ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

  • Home
  • India
  • Majitha
  • ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ ਪਿੰਡ ਦਬੁਰਜੀ ਤੋਂ ਸਰਪੰਚ ਸ੍ਰ ਗੁਰਭੇਜ ਸਿੰਘ ਗਿੱਲ 9814280626

ਹਲਕਾ ਇੰਚਾਰਜ ਸ੍ਰ Talbir Singh Gill ਜੀ ਵਲੋਂ ਅੱਜ ਕਰਵਾਏ ਜਾ ਰਹੇ ਲੋਕ ਮਿਲਣੀ ਪ੍ਰੋਗਰਾਮ ਦੇ ਮੌਕੇ, ਉੱਘੇ ਸਮਾਜ ਸੇਵਕ Sukhwinder Sohi ਜੀ...
15/07/2026

ਹਲਕਾ ਇੰਚਾਰਜ ਸ੍ਰ Talbir Singh Gill ਜੀ ਵਲੋਂ ਅੱਜ ਕਰਵਾਏ ਜਾ ਰਹੇ ਲੋਕ ਮਿਲਣੀ ਪ੍ਰੋਗਰਾਮ ਦੇ ਮੌਕੇ, ਉੱਘੇ ਸਮਾਜ ਸੇਵਕ Sukhwinder Sohi ਜੀ ਵਲੋਂ ਪਿੰਡ ਦੇ ਅਹਿਮ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸ੍ਰ ਤਲਬੀਰ ਸਿੰਘ ਗਿੱਲ ਸਾਬ ਜੀ ਨੇ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਭਰੋਸਾ ਵੀ ਦਿੱਤਾ।

ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

14/07/2026

ਬੇਨਤੀ ਹੈ ਕਿ ਸ.ਤਲਬੀਰ ਸਿੰਘ ਗਿੱਲ ਜੀ ਆਪਣੇ ਗ੍ਰਹਿ ਵਿਖੇ ( ਐਸ.ਜੀ.ਇਨਕਲੇਵ ) ਮਜੀਠਾ ਰੋਡ ਕੱਲ ਮਿਤੀ 15 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 9.00 ਵਜੇ ਸੰਗਤਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਗੇ ।

11/07/2026

ਮਾਂਵਾਂ ਧੀਆਂ ਸਤਿਕਾਰ ਯੋਜਨਾ

ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਜਗ੍ਹਾ ਤੋਂ ਫੋਟੋਗ੍ਰਾਫੀ ਦੀ ਸਖ਼ਤ ਮਨਾਹੀ ਹੈ ਫਿਰ ਇਹ ...
11/07/2026

ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਜਗ੍ਹਾ ਤੋਂ ਫੋਟੋਗ੍ਰਾਫੀ ਦੀ ਸਖ਼ਤ ਮਨਾਹੀ ਹੈ ਫਿਰ ਇਹ ਦੀ ਫੋਟੋ ਕਿਸ ਦੀ ਇਜਾਜ਼ਤ ਨਾਲ ਕੀਤੀ ਜਾਂਦੀ ਹੈ, ਜਦ ਕਿ ਮਰਿਯਾਦਾ ਤੇ ਅਸੂਲ ਸੱਭ ਲਈ ਇੱਕ ਹੁੰਦੇ ਨੇ, ਇਸ ਦਾ ਮਤਲਬ ਇਹ ਧਿਰ ਕਾਬਜ ਹੈ

10/07/2026
ਤਰਨਾ ਦਲ ਤੋਂ ਦਲਜੀਤ ਸਿੰਘ ਅਕਾਲੀ ਅਤੇ ਆਪਣੇ ਨਿਹੰਗ ਸਿੰਘਾਂ ਵਲੋਂ, ਹਲਕਾ ਇੰਚਾਰਜ ਸ੍ਰ Talbir Singh Gill ਜੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ...
08/07/2026

ਤਰਨਾ ਦਲ ਤੋਂ ਦਲਜੀਤ ਸਿੰਘ ਅਕਾਲੀ ਅਤੇ ਆਪਣੇ ਨਿਹੰਗ ਸਿੰਘਾਂ ਵਲੋਂ, ਹਲਕਾ ਇੰਚਾਰਜ ਸ੍ਰ Talbir Singh Gill ਜੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ।

ਪਿੰਡ ਸੋਹੀਆਂ ਕਲਾਂ ਤੇ ਆਬਾਦੀ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ੍ਰ ਤਲਬੀਰ ਸਿੰਘ ਗਿੱਲ ਸਾਬ ਜੀ ਵਲੋਂ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਪਈ ਹੈ
ਨਗਰ ਦਾ ਇੱਕ ਇੱਕ ਵੋਟਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ੍ਰ. Bhagwant Mann ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੇ ਮੋਹਰ ਲਾਵੇਗਾ
ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ

ਪਿੰਡ ਸੋਹੀਆਂ ਕਲਾਂ ਵਿਖੇ ਟੂ ਟੂ ਸ਼ੁਰੂ ਹੋ ਗਈ Bhagwant Mann Talbir Singh Gill Sukhwinder Sohi Balwant Sohian Surjit Singh Suri...
01/07/2026

ਪਿੰਡ ਸੋਹੀਆਂ ਕਲਾਂ ਵਿਖੇ ਟੂ ਟੂ ਸ਼ੁਰੂ ਹੋ ਗਈ
Bhagwant Mann
Talbir Singh Gill
Sukhwinder Sohi Balwant Sohian Surjit Singh Surinder Kaur Simar Sandhu Sonu Hans ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ ਹਲਕਾ ਮਜੀਠਾ Sarpanch Parminder Singh Uppal Aam Aadmi Party - Punjab

Bhagwant Mann Talbir Singh Gill ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ Sukhwinder Sohi Surjit Singh B...
30/06/2026

Bhagwant Mann
Talbir Singh Gill
ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ Sukhwinder Sohi Surjit Singh Balwant Sohian Surinder Kaur Sonu Hans Simar Sandhu ਹਲਕਾ ਮਜੀਠਾ Aam Aadmi Party - Punjab @

29/06/2026

Address

Sohian Kalan
Majitha

Website

Alerts

Be the first to know and let us send you an email when ਆਮ ਆਦਮੀ ਪਾਰਟੀ ਪਿੰਡ ਸੋਹੀਆਂ ਕਲਾਂ, ਅਬਾਦੀ ਵਰਪਾਲ , ਪਿੰਡ ਦਬੁਰਜੀ posts news and promotions. Your email address will not be used for any other purpose, and you can unsubscribe at any time.

Share