Youth Congress Malerkotla

Youth Congress Malerkotla Contact information, map and directions, contact form, opening hours, services, ratings, photos, videos and announcements from Youth Congress Malerkotla, Political organisation, Malerkotla.

28/08/2020
*ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਕੇਂਦਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਮਲੇਰਕੋਟਲਾ  ਵਿਖੇ ਮਲੇਰਕੋਟ...
04/08/2020

*ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਕੇਂਦਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਮਲੇਰਕੋਟਲਾ ਵਿਖੇ ਮਲੇਰਕੋਟਲਾ ਹਲਕਾ ਯੂਥ ਪ੍ਰਧਾਨ ਮੁਹੰਮਦ ਨਜ਼ੀਰ ਜੀ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਵਾਂ ਦਿੱਲੀ ਗੇਟ , ਕਾਲਜ ਰੋੜ, ਕਿੱਲਾ ਰਹਿਮਤਗੜ, ਜਮਾਲਪੁਰਾ, ਅਤੇ ਸਰੋਦ ਰੋੜ ਧਰਨਾ ਦਿੱਤਾ ਗਿਆ।*

ਰਾਏਕੋਟ ਰੋਡ ਰੇਲਵੇ ਅੰਡਰ ਬ੍ਰਿਜ ਦਾ ਨਿਰਮਾਣ ਕਾਰਜ ਹੋਇਆ ਸ਼ੁਰੂ।ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਜੀ ਪੀ.ਏ. ਮੁਹੰਮਦ ਤਾਰਿਕ ਅਤੇ ਪੀ.ਏ. ਦਰਬਾ...
17/06/2020

ਰਾਏਕੋਟ ਰੋਡ ਰੇਲਵੇ ਅੰਡਰ ਬ੍ਰਿਜ ਦਾ ਨਿਰਮਾਣ ਕਾਰਜ ਹੋਇਆ ਸ਼ੁਰੂ।

ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਜੀ ਪੀ.ਏ. ਮੁਹੰਮਦ ਤਾਰਿਕ ਅਤੇ ਪੀ.ਏ. ਦਰਬਾਰਾ ਸਿੰਘ ਨੇ ਰਾਏਕੋਟ ਰੋਡ ਤੇ ਬਣਨ ਵਾਲੇ ਅੰਡਰ ਬ੍ਰਿਜ ਦਾ ਕੰਮ ਕਰਵਾਇਆ ਸ਼ੁਰੂ। ਪੀ.ਏ. ਮੁਹੰਮਦ ਤਾਰਿਕ ਅਤੇ ਪੀ.ਏ. ਦਰਬਾਰਾ ਸਿੰਘ ਨੇ ਦੱਸਿਆ ਕਿ ਇਸ ਅੰਡਰ ਬ੍ਰਿਜ ਉੱਤੇ 3 ਕਰੋੜ 3 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ। ਇਸ 3.3 ਕਰੋੜ ਦੇ ਪ੍ਰਾਜੈਕਟ ਲਈ ਸਟੇਟ ਦੇ ਹਿੱਸੇ ਦੇ 1 ਕਰੋੜ 54 ਲੱਖ ਰੁਪਏ ਨਗਰ ਕੋਂਸਲ ਮਾਲੇਰਕੋਟਲਾ ਦੁਆਰਾ ਜਮਾਂ ਕਰਵਾਏ ਗਏ ਹਨ। ਇਸ ਮੋਕੇ ਤੇ ਵਾਰਡ ਨੰਬਰ 27 ਦੇ ਇੰਚਾਰਜ ਮੁਹੰਮਦ ਅਕਰਮ ਬੱਗੂ ਤੇ ਇਲਾਕਾ ਨਿਵਾਸੀ ਵੀ ਮੋਜੂਦ ਸਨ।

ਅੱਜ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੇਲਕੇ ,ਪੰਜਾਬ ਪ੍ਰਧਾਨ ਬਰਿੰਦਰ ਢਿਲੋਂ ਜੀ ਦੇ ਦਿਸ਼ਾ ਨਿਰਦੇਸ ਤਹਿਤ ਯੂਥ ਕਾਂਗਰਸ ਜਿਲ੍ਹਾ ਸੰਗਰੂਰ ਦੇ ...
16/06/2020

ਅੱਜ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੇਲਕੇ ,ਪੰਜਾਬ ਪ੍ਰਧਾਨ ਬਰਿੰਦਰ ਢਿਲੋਂ ਜੀ ਦੇ ਦਿਸ਼ਾ ਨਿਰਦੇਸ ਤਹਿਤ ਯੂਥ ਕਾਂਗਰਸ ਜਿਲ੍ਹਾ ਸੰਗਰੂਰ ਦੇ ਇੰਚਾਰਜ ਦੀਪ ਟਿਵਾਣਾ ,ਜਿਲ੍ਹਾ ਪ੍ਰਧਾਨ ਗੋਬਿੰਦਰ ਸਿੰਘ ਖੰਗੂੜਾ ਅਤੇ ਅਸੈਂਬਲੀ ਪ੍ਰਧਾਨ ਮੁਹੰਮਦ ਨਜੀਰ ਦੀ ਅਗਵਾਈ ਹੇਠ ਸ਼੍ਰੀਮਤੀ ਰਜੀਆ ਸੁਲਤਾਨਾ (Cabinet Minister Punjab) ਜੀ ਦੇ ਨਾਮ ਤੇ ਓਹਨਾ ਦੇ PA ਸ.ਦਰਬਾਰਾ ਸਿੰਘ ਅਤੇ PA ਮੁਹੰਮਦ ਤਾਰੀਕ ਜੀ ਨੂੰ ਵਿਦਿਆਰਥੀ ਚੋਣਾਂ ਕਰਵਾਉਣ ਲਈ ਮੰਗ ਪੱਤਰ ਦਿੱਤਾ। ਇਸ ਸਮੇਂ ਗੁਰਸੇਵਕ ਵਿੱਕੀ (ਜਨਰਲ ਸਕੱਤਰ ਜਿਲ੍ਹਾ ਯੂਥ ਕਾਂਗਰਸ ), ਮੁਹੰਮਦ ਸਾਹਿਲ,ਅਮਨ ਆਦਿ ਹਾਜ਼ਰ ਰਹੇ।
ਵਲੋਂ :ਮੁਹੰਮਦ ਨਜੀਰ
ਪ੍ਰਧਾਨ ਯੂਥ ਕਾਂਗਰਸ,
ਮਾਲੇਰਕੋਟਲਾ।

01/06/2020
Assembly Youth Congress,Malerkotla.
10/12/2019

Assembly Youth Congress,Malerkotla.

Address

Malerkotla

Telephone

+918427067000

Website

Alerts

Be the first to know and let us send you an email when Youth Congress Malerkotla posts news and promotions. Your email address will not be used for any other purpose, and you can unsubscribe at any time.

Contact The Organization

Send a message to Youth Congress Malerkotla:

Share