Raman ਦੀਪ ਸਿੱਧੂ Makhu

Raman ਦੀਪ ਸਿੱਧੂ Makhu Be a part of Revolution. Join VPD for Save Punjab.

A new political alternative in India to give voice to common wo/man who is being cheated, terrorized and looted by all of the current political parties. The new alternative is about giving power to the people, changing the culture of corrupt politics, promote transparency and pursue grassroots democracy both within and outside the organization.

30/05/2025

ਵਾਹਿਗੁਰੂ ਜੀ 🙏🏻

ਜੱਟੀਏ ਤੇਰੇ ਖਵਾਏ ਪਰੋਂਠਿਆਂ ਦਾ ਮੁੱਲ ਵੀ ਮੋੜਾਗੇ ਐਤਕੀ 18 ਸਾਲ ਹੋਗੇ ਤੈਨੂੰ ਵੀ ਪੰਜਾਬ ਨਾਲ ਖੜੀ ਨੂੰ ਅਰਜਨ ਢਿੱਲੋਂ ਦੇ ਕਹਿਣ ਵਾਂਗੂੰ “ਬੜੇ ਆ...
26/05/2025

ਜੱਟੀਏ ਤੇਰੇ ਖਵਾਏ ਪਰੋਂਠਿਆਂ ਦਾ ਮੁੱਲ ਵੀ ਮੋੜਾਗੇ ਐਤਕੀ
18 ਸਾਲ ਹੋਗੇ ਤੈਨੂੰ ਵੀ ਪੰਜਾਬ ਨਾਲ ਖੜੀ ਨੂੰ
ਅਰਜਨ ਢਿੱਲੋਂ ਦੇ ਕਹਿਣ ਵਾਂਗੂੰ “ਬੜੇ ਆਏ ਬੜੇ ਗਏ ਜੱਟੀਏ ਤੂੰ ਖੜੀ ਰਹੀ”

ਪਹਿਲੇ ਨੰਬਰ ਤੇ ਪੰਜਾਬ ਅੱਖਾਂ ਤਰਸਗੀਆਂ ਸੀ ਆਹ ਦਿਨ ਦੇਖਣ ਨੂੰ ⛳️
26/05/2025

ਪਹਿਲੇ ਨੰਬਰ ਤੇ ਪੰਜਾਬ
ਅੱਖਾਂ ਤਰਸਗੀਆਂ ਸੀ ਆਹ ਦਿਨ ਦੇਖਣ ਨੂੰ ⛳️

🧡⚔️ Sikh Lionesses in Uniform ⚔️🧡Bold. Brave. Bound by duty and faith. Sikh women are serving in armies across the globe...
24/05/2025

🧡⚔️ Sikh Lionesses in Uniform ⚔️🧡
Bold. Brave. Bound by duty and faith. Sikh women are serving in armies across the globe—from India to Canada, the UK, and beyond.

Rooted in the warrior legacy of Guru Gobind Singh Ji, they break barriers with every mission, every march, and every medal. Whether in turbans or uniforms, they redefine strength, grace, and grit. 💪🏽👑

Let’s honor these fearless trailblazers who serve with pride and power. 🙌🏽✨

ਮਰੀਨਾ ਦਾ ਜਨਮ 1946 ਵਿੱਚ ਹੋਇਆ ਸੀ। ਸ਼ਾਇਦ ਕੁੱਝ ਲੋਕ ਇਸ ਬਾਰੇ ਜਾਣਦੇ ਵੀ ਹੋਣ ਤੇ ਕੁੱਝ ਨਾਂ ਵੀ। ਮਰੀਨਾ ਦੀ ਅਪਣੇ ਮਾਂ ਬਾਪ ਨਾਲ ਨਹੀਂ ਬਣਦੀ ਸ...
18/05/2025

ਮਰੀਨਾ ਦਾ ਜਨਮ 1946 ਵਿੱਚ ਹੋਇਆ ਸੀ। ਸ਼ਾਇਦ ਕੁੱਝ ਲੋਕ ਇਸ ਬਾਰੇ ਜਾਣਦੇ ਵੀ ਹੋਣ ਤੇ ਕੁੱਝ ਨਾਂ ਵੀ। ਮਰੀਨਾ ਦੀ ਅਪਣੇ ਮਾਂ ਬਾਪ ਨਾਲ ਨਹੀਂ ਬਣਦੀ ਸੀ, ਕਿਉਂਕਿ ਉਸਦੀ ਮਾਂ ਉਸਨੂੰ ਬਹੁਤ ਜ਼ਿਆਦਾ ਤੰਗ ਕਰਦੀ ਸੀ ਤੇ ਤੰਗ ਵੀ ਐਨਾ ਕੇ ਹੱਦ ਤੋਂ ਜਿਆਦਾ ਉਸਨੂੰ ਇਸ ਤਰੀਕੇ ਨਾਲ ਸਤਾਇਆ ਜਾਂਦਾ ਸੀ ਕੇ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਰੀਨਾ ਇਕ ਪ੍ਰਦਰਸ਼ਨ ਆਰਟਿਸਟ ਸੀ।ਇਹ ਉਹ ਹੁੰਦੇ ਹਨ ਜੋ ਸਟੇਜ ਤੇ ਲੋਕਾਂ ਸਾਹਮਣੇ ਅਪਣਾ ਹੁਨਰ ਦਿਖਾਂਦੇ ਹਨ ਤੇ ਇਸ ਵਿੱਚ ਦਰਸ਼ਕ ਵੀ ਉਹਨਾਂ ਦਾ ਸਾਥ ਦਿੰਦੇ ਹਨ।
ਮਰੀਨਾ ਨੇ 1974 ਵਿੱਚ ਇਟਲੀ ਵਿੱਚ ਸ਼ੋਅ ਕੀਤਾ ਉਸ ਵਿੱਚ ਉਸਨੇ 6 ਘੰਟੇ ਬਸ ਚੁੱਪ ਚਾਪ ਖੜਨਾ ਸੀ ਤੇ ਲੋਕਾਂ ਨੂੰ ਇਹ ਕਿਹਾ ਗਿਆ ਸੀ ਕੇ ਉਹ 6 ਘੰਟੇ ਉਸ ਨਾਲ ਕੁਝ ਵੀ ਕਰ ਸਕਦੇ ਹਨ ਤੇ ਉਹ ਬਿਲਕੁਲ ਵੀ ਕੁਝ ਨਹੀਂ ਬੋਲੇਗੀ ਨਾ ਕੋਈ ਹਰਕਤ ਕਰੇਗੀ, 'ਤੇ ਸ਼ੋਅ ਦਾ ਸਮਾਂ ਸੀ 8 ਤੋਂ 2 ਉਸਦੀ ਪ੍ਰਦਰਸ਼ਨੀ ਸ਼ੁਰੂ ਹੋਈ ਤਾਂ ਉਸਦੇ ਸਾਹਮਣੇ ਇਕ ਮੇਜ ਰੱਖਿਆ ਗਿਆ ਜਿਸ ਉੱਤੇ ਉਸਨੂੰ ਤੰਗ ਕਰਨ ਦਾ ਸਾਰਾ ਸਮਾਨ ਰੱਖਿਆ ਹੋਇਆ ਸੀ ਪਿਸਤੌਲ, ਚਾਕੂ, ਪਾਣੀ ,ਬਲੇਡ, ਰੱਸੀ ਤੇ ਹੋਰ ਵੀ ਬਹੁਤ ਕੁੱਝ ਜਦ ਉਸਨੇ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਸਨੂੰ ਤੰਗ ਕਰਨਾ ਸ਼ੁਰੂ ਕੀਤਾ,
ਸਭ ਤੋਂ ਪਹਿਲਾਂ ਕੁੱਝ ਲੋਕਾਂ ਨੇ ਉਸਨੂੰ ਪਟਕ ਕੇ ਥੱਲੇ ਮਾਰਿਆ, ਫਿਰ ਕਿਸੇ ਨੇ ਉਸਦੇ ਸਿਰ ਉੱਤੇ ਗਰਮ ਚਾਹ ਪਾ ਦਿੱਤੀ,ਇਕ ਨੇ ਉਸਦੀ ਗਰਦਨ ਉੱਤੇ ਬਲੇਡ ਮਾਰਿਆ ਤੇ ਖੂਨ ਵੀ ਨਿਕਲ ਆਇਆ,
ਇੱਕ ਨੇ ਉਸਤੇ ਉਸਦੇ ਹੱਥੋਂ ਹੀ ਪਿਸਤੌਲ ਲਗਾ ਦਿੱਤੀ,
ਸਭ ਤੋਂ ਅਖੀਰ ਚ ਇਕ ਨੇ ਉਸਦੇ ਕੱਪੜੇ ਉਤਾਰ ਦਿੱਤੇ ਤੇ ਬਹੁਤ ਕੁਝ ਕੀਤਾ,ਉਸਨੂੰ ਕੁਰਸੀ ਨਾਲ ਬੰਨ ਦਿੱਤਾ ਗਿਆ ਸੀ।
ਉਸਨੇ ਲੋਕਾਂ ਨੂੰ 6 ਘੰਟੇ ਦਿੱਤੇ ਸਨ ਤੇ ਕਿਹਾ ਸੀ ਕ ਜੋ ਕੁਝ ਵੀ ਮੇਰੇ ਨਾਲ ਹੋਵੇਗਾ ਉਸਦੀ ਜੁੰਮੇਵਾਰ ਮੈਂ ਖੁਦ ਹੋਵਾਂਗੀ।
ਐਨਾ ਕੁਝ ਹੋਣ ਤੋਂ ਬਾਅਦ ਵੀ ਲੋਕਾਂ ਦਾ ਮਨ ਨਹੀਂ ਭਰਿਆ ਤੇ ਓਹਨਾਂ ਉਸਦੇ ਸਰੀਰ 'ਚ ਕੰਡੇ ਖੋਭ ਦਿੱਤੇ।
6 ਘੰਟੇ ਏਦਾਂ ਹੀ ਚੱਲਦਾ ਰਿਹਾ ਤਾਂ ਉਸਦੀ ਪ੍ਰਦਰਸ਼ਨੀ ਖਤਮ ਹੋਈ।
ਮਰੀਨਾ ਨੇ ਤੁਰਨਾ ਸ਼ੁਰੂ ਕੀਤਾ ਤੇ ਇੱਕ ਇੱਕ ਕਰਕੇ ਹਾਲ ਚ ਖੜੇ ਓਹਨਾਂ ਲੋਕਾਂ ਕੋਲ ਗਈ ਜਿਹੜੇ ਐਨੀ ਦੇਰ ਤੋਂ ਉਸ ਨਾਲ ਬਦਸਲੂਕੀ ਕਰ ਰਹੇ ਸੀ ਮਰੀਨਾ ਓਹਨਾਂ ਦੀਆਂ ਅੱਖਾਂ ਚ ਅੱਖਾਂ ਪਾਕੇ ਦੇਖਣ ਲੱਗੀ,
ਪਰ ਓਹਨਾਂ ਲੋਕਾਂ ਚ ਜਿਨ੍ਹਾਂ ਨੇ ਓਹਦੇ ਕੱਪੜੇ ਤੱਕ ਉਤਾਰ ਦਿੱਤੇ ਸੀ ਉਸ ਨਾਲ ਅੱਖ ਵੀ ਨਹੀਂ ਮਿਲਾ ਪਾ ਰਹੇ ਸਨ।
ਉਹ ਮਰੀਨਾ ਨਾਲ ਅੱਖ ਮਿਲਾਉਣ ਦੀ ਸਤਿਥੀ ਵਿੱਚ ਨਹੀਂ ਸਨ।
ਮਰੀਨਾ ਨੇ ਅਪਣੀ ਪ੍ਰਦਰਸ਼ਨ ਨਾਲ ਉਨ੍ਹਾਂ ਅੰਦਰ ਛੁਪਿਆ ਹੋਇਆ ਇੱਕ ਸ਼ੈਤਾਨ ਦਿਖਾਇਆ ਉਸਨੇ ਇਹ ਦਿਖਾਇਆ ਕੇ ਤੁਸੀ ਲੋਕ ਅੰਦਰ ਤੋਂ ਕਿੰਨੇ ਬੁਰੇ ਹੋ,
ਮਰੀਨਾ ਨੇ ਇਹ ਦਿਖਾਇਆ ਕੇ ਇਨਸਾਨ ਦੀ ਸਭ ਤੋਂ ਬੁਰੀ ਚੀਜ਼ ਕੀ ਹੈ,
ਲੋਕ ਜਦੋਂ ਵੀ ਤੁਹਾਨੂੰ ਅਸਹਾਈ ਪਾਉਂਦੇ ਹਨ ਤਾਂ ਉਹ ਤੁਹਾਨੂੰ ਦੁੱਖ ਦੇਣ ਦਾ ਇੱਕ ਵੀ ਮੌਕਾ ਨਹੀਂ ਜਾਣ ਦਿੰਦੇ।
ਜੇਕਰ ਕੋਈ ਇਨਸਾਨ ਕਮਜ਼ੋਰ ਹੋਵੇ ਤੇ ਲੜਨ ਦੀ ਸਕਤੀ ਨਾ ਰੱਖਦਾ ਨਾ ਹੋਵੇ ਤਾਂ ਇਨਸਾਨ ਓਹਨੂੰ ਇੱਕ ਚੀਜ ਸਮਝਦੇ ਹਨ 'ਤੇ ਉਸਤੇ ਅਤਿਆਚਾਰ ਤੇ ਤੰਗ ਪ੍ਰੇਸ਼ਾਨ ਕਰਦੇ ਹਨ।
ਇਹ ਸਭ ਇਨਸਾਨ ਹੀ ਹਨ ਜਿਨ੍ਹਾਂ ਮਰੀਨਾ ਨਾਲ ਇਹ ਸਭ ਕੀਤਾ।
ਇਨਸਾਨ ਦੇ ਸਰੀਰ ਚ ਇੱਕ ਅਜਿਹੀ ਜਗ੍ਹਾ ਵੀ ਹੈ ਜਿਥੇ ਸ਼ੈਤਾਨ ਬੈਠਾ ਹੈ,
ਜਿਵੇਂ ਬਲਾਤਕਾਰੀ, ਕੁੜੀਆਂ ਨੂੰ ਛੇੜਨਾ ਤਾਂ ਪ੍ਰੇਸ਼ਾਨ ਕਰਨਾ, ਦੁਰਘਟਨਾ ਹੋਣ ਤੇ ਉਸਦੀ ਵੀਡੀਓ ਬਣਾਉਣਾ। ਏਹੀ ਸ਼ੈਤਾਨ ਬੇਜ਼ੁਬਾਨ ਜਾਨਵਰਾਂ ਨੂੰ ਤੰਗ ਕਰਦਾ।
ਮਰੀਨਾ ਅਪਣੀ ਪ੍ਰਦਰਸ਼ਨ ਨਾਲ ਸਾਨੂੰ ਬਹੁਤ ਕੁੱਝ ਸਿਖਾਇਆ, 'ਤੇ ਸਮਝਣ ਵਾਲੇ ਇਸ ਕਹਾਣੀ 'ਚੋਂ ਬਹੁਤ ਕੁੱਝ ਸਮਝ ਸਕਦੇ ਹਨ। 👏

Marina Abramovic

ਜਿਹੜੇ ਪੁੱਤ ਨੂੰ ਜੀਂਦਾ ਘਰੋਂ ਭੇਜਿਆ ਸੀ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਉਹ ਪੁੱਤ ਲਾਸ਼ ਬਣ ਕੇ ਘਰ ਆਵੇ ਜਿੰਨਾ  ਦੇ ਚਲੇ ਜਾਂਦੇ ਉਹਨਾਂ ਦੇ ਚਲ...
10/05/2025

ਜਿਹੜੇ ਪੁੱਤ ਨੂੰ ਜੀਂਦਾ ਘਰੋਂ ਭੇਜਿਆ ਸੀ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਉਹ ਪੁੱਤ ਲਾਸ਼ ਬਣ ਕੇ ਘਰ ਆਵੇ ਜਿੰਨਾ ਦੇ ਚਲੇ ਜਾਂਦੇ ਉਹਨਾਂ ਦੇ ਚਲੇ ਜਾਣ ਦਾ ਦੁੱਖ ਸਿਰਫ ਉਹਨਾਂ ਦੇ ਪਰਿਵਾਰ ਹੀ ਸਮਝ ਸਕਦੇ ਹਨ ਤੇ ਅਸੀਂ ਸਿਰਫ ਸ਼ਰਧਾਂਜਲੀ ਦੇ ਸਕਦੇ ਹਾਂ ਜੰਗ ਨਾਲ ਕਦੇ ਕਿਸੇ ਦਾ ਫਾਇਦਾ ਨਹੀਂ ਹੋਇਆ ਹਮੇਸ਼ਾ ਵਿਨਾਸ਼ ਹੀ ਹੋਇਆ ਹੈ
ਆਓ ਰਲ ਮਿਲ ਕੇ ਅਰਦਾਸ ਕਰੀਏ ਸ਼ਾਂਤੀ ਵਾਸਤੇ ਚੰਗੇ ਵਾਸਤੇ🙏🏻

 #ਜਿੰਦਗੀ_ਦਾ_ਫ਼ਲਸਫ਼ਾ ਪਹਿਲੀ ਤਸਵੀਰ ਜਸਟਿਨ ਬੀਬਰ ਦੀ ਹੈ , ਦੁਨੀਆ ਦੇ ਮਸ਼ਹੂਰ ਸਿੰਗਰ , 28 ਸਾਲ ਦੀ ਉਮਰ ਵਿੱਚ ਆਪਣੀ ਮਿਹਨਤ ਨਾਲ 285 ਮਿਲੀਅਨ ਡਾਲ...
07/05/2025

#ਜਿੰਦਗੀ_ਦਾ_ਫ਼ਲਸਫ਼ਾ
ਪਹਿਲੀ ਤਸਵੀਰ ਜਸਟਿਨ ਬੀਬਰ ਦੀ ਹੈ , ਦੁਨੀਆ ਦੇ ਮਸ਼ਹੂਰ ਸਿੰਗਰ , 28 ਸਾਲ ਦੀ ਉਮਰ ਵਿੱਚ ਆਪਣੀ ਮਿਹਨਤ ਨਾਲ 285 ਮਿਲੀਅਨ ਡਾਲਰ ਦੀ ਜਾਇਦਾਦ ਬਣਾਈ ਕਿ ਅਚਾਨਕ ਰਾਮਸੀ ਹੰਟ ਵਾਇਰਸ ਦਾ ਸ਼ਿਕਾਰ ਹੋ ਗਏ , ਚਿਹਰੇ ਦਾ ਇੱਕ ਪਾਸਾ ਲਕਵਾਗ੍ਸਤ ਹੋ ਗਿਆ , ਸੱਜੀ ਅੱਖ ਸਹੀ ਤਰੁਾਂ ਕੰਮ ਨਹੀਂ ਕਰ ਰਹੀ , ਦੂਸਰੀ ਤਸਵੀਰ ਬਾਲੀਵੂਡ ਅਭਿਨੇਤਰੀ ਮਹਿਮਾ ਚੌਧਰੀ ਹੈ , ਜਿਸਨੂੰ ਨੂੰ ਮਿਡਿਲ Age ਵਿੱਚ ਕੈਂਸਰ ਹੋ ਗਿਆ |
ਜਿੰਦਗੀ ਦਾ ਇੱਕ ਸੈਕੰਡ ਦਾ ਨਹੀਂ ਪਤਾ , ਕਿਉਂਕਿ ਜਿੰਦਗੀ ਕਦੇ Perfect ਨਹੀਂ ਹੁੰਦੀ ਤੇ ਨਾ ਹੀ ਕੋਈ ਇਨਸਾਨ Perfect ਹੋ ਸਕਦਾ , ਸਮਝਣ ਦੀ ਕੋਸ਼ਿਸ ਕਰੋ ਕਿ ਜਿੰਦਗੀ ਸਾਨੂੰ ਜਿਉਣ ਦੀ ਖਾਤਿਰ ਮਿਲੀ ਹੈ , ਪਰ ਅਸੀਂ ਸੋਚਦੇ ਹਾਂ ਕਿ ਜਦ ਸਭ ਕੁਝ Perfect ਹੋ ਜਾਵੇਗਾ ਉਦੋਂ ਹੀ ਅਸੀਂ ਜੀਣਾ ਸ਼ੁਰੂ ਕਰਾਂਗੇ , ਤੇ ਜਦ ਕੋਈ ਹਾਦਸਾ ਹੁੰਦਾ ਤਾਂ ਅਚਾਨਕ ਹੋਸ਼ ਆਉਂਦਾ ਕਿ ਅਸੀਂ ਐਨੀ ਕੀਮਤੀ ਜਿੰਦਗੀ ਵਿਅਰਥ ਗੰਵਾ ਦਿੱਤੀ , ਐਂਵੇ ਫਾਲਤੂ ਦੁਸ਼ਮਣੀਆ ਪਾਈਆ , ਸਭ ਤੋਂ ਵੱਡੀ ਗੱਲ ਲੋਕਾਂ ਦੀ ਕੀਮਤੀ ਜਿੰਦਗੀ ਦਾ ਸਮਾ ਐਨਾ ਸਸਤਾ ਹੋ ਗਿਆ ਹੈ ਕਿ ਅਣਜਾਣ ਲੋਕਾਂ ਨਾਲ ਇੰਟਰਨੈੱਟ ਤੇ ਲੜ-ਝਗੜ ਰਹੇ ਹਨ , ਦੁਸ਼ਮਣੀਆ ਪਾ ਰਹੇ ਹਨ | ਜਿੰਦਗੀ ਇੱਕ ਵਾਰ ਮਿਲੀ ਹੈ , ਪਰਿਵਾਰ ਨਾਲ ਸਮਾਂ ਬਿਤਾਉ , ਇੱਕ ਦੂਸਰੇ ਦੇ ਦੁੱਖ ਸੁੱਖ ਵੰਡੋ , ਪਰਿਵਾਰ ਨਾਲ ਮਿਲ ਕੇ ਖਾਣਾ ਖਾਉ ਪਰ ਮੋਬਾਇਲ ਬੰਦ ਕਰਕੇ , ਰੌਜ਼ਾਨਾ 5 ਮਿੰਟ ਕੱਢ ਕੇ ਰੱਬ ਦਾ ਨਾਮ ਜਪੋ , ਮਨ ਹਲਕਾ ਹੋ ਜਾਏਗਾ , ਜਿੰਦਗੀ ਚੰਗੀ ਲੱਗਣ ਲੱਗੇਗੀ | ਦੁਨੀਆ ਵਿੱਚ ਸਾਨੂੰ ਲਿਮਟਿਡ ਟਾਈਮ ਮਿਲਿਆ , ਕਿਸੇ ਦੀ ਨਿੰਦਿਆ , ਚੁਗਲੀ , ਬੁਰਾਈ ਕਰਕੇ ਆਪਣੇ ਮਨ ਨੂੰ ਗੰਦਾ ਨਾ ਕਰੋ | ਆਖਿਰ ਵਿੱਚ ਰੱਬ ਨੇ ਜਿੰਨਾ ਵੀ ਤੁਹਾਨੂੰ ਦਿੱਤਾ , ਉਸ ਵਿੱਚ ਸਬਰ ਕਰਨਾ ਸਿੱਖੋ, ਰੱਬ ਦਾ ਸ਼ੁਕਰਾਨਾ ਕਰੋ 🙏🙏

ਵੱਡੇ ਪੈਰੀਂ ਗਿਆ ਜੱਟ ਅੱਜ ਨਿੱਕੇ ਪੈਰੀਂ ਵਾਪਿਸ ਆ ਗਿਆ !!ਅਜੇ ਮੁੱਕਿਆ ਨੀਂ........ ❤️❤️
17/03/2024

ਵੱਡੇ ਪੈਰੀਂ ਗਿਆ ਜੱਟ ਅੱਜ ਨਿੱਕੇ ਪੈਰੀਂ ਵਾਪਿਸ ਆ ਗਿਆ !!

ਅਜੇ ਮੁੱਕਿਆ ਨੀਂ........ ❤️❤️

15/02/2024

ਦੁਨੀਆ ਤੇ ਕੋਈ ਅੱਖਰ ਨਹੀ ਬਣੇ ਜੋ ਦਸਮੇਸ਼ ਪਿਤਾ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰ ਸਕਣ, ਗੁਰੂ ਨੂੰ ਧੰਨ ਕਿਹਾ ਤਾ ਕੀ ਕਿਹਾ,ਲੱਖ ਵ...
24/12/2023

ਦੁਨੀਆ ਤੇ ਕੋਈ ਅੱਖਰ ਨਹੀ ਬਣੇ ਜੋ ਦਸਮੇਸ਼ ਪਿਤਾ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰ ਸਕਣ, ਗੁਰੂ ਨੂੰ ਧੰਨ ਕਿਹਾ ਤਾ ਕੀ ਕਿਹਾ,ਲੱਖ ਵਾਰ ਧੰਨ ਲਿਖ ਕੇ ਵੀ ਗੁਰੂ ਜੀ ਦਾ ਸ਼ੁਕਰਾਨਾ,ਤਾਰੀਫ,ਪ੍ਰਸ਼ੰਸਾ ਨਹੀ ਕੀਤੀ ਜਾ ਸਕਦੀ।🙏ਲੱਖ ਵਾਰ ਆਪਣਾ ਸਿਰ ਗੁਰੂ ਜੀ ਅੱਗੇ ਭੇਟ ਕਰ ਸਕਾ ਤਾਂ ਵੀ ਘੱਟ ਹੈ,ਧੰਨ ਗੁਰੂ ਧੰਨ ਗੁਰੂ ਦਾ ਪਰਿਵਾਰ, ਧੰਨ ਗੁਰੂ ਦੇ ਸਿੱਖ,ਗੁਰੂ ਦੇ ਸਿੱਖਾ ਦੇ ਚਰਨਾ ਦੀ ਧੂੜ ਵੀ ਮਿਲ ਜਾਏ ਤਾ ਜਨਮ ਸਫਲ ਹੈ।ਵਾਹਿਗੁਰੂ ਸ਼ਕਰਾਨਾ ਹੈ ਪੰਜਾਬ ਚ ਜਨਮ ਦਿੱਤਾ,ਸ਼ੁਕਰਾਨਾ ਹੈ ਸਿੱਖ ਪਰਿਵਾਰ ਚ ਜਨਮ ਦਿੱਤਾ, ਸ਼ੁਕਰਾਨਾ ਹੈ ਆਪਣਾ ਪੁੱਤ ਹੋਣ ਦਾ ਮਾਣ ਦਿੱਤਾ,ਸ਼ੁਕਰਾਨਾ ਹੈ ਮਾਂ ਗੁਜਰੀ ਦੇ ਪੋਤਰੇ ਹੋਣ ਦਾ ਮਾਣ ਦਿੱਤਾ,ਸ਼ੁਕਰਾਨਾ ਹੈ ਚਾਰ ਸਾਹਿਬਜਾਦੇ ਭਰਾ ਦਿੱਤੇ,ਸ਼ੁਕਰਾਨਾ ਖਾਲਸਾ ਪੰਥ ਦਿੱਤਾ,ਸ਼ੁਕਰਾਨਾ ਪੰਜ ਬਾਣੀਆ ਦਾ ਨਿੱਤਨੇਮ ਦਿੱਤਾ,ਸ਼ਕਰਾਨਾ ਪਾਣੀ ਚ ਪਤਾਸੇ ਘੋਲ ਕੇ ਪੰਜ ਦਰਿਆਵਾ ਦਾ ਅਮਿ੍ਰਤ ਬਣਾ ਦਿੱਤਾ,ਸ਼ੁਕਰਾਨਾ ਵਾਹ ਗੁਰੂ ਦਾ ਸਿਮਰਨ ਜਾਪ ਦਿੱਤਾ,ਸ਼ੁਕਰਾਨਾ ਪੰਜ ਭੂਤਕ ਸ਼ਰੀਰ ਦਿੱਤਾ,
🙏🙏🙏🙏🙏

ਵਾਹਿਗੁਰੂ ਜੀ🙏🙏
30/10/2023

ਵਾਹਿਗੁਰੂ ਜੀ🙏🙏

Address

Makhu
142044

Telephone

9888884463

Website

Alerts

Be the first to know and let us send you an email when Raman ਦੀਪ ਸਿੱਧੂ Makhu posts news and promotions. Your email address will not be used for any other purpose, and you can unsubscribe at any time.

Contact The Organization

Send a message to Raman ਦੀਪ ਸਿੱਧੂ Makhu:

Share