖਣਾ ਹੈ ਵਧੀਆ ਕੈਡੀਡੇਟਸ ਨੂੰ ਹੀ ਚੁਣੋ

Address

Malerkotla
148023

Website

Alerts

Be the first to know and let us send you an email when Apna Zila Malerkotla. posts news and promotions. Your email address will not be used for any other purpose, and you can unsubscribe at any time.

Share

Category