BJP4Malerkotla

BJP4Malerkotla BJP DISTRICT MALERKOTLA OFFICIAL PAGE

JAGAT KATHURIA
DISTRICT PRESIDENT BJP MALERKOTLA +91 9501751100

25/05/2026
25/05/2026
05/05/2026

ਅਸਮ, ਪੁਡੂਚੇਰੀ, ਬੰਗਾਲ ਵਿੱਚ ਭਾਜਪਾ ਦੀ ਪ੍ਰਚੰਡ ਜਿੱਤ ਤੇ ਭਾਜਪਾ ਜਲੰਧਰ ਨੋਰਥ ਵਿੱਚ ਸਾਬਕਾ ਵਿਧਾਇਕ ਤੇ ਪੰਜਾਬ ਭਾਜਪਾ ਮੀਤ ਪ੍ਰਧਾਨ ਕੇ ਡੀ ਭੰਡਾਰੀ ਦੀ ਅਗਵਾਈ ਹੇਠ ਕਾਰਜਕਰਤਾਵਾਂ ਨੇ ਲੱਡੂ ਵੰਡ ਕੇ ਤੇ ਪਟਾਕੇ ਚਲਾਕੇ ਖੁਸ਼ੀ ਮਨਾਈ।

05/05/2026

ਜਦੋਂ ਸਾਲਾਂ ਦੀ ਸਾਧਨਾ ਸਿੱਧੀ ਵਿੱਚ ਬਦਲੀ ਹੈ ਤਾਂ ਚਿਹਰੇ 'ਤੇ ਜੋ ਖੁਸ਼ੀ ਹੁੰਦੀ ਹੈ ਅੱਜ ਇਹ ਖੁਸ਼ੀ ਭਾਜਪਾ ਦੇ ਹਰ ਵਰਕਰ ਦੇ ਚਿਹਰੇ 'ਤੇ ਹੈ।

दिनांक 4 मई दिन सोमवार को देश के 3 राज्यों में भाजपा सरकार की हुई प्रचंड जीत के अवसर पर भाजपा ज़िला मलेरकोटला के प्रधान ...
05/05/2026

दिनांक 4 मई दिन सोमवार को देश के 3 राज्यों में भाजपा सरकार की हुई प्रचंड जीत के अवसर पर भाजपा ज़िला मलेरकोटला के प्रधान श्री जगत कथूरिया जी की अगवायी में मालेरकोटला शहर में अलग अलग स्थानों पर लड्डू बांटे गए और भाजपा की इस बड़ी जीत पर लोगो के साथ ख़ुशी मनायी गई। और ज़िला प्रधान श्री जगत कथूरिया जी ने पत्रकारो से बातचीत करते हुए भाजपा की इस जीत पर ख़ुशी व्यक्त की और साथ ही पंजाब में होने वाले चुनाव में भी भाजपा की सरकार बनने का भरोसा जताया। इस अवसर पर भाजपा ज़िला मालेरकोटला की समूची टीम, सभी मंडल अध्यक्ष मोर्चो के अधक्ष आदि शामिल रहे।

धन्यवाद सहित
भाजपा ज़िला मालेरकोटला

02/05/2026

ਪੰਜਾਬ 'ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ, ਨਸ਼ੇ ਨੇ ਪੰਜਾਬ ਨਿਗਲ ਲਿਆ ਹੈ ,ਇਹਨਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਦੇਣੀ ਬਣਦੀ ਹੈ - ਸ਼੍ਰੀ ਸੁਨੀਲ ਜਾਖੜ, ਸੂਬਾ ਪ੍ਰਧਾਨ ਭਾਜਪਾ ਪੰਜਾਬ

02/05/2026

ਮੁੱਖ ਮੰਤਰੀ Bhagwant Mann ਦੀ ਹਾਲਤ ਦੇਖੋ-ਮਜ਼ਦੂਰ ਦਿਵਸ 'ਤੇ ਬੁਲਾਏ ਗਏ ਸਪੈਸ਼ਲ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਲਖੜਾਉਂਦੀ ਜ਼ੁਬਾਨ ਸਾਰਾ ਸੱਚ ਬਿਆਨ ਕਰ ਰਹੀ, ਜੋ ਪਵਿੱਤਰ ਵਿਧਾਨਸਭਾ ਦੀ ਮਰਿਆਦਾ ਅਤੇ ਮੁੱਖ ਮੰਤਰੀ ਦੇ ਅਹੁਦੇ ਦਾ ਸਭ ਤੋਂ ਵੱਡਾ ਅਪਮਾਨ ਹੈ।

Address

Near Grewal Chownk
Malerkotla

Telephone

+919878767000

Website

Alerts

Be the first to know and let us send you an email when BJP4Malerkotla posts news and promotions. Your email address will not be used for any other purpose, and you can unsubscribe at any time.

Share