Pind Dandian (ਪਿੰਡ ਡਾਂਡੀਆਂ)

Pind Dandian (ਪਿੰਡ ਡਾਂਡੀਆਂ) Vill-Dandian,P.O-Baddon,Teh-Garhshankar,Distt-Hoshiarpur,Punjab Dandian is the smallest village in the area, with a population of approximately 500.

Most of the people are living abroad in countries like Canada, the United States, England, Italy, France, Germany, Dubai, Australia, New Zealand, and other parts of the world. The popular game in the village is football, and it has produced many skilled players. This page is created to stay in touch with all those who have left the village.

31/03/2026
Singers - Kulvinder Johal & Sukhwinder PanchhiLyrics: Shamsher Singh (Sherry Dandian) and Jinder Rapowalia
02/03/2026

Singers - Kulvinder Johal & Sukhwinder Panchhi

Lyrics: Shamsher Singh (Sherry Dandian) and Jinder Rapowalia

Badla SENSANE DJ x Kulvinder Johal x Sukhwinder Panchhi Music Producer - SENSANE DJ Singers - Kulvinder Johal & Sukhwinder PanchhiLyrics: Shamsher Singh (She...

https://www.youtube.com/live/rMcy5JpEiGE?si=x6bTdGfR3SYLHzbX
25/01/2026

https://www.youtube.com/live/rMcy5JpEiGE?si=x6bTdGfR3SYLHzbX

🔴Live🔴 ਸ਼ਿਕਾਰੀ ਕੁੱਤਿਆਂ ਦੀਆਂ ਦੌੜਾ ਦਾ ਡਾਡੀਆ (ਹੁਸ਼ਿਆਰਪੁਰ) 25-01-2026Hello friends, I am Gaggi Singh,Welcome to our channel Shonki kabootar baazLive Stream kab...

ਕੌਣ ਕੌਣ ਪੜ੍ਹਿਆ ਸਰਕਾਰੀ ਪ੍ਰਾਇਮਰੀ ਸਕੂਲ ਡਾਂਡੀਆ ਵਿੱਚ
22/01/2026

ਕੌਣ ਕੌਣ ਪੜ੍ਹਿਆ ਸਰਕਾਰੀ ਪ੍ਰਾਇਮਰੀ ਸਕੂਲ ਡਾਂਡੀਆ ਵਿੱਚ

ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ ਸਾਰੇ ਪਿੰਡ ਨੂੰ! 🔥ਰੱਬ ਕਰੇ ਇਹ ਲੋਹੜੀ ਤੁਹਾਡੇ ਘਰਾਂ ਵਿੱਚ ਖੁਸ਼ੀਆਂ, ਸਿਹਤ ਤੇ ਤਰੱਕੀ ਲੈ ਕੇ ਆਵੇ।ਅੱਗ ਦੀ ਤਪ...
13/01/2026

ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ ਸਾਰੇ ਪਿੰਡ ਨੂੰ! 🔥
ਰੱਬ ਕਰੇ ਇਹ ਲੋਹੜੀ ਤੁਹਾਡੇ ਘਰਾਂ ਵਿੱਚ ਖੁਸ਼ੀਆਂ, ਸਿਹਤ ਤੇ ਤਰੱਕੀ ਲੈ ਕੇ ਆਵੇ।
ਅੱਗ ਦੀ ਤਪਿਸ਼ ਨਾਲ ਦੁੱਖ ਸੜ ਜਾਣ ਤੇ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਆਵੇ।
ਸਭ ਨੂੰ ਪਿਆਰ, ਭਾਈਚਾਰੇ ਅਤੇ ਖੁਸ਼ਹਾਲੀ ਨਾਲ ਭਰਪੂਰ ਲੋਹੜੀ ਮੁਬਾਰਕ!

Photos by - Gurpreet Doad

ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਗੁਰੂ ਜੀ ਦੀ ਬਾਣੀ ਅਤੇ ਬਹਾਦਰੀ ਸਾਨੂੰ ਸੱਚ, ਸੇਵਾ ਅਤੇ ਨਿਆਂ...
05/01/2026

ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਗੁਰੂ ਜੀ ਦੀ ਬਾਣੀ ਅਤੇ ਬਹਾਦਰੀ ਸਾਨੂੰ ਸੱਚ, ਸੇਵਾ ਅਤੇ ਨਿਆਂ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। 🙏

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ
05/11/2025

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ

30/10/2025

I got over 100 reactions on one of my posts last week! Thanks everyone for your support! 🎉

ਸੰਤ ਨੈਣਾ ਸਿੰਘ ਜੀ ਡਾਂਡੀਆ
23/10/2025

ਸੰਤ ਨੈਣਾ ਸਿੰਘ ਜੀ ਡਾਂਡੀਆ

Address

Mahilpur
144406

Telephone

+919464063431

Website

Alerts

Be the first to know and let us send you an email when Pind Dandian (ਪਿੰਡ ਡਾਂਡੀਆਂ) posts news and promotions. Your email address will not be used for any other purpose, and you can unsubscribe at any time.

Share